ਫੇਸਬੁੱਕ ’ਤੇ ਗੁਰਦੇ ਵੇਚ ਰਹੇ ਦਲਾਲ! ਬਿਨਾ ਡੋਨਰ ਵੱਡੇ ਹਸਪਤਾਲਾਂ ’ਚ ਟਰਾਂਸਪਲਾਂਟ ਦਾ ਦਾਅਵਾ, 45 ਲੱਖ ‘ਚ ਇਲਾਜ
- by Preet Kaur
- July 15, 2024
- 0 Comments
ਸੋਸ਼ਲ ਮੀਡੀਆ ਸਾਈਟ ਫੇਸਬੁੱਕ ’ਤੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਨੁੱਖੀ ਅੰਗਾਂ ਦੀ ਦਲਾਲ ਖਰੀਦੋ-ਫ਼ਰੋਖ਼ਤ ਕਰਨ ਵਾਲੇ ਦਲਾਲ ਫੇਸਬੁੱਕ ’ਤੇ ਗੁਰਦੇ ਵੇਚ ਰਹੇ ਤੇ ਬਗੈਰ ਕਿਸੇ ਡੋਨਰ ਉਨ੍ਹਾਂ ਦਾ ਵੱਡੇ ਹਸਪਤਾਲਾਂ ਵਿੱਚ ਟਰਾਂਸਪਲਾਂਟ ਕਰਵਾਇਆ ਜਾ ਰਿਹਾ ਹੈ। ਦੈਨਿਕ ਭਾਸਕਰ ਨੇ ਦੀ ਰਿਪੋਰਟ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ’ਤੇ
ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਚਿੱਠੀ! ਇਸ ਕੰਮ ਦੀ ਮੰਗੀ ਇਜਾਜ਼ਤ!
- by Manpreet Singh
- July 15, 2024
- 0 Comments
ਬਿਉਰੋ ਰਿਪੋਰਟ – ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਨੇ ਮਾਨਸੂਨ ਇਜਲਾਸ ਵਿੱਚ ਹਿੱਸਾ ਲੈਣ ਲਈ ਲੋਕ ਸਭਾ ਸਪੀਕਰ ਨੂੰ ਪੱਤਰ ਲਿਖਿਆ ਹੈ। 22 ਜੁਲਾਈ ਨੂੰ ਮਾਨਸੂਨ ਇਜਲਾਸ ਸ਼ੁਰੂ ਹੋਵੇਗਾ। ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਮਾਨਸੂਨ ਸੈਸ਼ਨ ਵਿੱਚ ਉਨਾਂ ਦੀ ਭਾਗੀਦਾਰੀ ਨੂੰ ਲੈਕੇ ਜ਼ਰੂਰੀ ਤਿਆਰੀ ਕਰਨ ਦੀ
ਘਰੇਲੂ ਵਿਵਾਦ ਦੇ ਚੱਲਦਿਆਂ ਸ਼ਹੀਦ ਕੈਪਟਨ ਅੰਸ਼ੁਮਨ ਦੇ ਮਾਤਾ-ਪਿਤਾ ਤੇ ਪਤਨੀ ਨੂੰ ਮਿਲੇ 50-50 ਲੱਖ! ਪਤਨੀ ਨੂੰ ਮਿਲੇਗੀ ਸਾਰੀ ਪੈਨਸ਼ਨ
- by Preet Kaur
- July 15, 2024
- 0 Comments
ਸਿਆਚਿਨ ਵਿੱਚ 19 ਜੁਲਾਈ 2023 ਨੂੰ ਫੌਜ ਦੇ ਟੈਂਟ ਨੂੰ ਲੱਗੀ ਅੱਗ ਵਿੱਚ ਸ਼ਹੀਦ ਹੋਏ ਦੇਵਰੀਆ ਦੇ ਕੈਪਟਨ ਅੰਸ਼ੁਮਨ ਦੇ ਪਰਿਵਾਰ ਨੂੰ ਆਰਮੀ ਗਰੁੱਪ ਇੰਸ਼ੋਰੈਂਸ ਫੰਡ ਵਿੱਚੋਂ 1 ਕਰੋੜ ਰੁਪਏ ਦਿੱਤੇ ਗਏ ਸਨ। ਇਹ ਰਕਮ ਅੰਸ਼ੁਮਨ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਬਰਾਬਰ ਵੰਡੀ ਗਈ ਹੈ। ਸ਼ਹੀਦ ਕੈਪਟਨ ਅੰਸ਼ੁਮਨ ਦੇ ਮਾਤਾ-ਪਿਤਾ ਨੇ ਕਿਹਾ ਸੀ
ਸਰਵਣ ਪੰਧੇਰ ਨੇ ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ! ਪੰਜਾਬ ਸਰਕਾਰ ਨੂੰ ਵੀ ਕੀਤੀ ਖ਼ਾਸ ਅਪੀਲ
- by Preet Kaur
- July 15, 2024
- 0 Comments
ਬਿਉਰੋ ਰਿਪੋਰਟ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਖੋਲ੍ਹਣ ਦੇ ਮਸਲੇ ’ਤੇ ਕੋਈ ਕਾਰਵਾਈ ਨਾ ਕਰਨ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ ਤੇ ਪੰਜਾਬ ਸਰਕਾਰ ਨੂੰ ਗੁਲਾਬੀ ਸੁੰਡੀ ਦਾ ਜਲਦੀ ਹੱਲ ਕੱਢਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ
SBI ਨੇ ਕੀਤਾ ਕਰਜ਼ਾ ਮਹਿੰਗਾ, 20 ਸਾਲਾਂ ‘ਚ ਮੋੜੋਗੇ 30 ਲੱਖ ਦਾ ਹੋਮ ਲੋਨ ਤਾਂ ਕਿੰਨੀ ਵਧੇਗੀ EMI, ਦੇਖੋ ਹਿਸਾਬ
- by Gurpreet Singh
- July 15, 2024
- 0 Comments
ਨਵੀਂ ਦਿੱਲੀ : ਸਸਤੇ ਕਰਜ਼ੇ ਦੀ ਉਡੀਕ ਕਰ ਰਹੇ ਲੱਖਾਂ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਕਰਜ਼ਿਆਂ ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਅੰਦਰੂਨੀ ਬੈਂਚਮਾਰਕ ਮਾਰਜਿਨਲ ਕਾਸਟ ਆਫ ਲੈਂਡਿੰਗ ਰੇਟ (MCLR) ਵਿੱਚ 5 ਤੋਂ 10 ਆਧਾਰ ਅੰਕਾਂ
ਦਿਲਜੀਤ ਦੇ ਸ਼ੋਅ ’ਚ PM ਟਰੂਡੋ ਦੀ ਗਲਵੱਕੜੀ ’ਤੇ ਕੌਣ ਫਿਲਾ ਰਿਹਾ ਨਫ਼ਰਤੀ ਮੈਸੇਜ! ਟਰੰਪ ’ਤੇ ਹੋਏ ਹਮਲੇ ਨੂੰ ‘ਖ਼ਾਲਿਸਤਾਨ’ ਨਾਲ ਕਿਸ ਨੇ ਜੋੜਿਆ?
- by Preet Kaur
- July 15, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਵਿੱਚ ਪੰਜਾਬੀਆਂ ਨੂੰ ਲੈ ਕੇ ਕੋਈ ਚੰਗੀ ਚੀਜ਼ ਹੋਵੇ ਜਾਂ ਫਿਰ ਕਿਸੇ ਦੂਜੇ ਦੇਸ਼ ਵਿੱਚ ਕੋਈ ਵੀ ਮਾੜੀ ਘਨਟਾ ਹੋਏ ਉਸ ਨੂੰ ਲੈ ਕੇ ਕੁਝ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਅਤੇ ਨਫ਼ਰਤੀ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ। 24 ਘੰਟੇ ਦੇ ਅੰਦਰ ਕੈਨੇਡਾ ਅਤੇ ਅਮਰੀਕਾ ਤੋਂ 2 ਖ਼ਬਰਾਂ ਆਈਆਂ ਹਨ। ਪਹਿਲੀ
ਸ਼ਹੀਦ ਅੰਸ਼ੁਮਨ ਦੀ ਮਾਤਾ ਨੇ ਆਪਣੀ ਨੂੰਹ ਦੇ ਲਗਾਏ ਅਰੋਪ, ਫੌਜ ਨੂੰ ਦਿੱਤੀ ਇਹ ਸਲਾਹ
- by Manpreet Singh
- July 15, 2024
- 0 Comments
ਸਿਆਚਿਨ ਵਿੱਚ 19 ਜੁਲਾਈ 2023 ਨੂੰ ਫੌਜ ਦੇ ਤੰਬੂ ਨੂੰ ਲੱਗੀ ਅੱਗ ਵਿੱਚ ਸ਼ਹੀਦ ਹੋਏ ਦੇਵਰੀਆ ਦੇ ਕੈਪਟਨ ਅੰਸ਼ੁਮਨ ਦੇ ਪਰਿਵਾਰ ਨੂੰ ਆਰਮੀ ਗਰੁੱਪ ਇੰਸ਼ੋਰੈਂਸ ਫੰਡ ਵਿੱਚੋਂ 1 ਕਰੋੜ ਰੁਪਏ ਦਿੱਤੇ ਗਏ ਸਨ। ਇਹ ਰਕਮ ਅੰਸ਼ੁਮਨ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਬਰਾਬਰ ਵੰਡੀ ਗਈ ਸੀ। ਸ਼ਹੀਦ ਦੇ ਮਾਪਿਆਂ ਨੇ ਕਿਹਾ ਸੀ ਕਿ ਨੂੰਹ
ਮਨੀਸ਼ ਸਿਸੋਦੀਆ ਨੂੰ ਫਿਰ ਲੱਗਾ ਝਟਕਾ, ਰਹਿਣਗੇ ਜੇਲ੍ਹ ‘ਚ
- by Manpreet Singh
- July 15, 2024
- 0 Comments
ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਘਟਣ ਦਾ ਨਾ ਨਹੀਂ ਲੈ ਰਹੀਆਂ। ਸਿਸੋਦੀਆਂ ਦਿੱਲੀ ਆਬਕਾਰੀ ਨੀਤੀ ਨੂੰ ਲੈ ਕੇ ਜੇਲ੍ਹ ਵਿੱਚ ਬੰਦ ਹਨ। ਇਸ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਸੁਣਵਾਈ 22 ਜੁਲਾਈ ਤੱਕ ਟਾਲ ਦਿੱਤੀ ਹੈ। ਮਨੀਸ਼ ਸਿਸੋਦੀਆ ਨੂੰ 22 ਜੁਲਾਈ ਤੱਕ ਨਿਆਇਕ ਹਿਰਾਸਤ ਵਿੱਚ ਹੀ ਰੱਖਿਆ ਜਾਵੇਗਾ। ਦੱਸ ਦੇਈਏ