ਬੁਰੀ ਤਰ੍ਹਾਂ ਡਿੱਗਿਆ ਭਾਰਤੀ ਸ਼ੇਅਰ ਬਜ਼ਾਰ! ਅਰਬਾਂ ਦਾ ਨੁਕਸਾਨ
- by Manpreet Singh
- September 6, 2024
- 0 Comments
ਸੈਂਸੈਕਸ (Sensex) ਦੇ ਅੰਕਾਂ ਵਿਚ ਅੱਜ ਹਫਤੇ ਦੇ ਅਖੀਰਲੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। 6 ਸਤੰਬਰ ਨੂੰ ਅੱਜ (1.20%) ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨਾਲ ਕਾਰੋਬਾਰ 81,180 ਦੇ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਨਿਫਟੀ (Nifti) ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ
ਦਿਲਜੀਤ ਦੋਸਾਂਝ ਤੇ ਸੰਨੀ ਦਿਓਲ ਦੀ ਜੋੜੀ ਸਭ ਤੋਂ ਵੱਡੀ ਸੀਕਵਲ ਫਿਲਮ ‘ਚ ਆਵੇਗੀ ਨਜ਼ਰ !
- by Manpreet Singh
- September 6, 2024
- 0 Comments
ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljeet Dosanjh) ਹੁਣ ਬਾਲੀਵੁੱਡ ਦੀ ਸਭ ਤੋਂ ਵੱਡੀ ਸੀਕਵਲ ਫਿਲਮ ਬਾਰਡਰ -2 (BORDER-2) ਵਿੱਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਆਪ ਅਦਾਕਾਰ ਸੰਨੀ ਦਿਓਲ ਨੇ ਆਪਣੇ ਇੰਸਟਰਾਗਰਾਮ ‘ਤੇ ਟੀਜਰ ਸ਼ੇਅਰ ਕਰਕੇ ਦਿੱਤੀ ਹੈ। ਟੀਚਰ ਵਿੱਚ ਦਿਲਜੀਤ ਦੋਸਾਂਝ ਆਪ ਨਜ਼ਰ ਨਹੀਂ ਆ ਰਹੇ ਹਨ ਪਰ ਡਾਇਲਾਗ ਦੇ ਜ਼ਰੀਏ ਉਨ੍ਹਾਂ ਦੀ ਅਵਾਜ਼ ਆਉਂਦੀ
ਲੰਡਨ ਭਾਰਤੀ ਹਾਈਕਮਿਸ਼ਨ ‘ਤੇ ਹੋਏ ਹਮਲੇ ਮਾਮਲੇ ਸਿੱਖ ਆਗੂ ਖਿਲਾਫ NIA ਦਾ ਵੱਡਾ ਐਕਸ਼ਨ! ਅੰਮ੍ਰਿਤਪਾਲ ਨਾਲ ਅਹਿਮ ਲਿੰਕ!
- by Manpreet Singh
- September 6, 2024
- 0 Comments
ਬਿਉਰੋ ਰਿਪੋਰਟ – NIA ਨੇ ਪਿਛਲੇ ਸਾਲ ਮਾਰਚ 2023 ਨੂੰ ਲੰਡਨ (LONDON) ਵਿੱਚ ਭਾਰਤੀ ਹਾਈ ਹਾਈਕਮਿਸ਼ਨ (INDIAN HIGH COMMISSION) ਦੇ ਬਾਹਰ ਹੋਈ ਹਿੰਸਾ ਦੇ ਮਾਮਲੇ ਵਿੱਚ ਬ੍ਰਿਟੇਨ ਦੇ ਨਾਗਰਿਕ ਇੰਦਰਪ੍ਰਤਾਪ ਸਿੰਘ ਗਾਬਾ (INDERPARTAP SINGH GABA) ਦੇ ਖਿਲਾਫ਼ ਚਾਰਜਸ਼ੀਟ ਦਾਇਰ (CHARGSHEET FILE) ਕਰ ਦਿੱਤੀ ਹੈ। ਖਾਲਿਸਤਾਨ ਹਮਾਇਤੀ ਮੁਲਜ਼ਮ ਗਾਬਾ ਬੀਤੇ ਸਾਲ ਹੀ ਦਸੰਬਰ ਵਿੱਚ ਅੰਮ੍ਰਿਤਸਰ ਦੇ
ਵਿਨੇਸ਼ ਤੇ ਬੁਜਰੰਗ ਅੱਜ ਕਾਂਗਰਸ ‘ਚ ਹੋਣਗੇ ਸ਼ਾਮਲ! ਇੰਨਾਂ 2 ਹਲਕਿਆਂ ਤੋਂ ਲੜ ਸਕਦੇ ਹਨ ਚੋਣ!
- by Manpreet Singh
- September 6, 2024
- 0 Comments
ਹਰਿਆਣ ਵਿਧਾਨ ਸਭਾ (Haryana Assembly Election 2024) ਲਈ ਕਾਂਗਰਸ (Congress) ਵੱਲੋਂ ਟਿਕਟ ਜਾਰੀ ਕਰਨ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆਈ ਹੈ। ਭਲਵਾਨ ਵਿਨੇਸ਼ ਫੋਗਾਟ (Vinesh Phogat) ਅਤੇ ਬਜਰੰਗ ਪੂਨੀਆ (Bajrang Punia) ਅੱਜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। 2 ਦਿਨ ਪਹਿਲਾਂ ਹੀ ਦੋਵਾਂ ਨੇ ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ
ਫਿਲਮ ਐਂਮਰਜੈਂਸੀ ਵਿਰੁੱਧ ਅਦਾਲਤ ‘ਚ ਸਿੱਖ ਵਕੀਲ ਹੋਇਆ ਭਾਵੁਕ! ਰੋਕ ਲਗਾਉਣ ਦੀ ਕੀਤੀ ਮੰਗ
- by Manpreet Singh
- September 6, 2024
- 0 Comments
ਬਿਊਰੋ ਰਿਪੋਰਟ – ਕੰਗਣਾ ਰਣੌਤ (Kangna Ranaout) ਦੀ ਫਿਲਮ ਐਂਮਰਜੈਂਸੀ (Emergency) ਨੂੰ ਲੈ ਕੇ ਲਗਾਤਾਰ ਸਿੱਖ ਭਾਈਚਾਰੇ ਵੱਲੋਂ ਪਟੀਸ਼ਨਾਂ ਪਈਆਂ ਜਾ ਰਹੀਆਂ ਹਨ। ਸਿੱਖ ਭਾਈਚਾਰਾ ਲਗਾਤਾਰ ਇਸ ਫਿਲਮ ਦਾ ਵਿਰੋਧ ਕਰ ਰਿਹਾ ਹੈ। ਮੱਧ ਪ੍ਰਦੇਸ਼ (MP) ਦੀ ਜਬਲਪੁਰ ਵਿੱਚ ਸਿੱਖ ਸੰਗਤ ਅਤੇ ਗੁਰੂ ਸਿੰਘ ਸਭਾ ਇੰਦੌਰ ਨੇ ਮੱਧ ਪ੍ਰਦੇਸ਼ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
VIDEO-ਅੱਜ ਦੀਆਂ 6 ਖਾਸ ਖ਼ਬਰਾਂ | THE KHALAS TV
- by Manpreet Singh
- September 6, 2024
- 0 Comments
