9ਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੇ ਟਾਇਲਟ ‘ਚ ਦਿੱਤਾ ਬੱਚੇ ਨੂੰ ਜਨਮ
- by Gurpreet Singh
 - August 30, 2025
 - 0 Comments
 
ਕਰਨਾਟਕ ਦੇ ਯਾਦਗੀਰ ਜ਼ਿਲ੍ਹੇ ਦੇ ਸ਼ਾਹਪੁਰ ਤਾਲੁਕ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਨੇ 27 ਅਗਸਤ ਨੂੰ ਸਕੂਲ ਦੇ ਬਾਥਰੂਮ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਪੁਲਿਸ ਦੀ ਐਫਆਈਆਰ ਅਨੁਸਾਰ, ਲੜਕੀ 9 ਮਹੀਨਿਆਂ ਤੋਂ ਗਰਭਵਤੀ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ
ਹਰਿਆਣਾ ਸਰਕਾਰ ਨੇ ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਕੀਤਾ ਇਨਕਾਰ
- by Gurpreet Singh
 - August 30, 2025
 - 0 Comments
 
ਪੰਜਾਬ, ਜੋ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਨੇ ਹਰਿਆਣਾ ਨੂੰ ਵਾਧੂ ਪਾਣੀ ਦੀ ਪੇਸ਼ਕਸ਼ ਕੀਤੀ ਸੀ। ਪੰਜਾਬ ਸਰਕਾਰ ਨੇ ਇਸ ਸਬੰਧੀ ਹਰਿਆਣਾ ਨੂੰ ਪੱਤਰ ਲਿਖਿਆ, ਪਰ ਹਰਿਆਣਾ ਨੇ ਵਾਧੂ ਪਾਣੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਾਲ ਹੀ, ਹਰਿਆਣਾ ਨੇ ਆਪਣੇ ਮੌਜੂਦਾ 7900 ਕਿਊਸਿਕ ਪਾਣੀ ਦੇ ਕੋਟੇ ਨੂੰ ਘਟਾ ਕੇ 6250 ਕਿਊਸਿਕ ਕਰਨ ਦੀ
ਹਿਮਾਚਲ ਦੇ ਮੰਡੀ ਵਿੱਚ ਬੱਦਲ ਫਟਿਆ, ਪ੍ਰਯਾਗਰਾਜ ਵਿੱਚ 10 ਹਜ਼ਾਰ ਘਰ ਪਾਣੀ ਵਿੱਚ ਡੁੱਬੇ
- by Gurpreet Singh
 - August 30, 2025
 - 0 Comments
 
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੇਰ ਰਾਤ ਨੂੰ ਫਿਰ ਬੱਦਲ ਫਟਣ ਦੀ ਘਟਨਾ ਵਾਪਰੀ। ਗੋਹਰ ਦੀ ਨੰਦੀ ਪੰਚਾਇਤ ਵਿੱਚ ਨਸੇਨੀ ਨਾਲੇ ਵਿੱਚ ਕਈ ਵਾਹਨ ਵਹਿ ਗਏ। ਪੱਥਰ ਉਦਯੋਗ ਨੂੰ ਵੀ ਨੁਕਸਾਨ ਪਹੁੰਚਿਆ। ਇਸ ਦੇ ਨਾਲ ਹੀ ਸ਼ਿਮਲਾ ਦੇ ਜਾਟੋਗ ਕੈਂਟ ਵਿੱਚ ਜ਼ਮੀਨ ਖਿਸਕਣ ਕਾਰਨ ਫੌਜ ਦੀ ਰਿਹਾਇਸ਼ੀ ਇਮਾਰਤ ਖ਼ਤਰੇ ਵਿੱਚ ਹੈ, ਜਿਸ ਨੂੰ
ਚੰਬਾ ’ਚ ਭਾਰੀ ਲੈਂਡਸਲਾਈਡ, 11 ਮਣੀਮਹੇਸ਼ ਯਾਤਰੀਆਂ ਦੀ ਮੌਤ, ਕਈ ਲਾਪਤਾ
- by Preet Kaur
 - August 29, 2025
 - 0 Comments
 
ਬਿਊਰੋ ਰਿਪੋਰਟ (29 ਅਗਸਤ 2025): ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਭਾਰੀ ਮੀਂਹ ਦੌਰਾਨ ਮਣੀਮਹੇਸ਼ ਯਾਤਰਾ ਲਈ ਨਿਕਲੇ 11 ਸ਼ਰਧਾਲੂਆਂ ਦੀ ਲੈਂਡਸਲਾਈਡ ਵਿੱਚ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 3 ਪੰਜਾਬ ਦੇ, 1 ਉੱਤਰ ਪ੍ਰਦੇਸ਼ ਦਾ ਅਤੇ 5 ਚੰਬਾ ਦੇ ਰਹਿਣ ਵਾਲੇ ਹਨ। ਦੋ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ। ਅਧਿਕਾਰੀਆਂ
ਚੰਡੀਗੜ੍ਹ: 6ਵੀਂ ਵਾਰ ਖੋਲ੍ਹੇ ਸੁਖਨਾ ਝੀਲ ਦੇ ਫਲੱਡ ਗੇਟ
- by Preet Kaur
 - August 29, 2025
 - 0 Comments
 
ਬਿਊਰੋ ਰਿਪੋਰਟ (29 ਅਗਸਤ, 2025): ਚੰਡੀਗੜ੍ਹ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੀਤੇ ਦਿਨ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਜਿਸ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧ ਗਿਆ। ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1163 ਫੁੱਟ ਨੂੰ ਟੱਪ ਗਿਆ ਜਿਸ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ
