India

ਨੂਹ ‘ਚ ਚਲਦੇ ਸਮੇਂ ਬੱਸ ਨੂੰ ਲੱਗੀ ਅੱਗ, 8 ਦੀ ਮੌਤ, ਕਈ ਝਲਸੇ

ਹਰਿਆਣਾ ਦੇ ਨਹੂੰ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਸ਼ੁੱਕਰਵਾਰ ਰਾਤ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਅਣਪਛਾਤੇ ਕਾਰਨਾਂ ਕਰਕੇ ਅੱਗ ਲੱਗ ਗਈ। ਬੱਸ ਵਿੱਚ ਸਵਾਰ ਅੱਠ ਵਿਅਕਤੀ ਜ਼ਿੰਦਾ ਸੜ ਗਏ ਜਦਕਿ ਦੋ ਦਰਜਨ ਤੋਂ ਵੱਧ ਬੁਰੀ ਤਰ੍ਹਾਂ ਨਾਲ ਝੁਲਸ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਚੱਲਦੀ ਬੱਸ ਵਿੱਚ ਅੱਗ

Read More
India Lok Sabha Election 2024

ਸਵਾਤੀ ਨੂੰ ਕੇਜਰੀਵਾਲ ਦੇ ਘਰ ਲੈਕੇ ਪਹੁੰਚੀ ਪੁਲਿਸ! ‘PA ‘ਤੇ ਢਿੱਡ ‘ਚ ਲੱਤ ਮਾਰੀ,ਕੱਪੜੇ ਪਾੜੇ’! ‘BJP ਦਾ ਮੋਹਰਾ ਸਵਾਤੀ’!

ਬਿਉਰੋ ਰਿਪੋਰਟ – ਸਵਾਤੀ ਮਾਲੀਵਾਲ ਦਾ ਮਾਮਲਾ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਲਈ ਗਲੇ ਦੀ ਹੱਡੀ ਬਣ ਗਿਆ ਹੈ। ਸਵਾਤੀ ਦੇ ਮਾਮਲੇ ਵਿੱਚ ਕਾਰਵਾਈ ਨੂੰ ਲੈਕੇ ਦਿੱਲੀ ਪੁਲਿਸ ਦੀ ਪਿਛਲੇ 24 ਘੰਟਿਆਂ ਦੇ ਅੰਦਰ ਫੁਰਤੀ ਦਿਖਾਈ ਹੈ, ਇਸ ਦੌਰਾਨ ਸਾਹਮਣੇ ਆਇਆ ਘਟਨਾ ਦਾ ਵੀਡੀਓ ਅਤੇ ਆਮ ਆਦਮੀ ਪਾਰਟੀ ਵੱਲੋਂ ਸਵਾਤੀ ਨੂੰ ਬੀਜੇਪੀ

Read More
India International

ਬਰਤਾਨਵੀ ਸਰਕਾਰ ਦੀ ਗਲਤੀ ਭਾਰਤੀ ਨਰਸਾਂ ‘ਤੇ ਪੈ ਸਕਦੀ ਭਾਰੀ

ਬ੍ਰਿਟੇਨ ਵਿੱਚ ਰਿਸ਼ੀ ਸੁਨਕ ਦੀ ਲਾਪਰਵਾਹੀ ਦਾ ਨਤੀਜਾ ਭਾਰਤੀ ਨਰਸਾਂ ਨੂੰ ਭੁਗਤਣਾ ਪੈ ਸਕਦਾ ਹੈ, ਜਿਸ ਕਾਰਨ ਉਨ੍ਹਾਂ ‘ਤੇ ਭਾਰਤ ਵਾਪਸੀ ਦਾ ਖ਼ਤਰਾ ਮੰਡਰਾ ਰਿਹਾ ਹੈ। ਰਿਸ਼ੀ ਸੁਨਕ ਸਰਕਾਰ ਵੱਲ਼ੋਂ ਬਿਨਾ ਜਾਂਚ ਪੜਤਾਲ ਕੀਤੇ ਕਈ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਨਰਸਾਂ ਨੂੰ ਰੱਖਣ ਦੀ ਇਜਾਜ਼ਤ ਦਿੱਤੀ ਸੀ ਪਰ ਉਹ ਕੰਪਨੀਆਂ ਫਰਜ਼ੀ ਪਾਇਆ ਗਈਆਂ ਹਨ। ਬ੍ਰਿਟੇਨ ਦੇ

Read More
India Punjab

ਸਰਹੱਦ ‘ਤੇ ਤਾਇਨਾਤ ਫੌਜੀ ਦਾ 2 ਸਾਲ ਪਹਿਲਾਂ ਵਿਆਹ ਹੋਇਆ! ਦੁਸ਼ਮਣ ਦੀ ਗੋਲੀ ਨੇ ਨਹੀਂ ਅੰਦਰ ਦੇ ਡਰ ਨੇ ਜਾਨ ਲੈ ਲਈ!

ਬਿਉਰੋ ਰਿਪੋਰਟ – ਜਲੰਧਰ ਦੇ ਇੱਕ ਫੌਜੀ ਜਵਾਨ ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਤਾਇਨਾਤ ਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ ਹੈ। ਮੇਜਰ ਦੀ ਪਛਾਣ ਮੁਬਾਰਕ ਸਿੰਘ ਪੁੱਡਾ ਦੇ ਰੂਪ ਵਿੱਚ ਹੋਈ ਹੈ। ਮੁਬਾਰਕ ਸਿੰਘ ਦੇ ਜੱਦੀ ਘਰ ਜਲੰਧਰ ਵਿੱਚ ਉਸ ਦਾ

Read More
India

ਕੇਜਰੀਵਾਲ ਦੇ ਮੁੜ ਜੇਲ੍ਹ ਜਾਣ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਆਦੇਸ਼! ਰਾਹਤ ਜਾਂ ਮੁਸੀਬਤ? ਜਾਣੋ

ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਿੱਚ ਸਣਵਾਈ ਪੂਰੀ ਹੋ ਗਈ ਹੈ। ਆਪ ਸੁਪਰੀਮੋ ਨੇ ਈਡੀ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਇਸ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਨਾਲ ਹੀ ਕੇਜਰੀਵਾਲ ਨੂੰ ਜ਼ਮਾਨਤ ਦੇ ਲਈ ਟ੍ਰਾਇਲ ਕੋਰਟ ਜਾਣ ਨੂੰ ਕਿਹਾ ਹੈ।

Read More