ਉਮਰ ਕੈਦ ਦੀ ਸਜ਼ਾ ਕੱਟ ਰਹੇ ਬੀਜੇਪੀ ਆਗੂ ਦੀ 5 ਸਾਲ ‘ਚ ਸਜ਼ਾ ਮੁਆਫ਼! ‘ਬੰਦੀ ਸਿੰਘਾਂ ਨਾ ਬੇਇਨਸਾਫੀ ਕਿਉਂ,ਤੁਸੀਂ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ’
- by Manpreet Singh
- July 26, 2024
- 0 Comments
ਬਿਉਰੋ ਰਿਪੋਰਟ – ਅਕਾਲੀ ਦਲ ਦੀ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੀਜੇਪੀ ਆਗੂ ਉਦੈਭਾਨ ਕਰਵਰੀਆ ਦੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸਜ਼ਾ ਮੁਆਫ਼ ਕਰਨ ਨੂੰ ਲੈਕੇ ਸਵਾਲ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਸਾਡੇ ਦੇਸ਼ ਵਿੱਚ 2 ਕਾਨੂੰਨ ਹਨ ਇੱਕ ਬੀਜੇਪੀ ਦੇ ਚਹੇਤਿਆਂ ਲਈ ਅਤੇ ਦੂਜਾ
ਚੰਡੀਗੜ੍ਹ ਪੁਲਿਸ ਪ੍ਰਸਾਸ਼ਨ ‘ਚ ਹੋਇਆ ਵੱਡਾ ਫੇਰਬਦਲ, ਅਧਿਕਾਰੀਆਂ ਦੀ ਕੀਤੀ ਬਦਲੀ
- by Manpreet Singh
- July 26, 2024
- 0 Comments
ਚੰਡੀਗੜ੍ਹ ਪੁਲਿਸ (Chandigarh Police) ਵਿਭਾਗ ਵਿੱਚ 2763 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਉਦਾਸੀ ਦੋਵੇਂ ਹੀ ਨਜ਼ਰ ਆ ਰਹੇ ਹਨ। ਪੁਲਿਸ ਮੁਲਾਜ਼ਮ ਅਤੇ ਇੰਸਪੈਕਟਰ ਆਪਣੇ ਚਹੇਤਿਆਂ ਦੇ ਤਬਾਦਲੇ ਨੂੰ ਰੋਕਣ ਲਈ ਪੁਲਿਸ ਹੈੱਡਕੁਆਰਟਰ ਵਿਖੇ ਅਧਿਕਾਰੀਆਂ ਦੇ ਚੱਕਰ ਲਗਾ ਰਹੇ ਹਨ। ਪਰ ਡੀਜੀਪੀ ਨੇ ਸਪੱਸ਼ਟ ਕਿਹਾ
ਪਠਾਨਕੋਟ ’ਚ 3 ਸ਼ੱਕੀਆਂ ਨੇ ਖੜਕਾਇਆ ਦਰਵਾਜ਼ਾ! 2 ਘੰਟੇ ਤੱਕ ਖ਼ੌਫਨਾਕ ਹਰਕਤ! ਫਿਰ ਹੋਇਆ ਇਹ ਅੰਜਾਮ
- by Preet Kaur
- July 26, 2024
- 0 Comments
ਬਿਉਰੋ ਰਿਪੋਰਟ – ਪਠਾਨਕੋਟ ਵਿੱਚ ਲਗਾਤਾਰ ਦੂਜੇ ਦਿਨ 3 ਸ਼ੱਕੀਆਂ ਦੀ ਖ਼ਬਰ ਨੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਸੁਰੱਖਿਆ ਏਜੰਸੀਆਂ ਦੀ ਵੀ ਸਿਰਦਰਦੀ ਵਧਾ ਦਿੱਤੀ ਹੈ। ਬੀਤੀ ਰਾਤ ਪਿੰਡ ਫੰਗਤੌਲੀ ਦੇ ਬਲਰਾਮ ਸਿੰਘ ਦੇ ਮੁਤਾਬਿਕ ਰਾਤ ਤਕਰੀਬਨ ਢਾਈ ਵਜੇ ਤਿੰਨ ਸ਼ੱਕੀ ਕੰਧ ਟੱਪ ਕੇ ਘਰ ਆਏ ਅਤੇ ਅਵਾਜ਼ ਦੇ ਕੇ ਰੋਟੀ
ਸੰਸਦ ਵਿੱਚ ਅੰਮ੍ਰਿਤਪਾਲ ਸਿੰਘ ਦੀ ਵਕਾਲਤ ਕਰਕੇ ਵਿਵਾਦਾਂ ’ਚ ਘਿਰੇ ਚੰਨੀ!
- by Preet Kaur
- July 26, 2024
- 0 Comments
ਬਿਉਰੋ ਰਿਪੋਰਟ: ਜਲੰਧਰ ਤੋਂ ਲੋਕ ਸਭਾ ਮੈਂਬਰ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਲੋਕ ਸਭਾ ਵਿੱਚ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉੱਧਰ ਬੀਜੇਪੀ ਵੀ ਇਸ ਮੁੱਦੇ ਨੂੰ ਲੈ
ਕਾਂਗਰਸ ਨੇ ਚੰਨੀ ਦੇ ਬਿਆਨ ਨਾਲੋਂ ਝਾੜਿਆ ਪੱਲਾ, ਕਿਹਾ ਚੰਨੀ ਦਾ ਹੈ ਇਹ ਨਿੱਜੀ ਵਿਚਾਰ
- by Manpreet Singh
- July 25, 2024
- 0 Comments
ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ (Jairam Ramesh) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਰਿਹਾਈ ਲਈ ਦਿੱਤੇ ਬਿਆਨ ਪੱਲਾ ਝਾੜ ਦੇ ਕਿਹਾ ਕਿ ਉਹ ਚੰਨੀ ਦੇ ਨਿੱਜੀ ਵਿਚਾਰ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਕਾਂਗਰਸ ਸਹਿਮਤ ਨਹੀਂ ਹੈ।
