ਸਿਮਰਨਜੀਤ ਸਿੰਘ ਮਾਨ ਨੇ ਰਾਹੁਲ ਦੇ ਪੱਗ ਤੇ ਕੜੇ ਵਾਲੇ ਬਿਆਨ ਦੀ ਕੀਤੀ ਹਮਾਇਤ! ‘ਬੀਜੇਪੀ ਵੀ ਸਿੱਖਾਂ ਦੇ ਖ਼ਿਲਾਫ਼ ਅਪਰਾਧ ਕਰਨ ’ਚ ਬਰਾਬਰ ਦੀ ਦੋਸ਼ੀ’
- by Preet Kaur
- September 10, 2024
- 0 Comments
ਬਿਉਰੋ ਰਿਪੋਰਟ – ਰਾਹੁਲ ਗਾਂਧੀ (RAHUL GANDHI) ਵੱਲੋਂ ਅਮਰੀਕਾ ਵਿੱਚ ਸਿੱਖਾਂ ਦੇ ਕੜੇ ਤੇ ਪੱਗ ’ਤੇ ਦਿੱਤੇ ਬਿਆਨ ਨੂੰ ਲੈ ਕੇ ਬੀਜੇਪੀ ਭਾਵੇਂ ਉਨ੍ਹਾਂ ਨੂੰ ਘੇਰ ਰਹੀ ਹੈ ਪਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅਤੇ SGPC ਨੇ ਅਸਿੱਧੇ ਤੌਰ ’ਤੇ ਰਾਹੁਲ ਦੀ ਹਮਾਇਤ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ
ਮਣੀਪੁਰ ’ਚ ਹਾਲਾਤ ਗੰਭੀਰ! 5 ਦਿਨਾਂ ਲਈ ਇੰਟਰਨੈੱਟ ਬੰਦ, ਕਰਫਿਊ ਜਾਰੀ
- by Preet Kaur
- September 10, 2024
- 0 Comments
ਬਿਉਰੋ ਰਿਪੋਰਟ: ਮਣੀਪੁਰ ਵਿੱਚ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ। ਦੋ ਭਾਈਚਾਰਿਆਂ ਵਿਚਾਲੇ ਚੱਲ ਰਹੇ ਵਿਵਾਦ ਨੇ ਅਜਿਹੀ ਹਿੰਸਾ ਭੜਕਾਈ ਹੈ ਕਿ ਮਣੀਪੁਰ ਤਬਾਹੀ ਦੇ ਕੰਢੇ ਖੜ੍ਹਾ ਹੈ। ਸੂਬੇ ਵਿੱਚ ਬਾਗ਼ੀ ਡਰੋਨ ਅਤੇ ਰਾਕੇਟ ਦੀ ਵਰਤੋਂ ਕਰ ਰਹੇ ਹਨ। ਵਿਗੜਦੀ ਸਥਿਤੀ ਦੇ ਵਿਚਕਾਰ, ਸਰਕਾਰ ਨੇ ਹੁਣ ਮਣੀਪੁਰ ਵਿੱਚ 15 ਸਤੰਬਰ ਤੱਕ ਇੰਟਰਨੈਟ ਬੰਦ ਕਰਨ ਦਾ
ਰਾਸ਼ਿਦ ਇੰਜੀਨੀਅਰ ਨੂੰ ਜੰਮੂ ਕਸ਼ਮੀਰ ਚੋਣਾਂ ਲਈ ਮਿਲੀ ਵੱਡੀ ਰਾਹਤ
- by Manpreet Singh
- September 10, 2024
- 0 Comments
ਬਿਊਰੋ ਰਿਪੋਰਟ – ਜੰਮੂ ਕਸ਼ਮੀਰ ਤੋਂ ਸੰਸਦ ਮੈਂਬਰ ਰਾਸ਼ਿਦ ਇੰਜੀਨੀਅਰ (Rashid Engineer) ਨੂੰ ਜ਼ਮਾਨਤ ਮਿਲ ਗਈ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਮਿਲੀ ਹੈ। ਉਨ੍ਹਾਂ ਨੂੰ NIA ਅਦਾਲਤ ਨੇ ਜ਼ਮਾਨਤ ਦਿੱਤੀ ਹੈ। ਉਨ੍ਹਾਂ ਨੂੰ 2 ਅਕਤੂਬਰ ਤੱਕ ਜ਼ਮਾਨਤ ਮਿਲੀ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜੇਲ੍ਹ ਜਾਣਾ ਪਵੇਗਾ। ਦੱਸ ਦੇਈਏ
