ਮਹਾਕੁੰਭ ਵਿੱਚ ਮੁੜ ਤੋਂ ਹੋਇਆ ਵੱਡਾ ਹਾਦਸਾ !
ਬਿਉਰੋ ਰਿਪੋਰਟ – ਮਹਾਕੁੰਭ ਮੇਲਾ ਖੇਤਰ ਵਿੱਚ ਮੁੜ ਤੋਂ ਅੱਗ ਲੱਗ ਗਈ ਹੈ,ਮੇਲੇ ਵਿੱਚ ਸ਼ਕਰਾਚਾਰਿਆ ਮਾਰਗ ਦੇ ਸੈਕਟਰ 18 ਦੇ ਕਈ ਪੰਡਾਲ ਸੜ ਗਏ ਹਨ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ । ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ । ਭੀੜ ਨੂੰ ਮੌਕੇ ਤੋਂ ਹਟਾਇਆ ਗਿਆ ਹੈ ਹਾਦਸਾ ਹਰੀਹਰਾਨੰਦ ਦੇ ਸ਼ਿਵਰ ਵਿੱਚ