ਰਸਾਇਣਕ ਫੈਕਟਰੀ ’ਚ ਵੱਡਾ ਹਾਦਸਾ! ਯੂਪੀ ਦੇ 3 ਮਜ਼ਦੂਰਾਂ ਦੀ ਮੌਤ, 3 ਬੁਰੀ ਤਰ੍ਹਾਂ ਝੁਲਸੇ
ਮੁੰਬਈ: ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇਕ ਰਸਾਇਣਕ ਫੈਕਟਰੀ ’ਚ ਵੈਲਡਿੰਗ ਦੇ ਕੰਮ ਦੌਰਾਨ ਮਿਥੇਨੌਲ ਵਾਲੀ ਸਟੋਰੇਜ ਟੈਂਕ ’ਚ ਵਿਸਫੋਟ ਹੋਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਤਿੰਨ ਹੋਰ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਰਾਏਗੜ੍ਹ ਦੇ ਐਸਪੀ ਸੋਮਨਾਥ ਘੜਗੇ ਨੇ ਦੱਸਿਆ ਕਿ ਇਹ ਘਟਨਾ
