India Punjab

ਕਰਾਟੇ ਚੈਂਪੀਅਨਸ਼ਿਪ ਜਿੱਤ ਕੇ ਪਰਤਿਆ ਖੰਨਾ ਦਾ ਖਿਡਾਰੀ, ਨਹੀਂ ਮਿਲਿਆ ਬਣਦਾ ਸਨਮਾਨ

ਦੇਸ਼ ਦੇ ਖਿਡਾਰੀ ਵਿਦੇਸ਼ਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਅਜਿਹਾ ਹੀ ਤਾਜਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਖੰਨਾ (Khanna) ਦੇ ਨੌਜਵਾਨ ਅਮਰੀਕਾ (America) ਵਿੱਚ ਪੈਰਾ ਵਰਲਡ ਕਰਾਟੇ ਚੈਂਪੀਅਨਸ਼ਿਪ ਜਿੱਤ ਕੇ ਸ਼ਹਿਰ ਪਰਤਿਆ ਪਰ ਉਸ ਦੇ ਸਨਮਾਨ ਨਹੀਂ ਕੀਤਾ ਗਿਆ। ਤਰੁਣ

Read More
India

ਟੀਮ ਇੰਡੀਆ ਦੇ ਨਵੇਂ ਹੈੱਡ ਕੋਚ ਦਾ ਨਾਂ ਤਕਰੀਬਨ ਤੈਅ! ਵਿਰਾਟ ਦਾ ਸਭ ਤੋਂ ਵੱਡਾ ਵਿਰੋਧੀ! ਕੋਹਲੀ ਲੈਣਗੇ ਰਿਟਾਇਰਮੈਂਟ?

ਬਿਉਰੋ ਰਿਪੋਰਟ – ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਕੋਲਕਾਤਾ ਨਾਇਟਰਾਈਡਰ (kolkata knight riders) ਦੇ ਮੇਂਟਰ ਗੌਤਮ ਗੰਭੀਰ (Gautam Gambhir) ਦਾ ਭਾਰਤੀ ਟੀਮ ਦੇ ਹੈਡ ਕੋਚ (Team India Head Coach) ਬਣਨਾ ਹੁਣ ਤੈਅ ਹੈ, ਜਲਦ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਸ਼ਾਹਰੁਖ ਖਾਨ (Shah Rukh Khan) ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

Read More
India

50 ਵਿਦਿਆਰਥਣਾਂ ਦੇ ਬੇਹੋਸ਼ ਹੋਣ ਮਗਰੋਂ ਬਿਹਾਰ ਦੇ ਸਕੂਲਾਂ ’ਚ ਛੁੱਟੀਆਂ! 8 ਜੂਨ ਤਕ ਸਕੂਲ ਬੰਦ

ਬਿਹਾਰ ਸਰਕਾਰ ਨੇ ਕੜਾਕੇ ਦੀ ਗਰਮੀ ਕਾਰਨ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਕਈ ਸਕੂਲਾਂ ਵਿੱਚ ਵਿਦਿਆਰਥਣਾਂ ਦੀ ਸਿਹਤ ਵਿਗੜਨ ਤੇ ਬੇਹੋਸ਼ ਹੋਣ ਤੋਂ ਬਾਅਦ ਲਿਆ ਗਿਆ ਹੈ। ਬੁੱਧਵਾਰ ਨੂੰ ਬੇਗੂਸਰਾਏ ਤੇ ਸ਼ੇਖਪੁਰਾ ਦੇ ਸਕੂਲਾਂ ’ਚ 50 ਦੇ ਕਰੀਬ ਵਿਦਿਆਰਥਣਾਂ ਗਰਮੀ ਕਾਰਨ ਬੇਹੋਸ਼ ਹੋ ਗਈਆਂ ਸਨ, ਕਿਤੇ-ਕਿਤੇ ਇਹ ਅੰਕੜਾ 80 ਵੀ

Read More
India

52.3 ਡਿਗਰੀ ਪਾਰਾ ਚੜ੍ਹਨ ਮਗਰੋਂ ਦਿੱਲੀ ’ਚ 2 ਮਿੰਟ ਪਿਆ ਮੀਂਹ, ਹਰਿਆਣਾ ਦੇ 4 ਜ਼ਿਲ੍ਹਿਆਂ ’ਚ ਬੂੰਦਾਬਾਂਦੀ

ਰਾਜਧਾਨੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤੇ ਜਾਣ ਤੋਂ ਬਾਅਦ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ, ਉੱਤਰ ਪੱਛਮੀ ਦਿੱਲੀ ਦੇ ਇੱਕ ਮੁੰਗੇਸ਼ਪੁਰ ਇਲਾਕੇ ਵਿੱਚ 52.3 ਡਿਗਰੀ ਸੈਲਸੀਅਸ ਦਾ ਬੇਮਿਸਾਲ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਰਾਜਧਾਨੀ ਵਿੱਚ ਹੁਣ ਤੱਕ

Read More
India

ਦਿੱਲੀ ’ਚ ਪਾਣੀ ਬਰਬਾਦ ਕਰਨਾ ਪਵੇਗਾ ਮਹਿੰਗਾ! ਦੇਣਾ ਪਵੇਗਾ ₹2,000 ਜ਼ੁਰਮਾਨਾ

ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਜਲ ਬੋਰਡ ਦੇ ਸੀਈਓ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤਾ ਹੈ ਕਿ ਉਹ ਤੁਰੰਤ ਦਿੱਲੀ ਭਰ ਵਿੱਚ 200 ਟੀਮਾਂ ਤੈਨਾਤ ਕਰਨ ਤਾਂ ਜੋ ਪਾਈਪ ਨਾਲ ਕਾਰ ਧੋਣ, ਪਾਣੀ ਦੀਆਂ ਟੈਂਕੀਆਂ ਦੇ ਓਵਰਫਲੋ ਹੋਣ ਤੇ ਅਤੇ ਘਰੇਲੂ ਪਾਣੀ ਦੇ ਕੁਨੈਕਸ਼ਨ ਜ਼ਰੀਏ ਵਪਾਰਕ ਤੌਰ ’ਤੇ ਪ੍ਰਯੋਗ ਕਰਨਾ ਜਾਂ ਫ਼ਿਰ

Read More