ਹਰਿਆਣਾ ਦੇ ਸੋਨੀਪਤ ’ਚ ਬੋਲੇ ਸੀਐਮ ਮਾਨ! ‘ਹਰਿਆਣਾ ਨੂੰ ਡਬਲ ਇੰਝਣ ਨਹੀਂ, ਨਵੇਂ ਇੰਝਣ ਦੀ ਲੋੜ’
- by Preet Kaur
- August 12, 2024
- 0 Comments
ਬਿਉਰੋ ਰਿਪੋਰਟ: ਚੋਣਾਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵਿੱਚ ‘ਬਦਲਾਅ ਜਨਸਭਾ’ ਦੌਰਾਨ ਸੋਨੀਪਤ ਦੇ ਗੋਹਾਨਾ ਵਿੱਚ ਜਨਤਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਹਰ ਵਾਰ ਦੀ ਤਰ੍ਹਾਂ ਹਰਿਆਣਾ ਵਾਸੀਆਂ ਨੂੰ ਪੰਜਾਬ ਤੇ ਦਿੱਲੀ ਦੀ ਮਿਸਾਲ ਦੇ ਕੇ ਇੱਥੇ ਕੀਤੇ ਗਏ ਵਿਕਾਸ ਕਾਰਜਾਂ ਦਾ ਹਵਾਲਾ ਦਿੱਤਾ ਤੇ ਹਰਿਆਣਾ ਵਾਸੀਆਂ ਕੋਲੋਂ ਚੋਣਾਂ
– SEBI chief accepts allegations in clarification: Hindenburg
- by Gurpreet Singh
- August 12, 2024
- 0 Comments
ਦਿੱਲੀ : ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਨੇ ਕਿਹਾ ਕਿ ਸਾਡੀ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੇਬੀ ਦੀ ਚੇਅਰਪਰਸਨ ਮਾਧਾਬੀ ਬੁਚ ਨੇ ਕਈ ਗੱਲਾਂ ਨੂੰ ਸਵੀਕਾਰ ਕੀਤਾ ਹੈ, ਜਿਸ ਨਾਲ ਕਈ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਹਿੰਡਨਬਰਗ ਨੇ ਕਿਹਾ- ਬੁੱਚ ਦਾ ਜਵਾਬ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਸਦਾ ਨਿਵੇਸ਼ ਬਰਮੂਡਾ/ਮੌਰੀਸ਼ਸ ਫੰਡਾਂ ਵਿੱਚ ਸੀ।
ਸਿਰਸਾ ‘ਚ ਨਾਮਧਾਰੀ ਡੇਰੇ ਦੇ ਦੋ ਗੁੱਟਾਂ ਵਿਚਾਲੇ ਗੋਲੀਬਾਰੀ! ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਚਲਾਏ
- by Manpreet Singh
- August 12, 2024
- 0 Comments
ਹਰਿਆਣਾ (Haryana) ਦੇ ਸਿਰਸਾ (Sirsa) ਵਿੱਚ ਕੱਲ੍ਹ ਜ਼ਮੀਨੀ ਵਿਵਾਦ ਨੂੰ ਲੈ ਕੇ ਨਾਮਧਾਰੀ ਭਾਈਚਾਰੇ ਦੇ ਗੁੱਟਾਂ ਵਿੱਚ ਹਿੰਸਕ ਝੜਪ ਹੋਈ ਹੈ। ਦੋਵੇਂ ਗੁੱਟਾਂ ਨੇ ਇੱਕ ਦੂਜੇ ‘ਤੇ ਗੋਲੀਆਂ ਵੀ ਚਲਾਇਆਂ ਹਨ। ਇਸ ਗੋਲੀਬਾਰੀ ਵਿੱਚ 8 ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਵੱਲੋਂ ਇਸ ਘਟਨਾ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮਿਲਣ ਤੋਂ ਬਾਅਦ
ਹਾਈਕੋਰਟ ਦੇ ਹੁਕਮਾਂ ਵਿਰੁਧ ਕੇਜਰੀਵਾਲ ਸੁਪਰੀਮ ਕੋਰਟ ਪੁੱਜੇ!
- by Manpreet Singh
- August 12, 2024
- 0 Comments
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਗਈ ਹੈ। ਸੀਬੀਆਈ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦਿੱਲੀ ਹਾਈ ਕੋਰਟ ਦੇ ਹੁਕਮਾਂ ਖਿਲਾਫ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿੱਚ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਨੂੰ ਚਣੌਤੀ
ਸ਼ੰਭੂ ਬਾਰਡਰ ਖੋਲ੍ਹਣ ’ਤੇ ਸੁਪਰੀਮ ਕੋਰਟ ਦੇ ਪੰਜਾਬ ਤੇ ਹਰਿਆਣਾ ਨੂੰ ਵੱਡੇ ਨਿਰਦੇਸ਼! ‘ਨੈਸ਼ਨਲ ਹਾਈਵੇਅ ਪਾਰਕਿੰਗ ਏਰੀਆ ਨਹੀਂ!’
