ਮਹਿਲਾ ਸਰਪੰਚ ਨੇ ਆਪਣੀ ਮਾਸੂਮ ਬੱਚੀ ਨੂੰ ਜੰਗਲ ‘ਚ ਛੱਡਿਆ, ਭੁੱਖ-ਪਿਆਸ ਨਾਲ ਹੋਈ ਮੌਤ
- by Gurpreet Singh
- May 11, 2024
- 0 Comments
ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲੇ ‘ਚ ਇਕ ਮਹਿਲਾ ਸਰਪੰਚ ਆਪਣੀ 3 ਸਾਲ ਦੀ ਮਾਸੂਮ ਬੇਟੀ ਨੂੰ ਜੰਗਲ ‘ਚ ਛੱਡ ਕੇ ਘਰ ਆ ਗਈ, ਜਿਸ ਕਾਰਨ ਬੱਚੀ ਦੀ ਭੁੱਖ-ਪਿਆਸ ਨਾਲ ਮੌਤ ਹੋ ਗਈ। 4 ਦਿਨਾਂ ਦੀ ਭਾਲ ਤੋਂ ਬਾਅਦ ਪੁਲਿਸ ਨੇ ਲਾਸ਼ ਬਰਾਮਦ ਕਰ ਲਈ। ਸਾਰਾ ਮਾਮਲਾ ਲੋਰਮੀ ਥਾਣਾ ਖੇਤਰ ਦੀ ਖੁਦੀਆ ਚੌਕੀ ਦਾ ਹੈ। ਦੱਸਿਆ ਜਾ
ਕੈਨੇਡਾ-ਅਮਰੀਕਾ ਤੋਂ ਸਿੱਖਾਂ ਨਾਲ ਜੁੜੀਆਂ 4 ਵੱਡੀਆਂ ਖਬਰਾਂ
- by Khushwant Singh
- May 10, 2024
- 0 Comments
ਅਮਰੀਕਾ ਨੇ ਅਸੀਂ ਗੁਰਪਤਵੰਤ ਸਿੰਘ ਪੰਨੂ ਦੀ ਜਾਂਚ ਤੋਂ ਸਹਿਮਤ ਹਾਂ
ਭਾਜਪਾ ਸਾਂਸਦ ਬ੍ਰਿਜ ਭੂਸ਼ਣ ਤੇ ਤੋਮਰ ਖ਼ਿਲਾਫ਼ ਦੋਸ਼ ਤੈਅ, ਅਦਾਲਤ ਨੂੰ ਮਿਲੇ ਪੁਖ਼ਤਾ ਸਬੂਤ
- by Preet Kaur
- May 10, 2024
- 0 Comments
ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਛੇ ਔਰਤਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿੱਚ ਦੋਸ਼ ਆਇਦ ਕੀਤੇ ਗਏ ਹਨ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ (ACMM) ਪ੍ਰਿਅੰਕਾ ਰਾਜਪੂਤ ਨੇ ਭਾਜਪਾ ਸੰਸਦ ਮੈਂਬਰ ਦੇ ਖ਼ਿਲਾਫ਼ ਇਹ ਹੁਕਮ ਜਾਰੀ ਕੀਤਾ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਕੇਸਰਗੰਜ, ਉੱਤਰ ਪ੍ਰਦੇਸ਼ ਤੋਂ
ਅਰਵਿੰਦ ਕੇਜਰੀਵਾਲ ਨੇ ਆਉਂਦਿਆਂ ਹੀ ਕੀਤਾ ਵੱਡਾ ਐਲਾਨ !
- by Khushwant Singh
- May 10, 2024
- 0 Comments
ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਕਿਹਾ 140 ਕਰੋੜ ਲੋਕ ਤਾਨਾਸ਼ਾਹੀ ਨੂੰ ਖਤਮ ਕਰਨਗੇ
ਜੇਲ੍ਹੋਂ ਬਾਹਰ ਆਉਂਦੇ ਹੀ ਕੇਜਰੀਵਾਲ ਦਾ ਜ਼ਬਰਦਸਤ ਸੁਆਗਤ! ਮੋਦੀ ਸਰਕਾਰ ਖ਼ਿਲਾਫ਼ 2 ਵੱਡੇ ਐਲਾਨ! ਅੱਗੇ ਦੀ ਰਣਨੀਤੀ ਦੱਸੀ
- by Preet Kaur
- May 10, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਚੋਣ ਪ੍ਰਚਾਰ ਦੇ ਲਈ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਦੇ ਬਾਹਰ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਖ਼ਾਸ ਤੌਰ ’ਤੇ ਪੰਜਾਬ ਵਿੱਚ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਉਨ੍ਹਾਂ ਨੂੰ ਜੇਲ੍ਹ ਦੇ ਬਾਹਰ
ਹਫ਼ਤੇ ’ਚ ਹੀ ਖ਼ਤਮ ਹੋਇਆ ਮੌਂਟੀ ਪਨੇਸਰ ਦਾ ਸਿਆਸੀ ਸਫ਼ਰ, ਛੱਡੀ ਸੰਸਦ ਦੀ ਉਮੀਦਵਾਰੀ
- by Preet Kaur
- May 10, 2024
- 0 Comments
ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਇੱਕ ਹਫ਼ਤੇ ਦੇ ਅੰਦਰ ਹੀ ਆਪਣਾ ਸਿਆਸੀ ਸਫ਼ਰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਗ੍ਰੇਟ ਬ੍ਰਿਟੇਨ ਦੀ ਜਾਰਜ ਗੈਲੋਵੇ ਦੀ ਵਰਕਰਜ਼ ਪਾਰਟੀ ਦੇ ਸੰਸਦੀ ਉਮੀਦਵਾਰ ਵਜੋਂ ਅਪਣਾ ਨਾਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਜੇ ਪਿਛਲੇ ਹਫਤੇ ਹੀ ਗੈਲੋਵੇ ਨੇ ਵੈਸਟਮਿੰਸਟਰ ’ਚ 42 ਸਾਲਾ ਪਨੇਸਰ ਨੂੰ ਅਪਣਾ ਉਮੀਦਵਾਰ