ਸੰਸਦ ਵਿੱਚ ਅੰਮ੍ਰਿਤਪਾਲ ਸਿੰਘ ਦੀ ਵਕਾਲਤ ਕਰਕੇ ਵਿਵਾਦਾਂ ’ਚ ਘਿਰੇ ਚੰਨੀ!
- by Preet Kaur
- July 26, 2024
- 0 Comments
ਬਿਉਰੋ ਰਿਪੋਰਟ: ਜਲੰਧਰ ਤੋਂ ਲੋਕ ਸਭਾ ਮੈਂਬਰ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਲੋਕ ਸਭਾ ਵਿੱਚ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉੱਧਰ ਬੀਜੇਪੀ ਵੀ ਇਸ ਮੁੱਦੇ ਨੂੰ ਲੈ
ਕਾਂਗਰਸ ਨੇ ਚੰਨੀ ਦੇ ਬਿਆਨ ਨਾਲੋਂ ਝਾੜਿਆ ਪੱਲਾ, ਕਿਹਾ ਚੰਨੀ ਦਾ ਹੈ ਇਹ ਨਿੱਜੀ ਵਿਚਾਰ
- by Manpreet Singh
- July 25, 2024
- 0 Comments
ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ (Jairam Ramesh) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਰਿਹਾਈ ਲਈ ਦਿੱਤੇ ਬਿਆਨ ਪੱਲਾ ਝਾੜ ਦੇ ਕਿਹਾ ਕਿ ਉਹ ਚੰਨੀ ਦੇ ਨਿੱਜੀ ਵਿਚਾਰ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਕਾਂਗਰਸ ਸਹਿਮਤ ਨਹੀਂ ਹੈ।
ਅੱਜ ਦੀਆਂ 6 ਵੱਡੀਆਂ ਖ਼ਬਰਾਂ
- by Khushwant Singh
- July 25, 2024
- 0 Comments
ਸੁਖਬੀਰ ਸਿੰਘ ਬਾਦਲ ਦੇ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ
ਤੀਜੇ ਦਿਨ ਬੁਰੀ ਤਰ੍ਹਾਂ ਡਿੱਗਿਆ ਸੋਨਾ ਚਾਂਦੀ ! ਖਰੀਦਣ ਦਾ ਚੰਗਾ ਮੌਕਾ,ਫਿਰ ਤੇਜ਼ੀ ਨਾਲ ਵਧੇਗਾ !
- by Khushwant Singh
- July 25, 2024
- 0 Comments
ਬਿਉਰੋ ਰਿਪੋਰਟ – ਬਜਟ ਵਿੱਚ ਸੋਨਾ ਅਤੇ ਚਾਂਦੀ (GOLD AND SILVER) ‘ਤੇ ਐਕਸਾਇਜ਼ ਡਿਊਟੀ (EXCISE DUTY) ਘੱਟ ਹੋਣ ਦਾ ਅਸਰ ਤੀਜੇ ਦਿਨ ਵੀ ਵਿਖਾਈ ਦਿੱਤਾ । 3 ਦਿਨਾਂ ਵਿੱਚ ਸੋਨਾ 5 ਹਜ਼ਾਰ ਰੁਪਏ ਅਤੇ ਚਾਂਦੀ 6,400 ਰੁਪਏ ਘੱਟ ਹੋਈ ਹੈ । 25 ਜੁਲਾਈ ਵੀਰਵਾਰ ਨੂੰ ਸੋਨਾ 974 ਰੁਪਏ ਸਸਤਾ ਹੋਇਆ ਅਤੇ ਡਿੱਗ ਕੇ 68,177 ਪਹੁੰਚ
ਰਾਘਵ ਚੱਡਾ ਨੇ ਟੈਕਸ ਦੇ ਮੁੱਦੇ ‘ਤੇ ਘੇਰੀ ਕੇਂਦਰ ਸਰਕਾਰ, ਇੰਗਲੈਂਡ ਤੇ ਸੋਮਾਲੀਆ ਦਾ ਕੀਤਾ ਜ਼ਿਕਰ
- by Manpreet Singh
- July 25, 2024
- 0 Comments
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਦਨ ਵਿੱਚ ਵੱਧ ਟੈਕਸਾਂ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਇੰਗਲੈਂਡ ਵਾਂਗ ਟੈਕਸ ਦੇ ਕੇ ਸਾਨੂੰ ਸੋਮਾਲੀਆ ਵਰਗੀਆਂ ਸੇਵਾਵਾਂ ਮਿਲਦੀਆਂ ਹਨ। ਹਾਲਾਂਕਿ ਇਸ ਦੌਰਾਨ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੇ ਵੀ ਹੰਗਾਮਾ ਕੀਤਾ, ਜਦੋਂ ਕਿ ਰਾਘਵ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਉਹ ਇੰਨਾ
ਪੈਰਿਸ ਓਲੰਪਿਕ ਤੋਂ ਤੀਰ ਅੰਦਾਜ਼ੀ ਤੋਂ ਭਾਰਤ ਲਈ ਪਹਿਲੀ ਸ਼ਾਨਦਾਰ ਖ਼ਬਰ! ਪੰਜਾਬ ਦੀ ਖਿਡਾਰਨ ਦਾ ਅਹਿਮ ਯੋਗਦਾਨ
- by Preet Kaur
- July 25, 2024
- 0 Comments
ਬਿਉਰੋ ਰਿਪੋਰਟ – ਪੈਰਿਸ ਓਲੰਪਿਕ ਤੋਂ ਭਾਰਤੀ ਤੀਰ ਅੰਦਾਜ਼ੀ ਦੀ ਮਹਿਲਾ ਟੀਮ ਨੂੰ ਲੈਕੇ ਚੰਗੀ ਖ਼ਬਰ ਸਾਹਮਣੇ ਆਈ ਹੈ, ਖਾਸ ਕਰਕੇ ਪੰਜਾਬ ਲਈ ਮਾਣ ਦੀ ਖ਼ਬਰ ਹੈ। ਰੈਕਿੰਗ ਰਾਊਡ ਦੀ ਸ਼ੁਰੂਆਤ ਵਿੱਚ ਭਾਰਤੀ ਟੀਮ ਚੌਥੇ ਨੰਬਰ ’ਤੇ ਰਹੀ ਅਤੇ 1983 ਪੁਆਇੰਟ ਹਾਸਲ ਕਰਕੇ ਸਿੱਧਾ ਕੁਆਟਰ ਫਾਈਲਨ ਵਿੱਚ ਕੁਆਲੀਫਾਈ ਕਰ ਲਿਆ ਹੈ। ਭਾਰਤੀ ਤੀਰ ਅੰਦਾਜ਼ੀ ਦੀ