PM ਮੋਦੀ 30 ਮਈ ਨੂੰ ਪੰਜਾਬ ਦੌਰੇ ‘ਤੇ, ਹੁਸ਼ਿਆਰਪੁਰ ਦੇ ਦੁਸਹਿਰਾ ਗਰਾਊਂਡ ‘ਚ ਰੈਲੀ ਨੂੰ ਸੰਬੋਧਨ ਕਰਨਗੇ
- by Gurpreet Singh
- May 27, 2024
- 0 Comments
ਪ੍ਰਧਾਨ ਮੰਤਰੀ ਮੋਦੀ 30 ਮਈ ਨੂੰ ਪੰਜਾਬ ਦੇ ਹੁਸ਼ਿਆਰਪੁਰ ਦਾ ਦੌਰਾ ਕਰਨਗੇ। ਪੀਐਮ ਮੋਦੀ ਇੱਥੇ ਦੁਸਹਿਰਾ ਮੈਦਾਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣ ਪ੍ਰਚਾਰ 30 ਮਈ ਨੂੰ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ। ਭਾਜਪਾ ਨੇਤਾਵਾਂ ਦਾ ਮੰਨਣਾ ਹੈ ਕਿ ਚੋਣ
ਪੰਨੂੰ ਨੇ ਜਾਰੀ ਕੀਤੀ ਨਵੀਂ ਵੀਡੀਓ, ਪੰਜਾਬ ਨੂੰ ਦੱਸਿਆ ਗੁਲਾਮ
- by Manpreet Singh
- May 27, 2024
- 0 Comments
ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾ ਹੋ ਰਹੀਆਂ ਹਨ, ਜਿਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਇੱਕ ਵਾਰ ਫਿਰ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ। ਪੰਨੂੰ ਨੇ ਬਲਿਊ ਸਟਾਰ ਅਪਰੇਸ਼ਨ ਦੀ 40ਵੀਂ ਬਰਸੀ ਮੌਕੇ ਚੋਣਾਂ ਵਿਚ ਵਿਘਨ ਪਾਉਣ ਲਈ ਇਹ
ਪੰਜਾਬ ਕਰੇਗਾ ਕਾਂਗਰਸ ਦਾ ਬੇੜਾ ਪਾਰ? ਅੰਤਿਮ ਗੇੜ੍ਹ ਲਾਈ ਪੂਰੀ ਤਾਕਤ! ਸੁਪ੍ਰੀਮੋ ਨੇ ਮੈਦਾਨ ਫ਼ਤਹਿ ਕਰਨ ਲਈ ਸੰਭਾਲਿਆ ਮੋਰਚਾ
- by Preet Kaur
- May 27, 2024
- 0 Comments
ਬਿਉਰੋ ਰਿਪੋਰਟ – ਲੋਕਸਭਾ ਚੋਣਾਂ ਦੇ ਅੰਤਿਮ ਗੇੜ੍ਹ ਵਿੱਚ ਪੰਜਾਬ ਤੋਂ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਹਨ। ਲਗਾਤਾਰ 2 ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਤੋਂ ਹਾਰੀ ਕਾਂਗਰਸ ਪੰਜਾਬ ਤੋਂ ਜਿੱਤੀ ਹੈ, ਇਸੇ ਲਈ ਪਾਰਟੀ ਪੂਰੀ ਵਾਹ ਲਾਉਣ ਵਿੱਚ ਲੱਗੀ ਹੋਈ ਹੈ। ਰਾਹੁਲ ਅਤੇ ਪ੍ਰਿਅੰਕਾ ਤੋਂ ਬਾਅਦ ਹੁਣ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਪੰਜਾਬ
ਪੰਜਾਬ ’ਚ ਬੀਜੇਪੀ ਲਾ ਰਹੀ ਪੂਰਾ ਜ਼ੋਰ! ਅੱਜ ਮੁਹਾਲੀ ਤੇ ਨਵਾਂਸ਼ਹਿਰ ਆਉਣਗੇ ਉੱਤਰਾਖੰਡ ਦੇ ਮੁੱਖ ਮੰਤਰੀ, ਰਾਣਾ ਕੇਪੀ ਵੀ ਕਰਨਗੇ ਚੋਣ ਪ੍ਰਚਾਰ
- by Preet Kaur
- May 27, 2024
- 0 Comments
ਪੰਜਾਬ ’ਚ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ। ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਜ਼ੋਰ-ਸ਼ੋਰ ਨਾਲ ਰੈਲੀਆਂ ਕਰ ਰਹੇ ਹਨ। ਪੰਜਾਬ ਦੇ ਵੋਟਰਾਂ ਦਾ ਸਮਰਨ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਹਨ। ਅੱਜ ਬੀਜੇਪੀ, ‘ਆਪ’ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਸੂਬੇ ਦੇ ਵੱਖ-ਵੱਖ
ਖ਼ਾਸ ਲੇਖ – ਕੀ ਕਹਿੰਦੀਆਂ ਨੇ ਕੇਜਰੀਵਾਲ ਦੀਆਂ 10 ਗਰੰਟੀਆਂ! ਔਰਤਾਂ ਤੇ ਨੌਜਵਾਨਾਂ ਵਾਸਤੇ ਕੀ ਕਰੇਗੀ ‘ਆਪ’?
- by Preet Kaur
- May 27, 2024
- 0 Comments
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਲੋਕ ਸਭਾ ਚੋਣਾਂ 2024 ਲਈ ਸਾਰੀਆਂ ਪਾਰਟੀਆਂ ਨੇ ਆਪੋ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤੇ ਹਨ। ਜਿੱਥੇ ਬਾਕੀ ਪਾਰਟੀਆਂ ਦੇਸ਼ ਦੇ ਮੁੱਦਿਆਂ ਨੂੰ ਲੈ ਕੇ ਆਪਣੇ ਮੈਨੀਫੈਸਟੋ ਲਿਖ ਰਹੀਆਂ ਹਨ, ਉੱਥੇ ਬੀਜੇਪੀ ਤੇ ‘ਆਪ’ ਗਰੰਟੀਆਂ ਦੀ ਗੱਲ ਕਰਦੀਆਂ ਹਨ। ਬੀਜੇਪੀ ਦੇ ‘ਮੋਦੀ ਦੀ ਗਰੰਟੀ’ ਦੀ ਤਰਜ਼ ’ਤੇ ਆਮ ਆਦਮੀ ਪਾਰਟੀ