ਫੇਰ ਵਿਵਾਦਾਂ ’ਚ ਘਿਰੇ ਮੁਹਾਲੀ ਦੇ MLA ਕੁਲਵੰਤ ਸਿੰਘ! ਦਿੱਲੀ ’ਚ ਮਾਮਲਾ ਦਰਜ! 150 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ
- by Preet Kaur
- July 30, 2024
- 0 Comments
ਬਿਉਰੋ ਰਿਪੋਰਟ: ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਜੇਐਲਪੀਐਲ) ਖ਼ਿਲਾਫ਼ ਅਦਾਲਤੀ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਿੱਲੀ-ਐਨਸੀਆਰ ਵਿੱਚ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਮਜੀਐਫ ਬਿਲਡਰ ਕੰਪਨੀ ਦੀ ਤਰਫ਼ੋਂ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ। ਐਮਜੀਐਫ ਬਿਲਡਰ
ਓਲੰਪਿਕ ਦੇ ਪੂਲ B ’ਚ ਭਾਰਤੀ ਹਾਕੀ ਟੀਮ ਟਾਪ ’ਤੇ ਪਹੁੰਚੀ! ਆਇਰਲੈਂਡ ਨੂੰ ਹਰਾਉਣ ’ਚ ਹਰਮਨਪ੍ਰੀਤ ਰਹੇ ਮੈਚ ਦੇ ਹੀਰੋ
- by Preet Kaur
- July 30, 2024
- 0 Comments
ਬਿਉਰੋ ਰਿਪੋਰਟ – ਓਲੰਪਿਕ ਹਾਕੀ ਦੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਦਾ ਅੱਜ ਸ਼ਾਨਦਾਰ ਦਿਨ ਰਿਹਾ। ਟੀਮ ਇੰਡੀਆ ਨੇ ਆਇਰਲੈਂਡ ਨੂੰ 2-0 ਦੇ ਫਰਕ ਨਾਲ ਹਰਾ ਦਿੱਤਾ ਹੈ। ਕਪਤਾਨ ਹਰਮਨਪ੍ਰੀਤ ਸਿੰਘ ਨੇ ਹੀ ਦੋਵੇਂ ਗੋਲ ਕੀਤੇ ਹਨ। ਇਸ ਦੇ ਨਾਲ ਭਾਰਤ ਪੂਲ -B ਵਿੱਚ ਟਾਪ ’ਤੇ ਪਹੁੰਚ ਗਿਆ ਹੈ। ਹੁਣ ਕੁਆਰਟਰ ਫਾਈਨਲ ਵਿੱਚ ਭਾਰਤ ਦੀ
ਬਜ਼ੁਰਗ NRI ਜੋੜੇ ਦੀ ਜਾਨ ਬਚਾਉਣ ਵਾਲੇ ਡਰਾਈਵਰ ਨੂੰ ਮਿਲੇਗਾ 1 ਲੱਖ ਦਾ ਇਨਾਮ
- by Preet Kaur
- July 30, 2024
- 0 Comments
ਬਿਉਰੋ ਰਿਪੋਰਟ – ਦਿੱਲੀ ਤੋਂ ਪੰਜਾਬ ਆਉਂਦੇ ਸਮੇਂ NRI ਪਰਿਵਾਰ ’ਤੇ ਹਰਿਆਣਾ ਵਿੱਚ ਹੋਏ ਹਮਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜ਼ੀਰੋ FIR ਦਰਜ ਕੀਤੀ ਹੈ। ਇਸ ਦੇ ਨਾਲ ਹੀ ਅੱਗੇ ਦੀ ਜਾਂਚ ਰੋਹਤਕ ਪੁਲਿਸ ਕਰੇਗੀ। ਇਸ ਮਾਮਲੇ ਵਿੱਚ ਪੰਜਾਬ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ NRI
ਦੇਸ਼ ’ਚ ਇੱਕ ਹੋਰ ਵੱਡਾ ਰੇਲ ਹਾਦਸਾ! 18 ਡੱਬੇ ਪਟੜੀ ਤੋਂ ਉਤਰੇ; ਹੁਣ ਤੱਕ 2 ਦੀ ਮੌਤ, 20 ਜ਼ਖਮੀ
- by Preet Kaur
- July 30, 2024
- 0 Comments
ਬਿਉਰੋ ਰਿਪੋਰਟ: ਦੇਸ਼ ਅੰਦਰ ਰੇਲ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਝਾਰਖੰਡ ਦੇ ਜਮਸ਼ੇਦਪੁਰ ’ਚ ਮੰਗਲਵਾਰ ਸਵੇਰੇ 3.43 ਵਜੇ 12810 ਮੁੰਬਈ-ਹਾਵੜਾ ਮੇਲ ਪਹਿਲਾਂ ਤੋਂ ਪਟੜੀ ਤੋਂ ਉਤਰੀ ਮਾਲ ਗੱਡੀ ਨਾਲ ਟਕਰਾ ਗਈ। ਘਟਨਾ ਤੋਂ ਬਾਅਦ ਰੇਲ ਗੱਡੀ ਦੀਆਂ 18 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ
ਇੰਡੀਆ ਗਠਜੋੜ ਦੀ ਕੇਜਰੀਵਾਲ ਦੇ ਹੱਕ ‘ਚ ਵੱਡੀ ਲਲਕਾਰ, ਕੇਜਰੀਵਾਲ ਪਿਛਲੇ 25 ਸਾਲਾਂ ਤੋਂ ਡਾਇਬਟਿਜ ਦੇ ਮਰੀਜ ਹੋਣ ਦੇ ਬਾਵਜੂਦ ਲੜ ਰਹੇ!