- by Preet Kaur
- August 12, 2024
- 0 Comments
ਬਿਉਰੋ ਰਿਪੋਰਟ – ਸ਼ੰਭੂ ਬਾਰਡਰ (Shambu Border) ਨੂੰ ਲੈ ਕੇ ਸੁਪਰੀਮ ਕੋਰਟ (Supream court) ਦਾ ਵੱਡਾ ਆਦੇਸ਼ ਆਇਆ ਹੈ। ਅਦਾਲਤ ਨੇ ਕਿਹਾ ਬਾਰਡਰ ਨੂੰ ਅੰਸ਼ਕ ਰੂਪ ਤੇ ਖੋਲ੍ਹਿਆ ਜਾਵੇ ਤਾਂ ਕਿ ਐਂਬੂਲੈਂਸ, ਵਿਦਿਆਰਥੀਆਂ ਅਤੇ ਜ਼ਰੂਰੀ ਸੇਵਾਵਾਂ ਨੂੰ ਕੋਈ ਮੁਸ਼ਕਲਾਂ ਨਾ ਆਵਉਣ। ਇਸ ਦੇ ਲਈ ਸੁਪਰੀਮ ਕੋਰਟਨ ਨੇ ਅੰਬਾਲਾ, ਪਟਿਆਲਾ ਦੇ SSPs ਅਤੇ ਡਿਪਟੀ ਕਮਿਸ਼ਨਰਾਂ ਨੂੰ
CAS ਦੇ ਨਵੇਂ ਫੈਸਲੇ ਨੇ ਵਿਨੇਸ਼ ਫੋਗਾਟ ਨੂੰ ਮੈਡਲ ਮਿਲਣ ਦੀ ਜਗਾਈ ਉਮੀਦ
- by Preet Kaur
- August 12, 2024
- 0 Comments
ਬਿਉਰੋ ਰਿਪੋਰਟ – ਕੋਰਟ ਆਫ ਆਰਬੀਟ੍ਰੇਸ਼ਨ ਫਾਰ ਸਪੋਰਟਸ (CAS) ਦੇ ਇਕ ਫੈਸਲੇ ਨੇ ਵਿਨੇਸ਼ ਫੋਗਾਟ (VINESH PHOGAT) ਦੀ ਮੈਡਲ ਮਿਲਣ ਦੀ ਉਮੀਦ ਨੂੰ ਜਗਾ ਦਿੱਤਾ ਹੈ। ਦਰਅਸਲ ਅਮਰੀਕਾ ਦੀ ਜੌਰਡਨ ਚਿਲੀਜ਼ ਨੇ ਪੈਰਿਸ ਓਲੰਪਿਕ ਦੇ ਮਹਿਲਾ ਆਰਟਿਸਟਿਕ ਜਿਮਨਾਸਟਿਕ ਫਲੋਰ ਖੇਡ ਵਿੱਚ 13.766 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਰੋਮਾਨੀਆ ਦੀ ਅਨਾ ਬਾਰਬੋਸੂ 13.700 ਅੰਕਾਂ ਨਾਲ
ਕੋਰਟ ਆਫ ਆਰਬੀਟ੍ਰੇਸ਼ਨ ਦੇ ਫੈਸਲੇ ਤੋਂ ਪਹਿਲਾਂ ਹੀ IOA ਨੇ ਵਿਨੇਸ਼ ਫੋਗਾਟ ਨੂੰ ਦੱਸਿਆ ਡਿਸਕੁਆਲੀਫਿਕੇਸ਼ਨ ਦਾ ਜ਼ਿੰਮੇਵਾਰ
- by Preet Kaur
- August 12, 2024
- 0 Comments
ਬਿਉਰੋ ਰਿਪੋਰਟ – ਵਿਨੇਸ਼ ਫੋਗਾਟ ਦੀ ਸਿਲਵਰ ਮੈਡਲ ਦੀ ਅਪੀਲ ’ਤੇ ਕੋਰਟ ਆਫ ਆਰਬੀਟ੍ਰੇਸ਼ਨ ਫਾਰ ਸਪੋਰਟਸ (CAS) ਦਾ ਫੈਸਲਾ ਕਿਸੇ ਵੇਲੇ ਵੀ ਆ ਸਕਦਾ ਹੈ। ਪਰ ਇਸ ਤੋਂ ਪਹਿਲਾਂ ਹੀ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਦੀ ਪ੍ਰਧਾਨ ਪੀਟੀ ਊਸ਼ਾ (PT Usha) ਨੇ IOA ਦੀ ਮੈਡੀਕਲ ਟੀਮ ਖ਼ਾਸ ਕਰਕੇ ਚੀਫ ਮੈਡੀਕਲ ਅਫ਼ਸਰ ਡਾਕਟਰ ਦਿਨਸ਼ਾ ਪਾਰਦੀਵਾਰ (Dr. Dinshaw
ਕੋਲਕਾਤਾ ਬਲਾਤਕਾਰ-ਕਤਲ ਮਾਮਲਾ, 3 ਲੱਖ ਡਾਕਟਰ ਹੜਤਾਲ ‘ਤੇ
- by Gurpreet Singh
- August 12, 2024
- 0 Comments
ਦਿੱਲੀ : 9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਪੀਜੀ ਟਰੇਨੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਮਾਮਲੇ ਵਿੱਚ ਵਿਰੋਧ ਵਧਦਾ ਜਾ ਰਿਹਾ ਹੈ। ਡਾਕਟਰ ਦੇ ਸਰੀਰ ‘ਤੇ ਭੰਨਤੋੜ ਦੇ ਨਿਸ਼ਾਨ ਮਿਲੇ ਹਨ। ਇਸ ਕਾਰਨ ਦੇਸ਼ ਭਰ ਦੇ ਡਾਕਟਰਾਂ ਵਿੱਚ ਗੁੱਸਾ ਦੇਖਿਆ ਜਾ ਰਿਹਾ
