ਦਿੱਲੀ ਤੋਂ ਜਾ ਰਹੀ ਫਲਾਈਟ ‘ਚ ਮਚੀ ਹਫੜਾ-ਦਫੜੀ, ਫਲਾਈਟ ‘ਚ ਬੰਬ ਲਿਖਿਆ ਟਿਸ਼ੂ ਪੇਪਰ ਮਿਲਿਆ
ਦਿੱਲੀ ਤੋਂ ਬਨਾਰਸ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਬੰਬ ਹੋਣ ਦੀ ਖਬਰ ਨਾਲ ਹਫੜਾ-ਦਫੜੀ ਮਚ ਗਈ। ਮੰਗਲਵਾਰ ਸਵੇਰੇ ਟੇਕਆਫ ਤੋਂ ਪਹਿਲਾਂ ਦਿੱਲੀ ਏਅਰਪੋਰਟ ‘ਤੇ ਵਾਰਾਣਸੀ ਜਾ ਰਹੀ ਇੰਡੀਗੋ ਫਲਾਈਟ (6E2211) ‘ਚ ਇਕ ਟਿਸ਼ੂ ਪੇਪਰ ਮਿਲਿਆ, ਜਿਸ ‘ਚ ’30 ਮਿੰਟ ‘ਚ ਬੰਬ ਧਮਾਕਾ’ ਲਿਖਿਆ ਹੋਇਆ ਸੀ। ਇਸ ਨੂੰ ਖ਼ਤਰੇ ਦੀ ਸੰਭਾਵਨਾ ਮੰਨਿਆ ਗਿਆ ਸੀ। ਇਸ