India International

ਹਿਮਾਚਲ ਦੀ ਲੜਕੀ ਨੇ ਕੈਨੇਡਾ ‘ਚ ਸ਼ਾਨਦਾਰ ਉਪਲੱਬਧੀ ਕੀਤੀ ਹਾਸਲ, ਮਿਸਾਲ ਕੀਤੀ ਕਾਇਮ

ਬਿਊਰੋ ਰਿਪੋਰਟ – ਹਿਮਾਚਲ ਪ੍ਰਦੇਸ਼ (Himachal pradesh) ਦੀ ਲੜਕੀ ਨੇ ਕੈਨੇਡਾ (Canada) ਵਿੱਚ ਪੁਲਿਸ ਅਫਸਰ ਬਣ ਕੇ ਆਪਣੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਲੜਕੀ ਸ਼ਸ਼ੀ ਜਰਿਆਲ ਨੇ ਕੈਨੇਡਾ ਦੇ ਨੋਵਾਕੋਟੀਆ ਵਿੱਚ ਪਹਿਲੀ ਭਾਰਤੀ ਪੁਲਿਸ ਅਧਿਕਾਰੀ ਬਣੀ ਹੈ। ਸ਼ਸ਼ੀ ਨਢੋਲੀ ਨਾਲ ਸੰਬੰਧਿਤ ਹੈ ਜੋ ਜਵਾਲੀ ਵਿਧਾਨ ਸਭਾ ਅਧੀਨ ਆਉਂਦਾ ਹੈ। ਸ਼ਸ਼ੀ 2018 ਵਿੱਚ ਪੜ੍ਹਾਈ ਕਰਨ

Read More
India Punjab

ਕੰਗਣਾ ਦੀ ਫਿਲਮ ‘ਤੇ ਭਾਜਪਾ ਨੇਤਾ ਦਾ ਬਿਆਨ: ਗਰੇਵਾਲ ਨੇ ਕਿਹਾ- ਅਸੀਂ ਕਿਸੇ ਦੇ ਕਾਰੋਬਾਰ ਲਈ ਪਾਰਟੀ ਦੀ ਕੁਰਬਾਨੀ ਨਹੀਂ ਦੇਵਾਂਗੇ

ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਨਾਲ ਜੁੜੇ ਸਵਾਲ ‘ਤੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਣਨ ਨਾਲ ਕੋਈ ਆਗੂ ਨਹੀਂ ਬਣ ਜਾਂਦਾ। ਹਰ ਸੰਸਦ ਮੈਂਬਰ ਜਾਂ ਵਿਧਾਇਕ ਨੇਤਾ ਨਹੀਂ ਹੁੰਦਾ। ਕੋਈ ਇੱਕ ਦਿਨ ਵਿੱਚ ਪਾਰਟੀ ਦੀ ਵਿਚਾਰਧਾਰਾ ਨਾਲ

Read More
India

ਯੋਗੀ ਸਰਕਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦੀ ਜਾਇਦਾਦ ਕਰੇਗੀ ਨਿਲਾਮ

ਉੱਤਰ ਪ੍ਰਦੇਸ਼ (Uttar Pradesh) ਦੀ ਸਰਕਾਰ ਵੱਲੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ (Pervez Musharraf) ਦੀ ਜਾਇਦਾਦ ਵੇਚੀ ਜਾ ਰਹੀ ਹੈ। ਇਹ ਪੜ੍ਹ ਕੇ ਤਹਾਨੂੰ ਹੈਰਾਨੀ ਜ਼ਰੂਰ ਹੋਵੇਗੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇਹ ਕਾਰਵਾਈ ਯੋਗੀ ਸਰਕਾਰ ਵੱਲੋਂ ਦੁਸ਼ਮਣ ਦੀ ਜਾਇਦਾਦ ਕਾਨੂੰਨ ਤਹਿਤ ਕੀਤੀ ਜਾ ਰਹੀ ਹੈ। ਮੁਸ਼ੱਰਫ ਦੀ ਜ਼ਮੀਨ ਬੋਲੀ ਲਗਾ ਕੇ ਵੇਚੀ

Read More
India

ਸ਼ਿਵਾ ਜੀ ਦੀ ਡਿੱਗੀ ਮੂਰਤੀ ਦੇ ਖਿਲਾਫ MVA ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਮਹਾਰਾਸ਼ਟਰ (Maharasthra) ਦੇ ਕੋਲਹਾਪੁਰ (Kohlapur) ਵਿੱਚ ਸ਼ਿਵਾ ਜੀ ਮਹਾਰਾਜ ਦੀ ਮੂਰਤੀ ਡਿੱਗ ਗਈ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਸੂਬਾ ਸਰਕਾਰ ਸਮੇਤ ਕੇਂਦਰ ਸਰਕਾਰ ਤੇ ਹਮਲਾਵਰ ਹੈ। ਅੱਜ ਮਹਾ ਵਿਕਾਸ ਅਗਾੜੀ ਨੇ ਮੁੰਬਈ ਵਿੱਚ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਨੂੰ ਉਨ੍ਹਾਂ ਨੇ ਜੋੜੇ ਮਾਰੋ (ਜੱਟਾ ਮਾਰੋ) ਲਹਿਰ ਦਾ ਨਾਂ ਦਿੱਤਾ ਗਿਆ ਹੈ। ਮਹਾ ਵਿਕਾਸ ਅਗਾੜੀ

Read More
India

ਰਾਜਸਥਾਨ ‘ਚ12ਵੀਂ ਜਮਾਤ ਦੀ ਵਿਦਿਆਰਥਣ ਨਾਲ ਹੋਇਆ ਕੁਝ ਅਜਿਹਾ, ਜਾਣ ਕੇ ਕੰਬ ਜਾਵੇਗੀ ਰੂਹ

ਰਾਜਸਥਾਨ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਹੈ।  ਜਾਣਕਾਰੀ ਮੁਤਾਬਕ 12ਵੀਂ ਜਮਾਤ ਦੀ 17 ਸਾਲਾ ਨਾਬਾਲਗ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਏ ਅਤੇ ਬਾਅਦ ਵਿੱਚ ਸਮੂਹਿਕ ਬਲਾਤਕਾਰ ਕੀਤਾ। ਇਸ ਗੈਂਗਰੇਪ ਮਾਮਲੇ ‘ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨ ਹੋਰਾਂ ਦੀ

Read More
India

ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਟਰਾਂਸਪੋਰਟ ਨੀਤੀ ਲਾਗੂ ਹੋਵੇਗੀ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਹੋਵੇਗਾ

ਦਿੱਲੀ : ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਜਲਦ ਹੀ ਸੜਕ ਹਾਦਸਿਆਂ ਨੂੰ ਰੋਕਣ ਲਈ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਜਾ ਰਿਹਾ ਹੈ। ਇਹ ਨੀਤੀ ਹਲਕੇ ਅਤੇ ਭਾਰੀ ਵਾਹਨਾਂ ਲਈ ਵੱਖਰੀ ਹੋਵੇਗੀ। ਜਿਸ ਵਿੱਚ ਸੀਟ ਬੈਲਟ ਅਤੇ ਸੀਟ ਬੈਲਟ ਅਲਾਰਮ ਲਾਜ਼ਮੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਹਾਈਵੇਅ ਦੇ ਡੈੱਡ ਪੁਆਇੰਟ, ਸਪੀਡ

Read More