- by Manpreet Singh
- July 30, 2024
- 0 Comments
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਦੀ ਗ੍ਰਿਫਤਾਰ ਦੇ ਵਿਰੋਧ ਵਿੱਚ ਇੰਡੀਆ ਗਠਜੋੜ (India Alliance) ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਕੇਂਦਰ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲ, ਹਸਪਤਾਲਾਂ ਦੀ ਹਾਲਾਤ ਸੁਧਾਰ ਦਿੱਤੀ ਹੈ,
ਮਨੂੰ ਭਾਕਰ ਨੇ ਫਿਰ ਰਚਿਆ ਇਤਿਹਾਸ, ਸਰਬਜੋਤ ਨਾਲ ਮਿਲ ਕੇ ਫਿਰ ਕੀਤਾ ਕਮਾਲ, ਭਾਰਤ ਦੇ ਖਾਤੇ ਪਾਇਆ ਇਕ ਹੋਰ ਮੈਡਲ
- by Manpreet Singh
- July 30, 2024
- 0 Comments
ਨਿਸ਼ਾਨੇਬਾਜ ਮਨੂੰ ਭਾਕਰ (Manu Bhakar) ਨੇ ਪੈਰਿਸ ਓਲਿੰਪਕ (Paris olympic) ਵਿੱਚ ਇਤਿਹਾਸ ਰਚਦਿਆ ਇਕੋਂ ਖੇਡ ਵਿੱਚ ਦੋ ਤਗਮੇ ਜਿੱਤ ਲਏ ਹਨ। ਇੱਕੋ ਓਲਿੰਪਕ ਵਿੱਚ ਦੋ ਤਗਮੇ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂੰ ਅਤੇ ਸਰਬਜੋਤ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਪਿਸਟਲ ਮਿਕਸਡ ਟੀਮ ਈਵੈਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ
ਕੁੱਲੂ ‘ਚ ਬੱਦਲ ਫਟਿਆ, ਪੁਲ ਤੇ ਦੁਕਾਨਾਂ ਰੁੜ੍ਹੀਆਂ: ਹੋਟਲਾਂ ‘ਚ ਵੜਿਆ ਪਾਣੀ ਤੇ ਮਲਬਾ, ਸੇਬਾਂ ਦੇ ਬਾਗ ਵੀ ਤਬਾਹ
- by Gurpreet Singh
- July 30, 2024
- 0 Comments
ਹਿਮਾਚਲ ਦੇ ਕੁੱਲੂ ‘ਚ ਸੋਮਵਾਰ-ਮੰਗਲਵਾਰ ਦੇਰ ਰਾਤ ਬੱਦਲ ਫਟ ਗਿਆ। ਇਸ ਕਾਰਨ ਮਣੀਕਰਨ ਘਾਟੀ ਦੇ ਤੋਸ਼ ਨਾਲਾ ‘ਚ ਭਾਰੀ ਮੀਂਹ ਪਿਆ। ਬਰਸਾਤ ਵਿੱਚ ਸ਼ਰਾਬ ਦੀ ਦੁਕਾਨ, ਦੁਕਾਨ ਅਤੇ ਪੁਲ ਵਹਿ ਗਏ। ਨਾਲ ਹੀ ਮਲਬੇ ਅਤੇ ਪਾਣੀ ਕਾਰਨ ਦੋ ਹੋਟਲ ਵੀ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਬਿਜਲੀ ਪ੍ਰਾਜੈਕਟ ਵੀ ਨੁਕਸਾਨਿਆ ਗਿਆ ਹੈ। ਤੋਸ਼ ਨਾਲੇ ਕੋਲ
ਹਰਿਆਣਾ ਦੇ ਫਤਿਹਾਬਾਦ ‘ਚ ਕਾਵੜੀਆਂ ਦਾ ਜ਼ਬਰਦਸਤ ਹੰਗਾਮਾ, ਸਕੂਲ ਬੈਨ ‘ਤੇ ਬਰਸਾਏ ਇੱਟਾਂ ਪੱਥਰ
- by Gurpreet Singh
- July 30, 2024
- 0 Comments
ਹਰਿਆਣਾ ਦੇ ਫਤਿਹਾਬਾਦ ‘ਚ ਕਾਵੜੀਆਂ ਦਾ ਹੰਗਾਮਾ ਦੇਖਣ ਨੂੰ ਮਿਲਿਆ ਹੈ। ਇੱਥੇ ਰਤੀਆ ਵਿੱਚ ਮੰਗਲਵਾਰ ਸਵੇਰੇ ਕਾਵੜੀਆਂ ਦੇ ਇੱਕ ਸਮੂਹ ਨੇ ਇੱਕ ਸਕੂਲ ਬੱਸ ‘ਤੇ ਪਥਰਾਅ ਕੀਤਾ। ਇਸ ਦੌਰਾਨ ਬੱਸ ਦੇ ਸ਼ੀਸ਼ੇ ਇੱਟਾਂ-ਰੋੜੇ ਨਾਲ ਤੋੜ ਦਿੱਤੇ ਗਏ ਅਤੇ ਜੋ ਵੀ ਰਾਹ ਵਿੱਚ ਆਇਆ ਉਸ ‘ਤੇ ਪਥਰਾਅ ਵੀ ਕੀਤਾ ਗਿਆ। ਬਾਅਦ ਵਿੱਚ ਟੀਮ ਮੌਕੇ ਤੋਂ ਅੱਗੇ