ਘਨੱਈਆ ਮਿੱਤਲ ਨੇ ਮਾਰੀ ਪਲਟੀ! ਸਨਾਤਨੀਆਂ ਨਾਲ ਰਹਿਣ ਦਾ ਕੀਤਾ ਐਲਾਨ
- by Manpreet Singh
- September 10, 2024
- 0 Comments
ਬਿਊਰੋ ਰਿਪੋਰਟ – ਗਾਇਕ ਘਨੱਈਆ ਮਿੱਤਲ (Ghaniya Mittal) ਵੱਲੋਂ ਹੁਣ ਬਿਆਨ ਜਾਰੀ ਕਰ ਕਾਂਗਰਸ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਈਵ ਹੋ ਕੇ ਲੋਕਾਂ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਸਨਾਤਨੀਆਂ ਦੀ ਗੱਲ ਸੁਣਨਗੇ ਅਤੇ ਸਨਾਤਨੀਆਂ ਦੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਨੂੰ
ਦਿੱਲੀ ‘ਚ ਨਹੀਂ ਹੋ ਰਹੇ ਸਰਕਾਰੀ ਕੰਮ? ਭਾਜਪਾ ਦੀ ਚਿੱਠੀ ਦਾ ਆਮ ਆਦਮੀ ਪਾਰਟੀ ਨੇ ਦਿੱਤਾ ਕਰਾਰਾ ਜਵਾਬ
- by Manpreet Singh
- September 10, 2024
- 0 Comments
ਬਿਊਰੋ ਰਿਪੋਰਟ – ਦਿੱਲੀ (Delhi) ਦੇ ਭਾਜਪਾ ਵਿਧਾਇਕਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਦੇ ਵਿੱਚ ਭਾਜਪਾ ਦੇ ਵਿਧਾਇਕਾਂ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਇਹ ਚਿੱਠੀ ਰਾਸ਼ਟਰਪਤੀ ਦਫਤਰ ਨੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਇਸ ਚਿੱਠੀ ਵਿਚ ਲਿਖਿਆ
ਹਰਿਆਣਾ ਵਿਧਾਨ ਸਭਾ ਚੋਣ: ਭਾਜਪਾ ਦੀ ਦੂਜੀ ਸੂਚੀ ਜਾਰੀ, 21 ਨਾਵਾਂ ਦਾ ਐਲਾਨ, 2 ਮੰਤਰੀਆਂ ਦੀ ਟਿਕਟ ਕੱਟੀ
- by Preet Kaur
- September 10, 2024
- 0 Comments
ਬਿਉਰੋ ਰਿਪੋਰਟ: ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਭਾਜਪਾ ਨੇ ਆਪਣੇ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਨਵੀਂ ਸੂਚੀ ਦੇ ਮੁਤਾਬਕ ਪਿਹੋਵਾ ਵਿੱਚ ਟਿਕਟ ਬਦਲੀ ਗਈ ਹੈ। ਨਵੀਂ ਲਿਸਟ ਵਿੱਚ ਹੁਣ ਜੈ ਭਗਵਾਨ ਸ਼ਰਮਾ (ਡੀ ਡੀ ਸ਼ਰਮਾ) ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸੂਚੀ ਵਿੱਚ ਭਾਜਪਾ ਨੇ 2 ਮੰਤਰੀਆਂ ਅਤੇ ਇੱਕ ਵਿਧਾਇਕ
