India Manoranjan Punjab

ਹਾਲੇ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੀ ਫ਼ਿਲਮ ਪੰਜਾਬ ’95! ਸੈਂਸਰ ਬੋਰਡ ਨੇ ਹੁਣ 120 ਸੀਨ ਕੱਟਣ ਲਈ ਕਿਹਾ! ਫ਼ਿਲਮ ਦੇ ਨਾਂ ’ਤੇ ਵੀ ਇਤਰਾਜ਼

ਬਿਉਰੋ ਰਿਪੋਰਟ – ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ (JASWANT SINGH KHALRA) ’ਤੇ ਬਣੀ ਫਿਲਮ ਪੰਜਾਬ ’95 (FILM PUNJAB ’95) ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (Central Board of Film Certification) ਨੇ ਇਸ ਫਿਲਮ ਵਿੱਚ ਲਗਾਏ ਗਏ 85 ਕੱਟਾਂ ਨੂੰ ਵਧਾ ਕੇ 120 ਕਰ ਦਿੱਤਾ ਹੈ। ਸਿਰਫ ਇੰਨਾ ਹੀ

Read More
India

ਦਿੱਲੀ ਦੀ CM ਆਤਿਸ਼ੀ ਦਾ ਵੱਡਾ ਫੈਸਲਾ! ਵਰਕਰਾਂ ਦੀ ਘੱਟੋ-ਘੱਟ ਤਨਖ਼ਾਹ ਵਧਾਈ

ਬਿਉਰੋ ਰਿਪੋਰਟ: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਗੈਰ-ਸਿੱਖਿਅਤ ਮਜ਼ਦੂਰਾਂ ਨੂੰ 18 ਹਜ਼ਾਰ ਰੁਪਏ, ਅਰਧ ਸਿਖਲਾਈ ਪ੍ਰਾਪਤ ਮਜ਼ਦੂਰਾਂ ਨੂੰ 19 ਹਜ਼ਾਰ ਰੁਪਏ ਅਤੇ ਸਿਖਲਾਈ ਪ੍ਰਾਪਤ ਮਜ਼ਦੂਰਾਂ ਨੂੰ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕਿਰਤ ਮੰਤਰੀ ਮੁਕੇਸ਼ ਅਹਲਾਵਤ ਨੇ ਕਿਹਾ ਕਿ ਅਸੀਂ ਸਭ

Read More
India Punjab

SGPC ਦਾ ਵਫਦ ਮੇਘਾਲਿਆ ਪੁੱਜਾ! ਮੁੱਖ ਸਕੱਤਰ ਨੂੰ ਕੀਤੀ ਵੱਡੀ ਮੰਗ

ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਇਕ ਵਫਦ ਨੇ ਮੇਘਾਲਿਆ ਦੀ ਸਰਕਾਰ (Meghalaya Government) ਦੇ ਮੁੱਖ ਸਕੱਤਰ ਸ੍ਰੀ ਡੋਨਾਲਡ ਫਿਲੀਪਸ ਵਾਹਲੈਂਗ ਨੂੰ ਮਿਲਣ ਦੇ ਲਈ ਪੁੱਜਾ ਹੈ। ਵਫਦ ਵੱਲੋਂ ਸਿਲਾਂਗ ਦੀ ਪੰਜਾਬੀ ਕਲੋਨੀ ਵਿਚ 200 ਸਾਲਾ ਪੁਰਾਣੇ ਗੁਰਦੁਆਰੇ ਗੁਰੂ ਨਾਨਕ ਦਰਬਾਰ ਨੂੰ ਸਰਕਾਰ ਵੱਲੋਂ ਢਾਹੁਣ ਦੀ ਕਾਰਵਾਈ ਨੂੰ ਰੋਕਣ ਲਈ ਮੰਗ ਪੱਤਰ

Read More
India Khetibadi

‘750 ਕਿਸਾਨਾਂ ਦੀ ਸ਼ਹਾਦਤ ’ਤੇ ਵੀ ਭਾਜਪਾ ਤੇ ਮੋਦੀ ਸਰਕਾਰ ਨੂੰ ਆਪਣੇ ਬੱਜਰ ਗੁਨਾਹ ਦਾ ਅਹਿਸਾਸ ਨਹੀਂ ਹੋਇਆ!’ – ਖੜਗੇ

ਬਿਉਰੋ ਰਿਪੋਰਟ: ਬਾਲੀਵੁੱਡ ਅਦਾਕਾਰਾ ਤੇ ਬੀਜੇਪੀ ਸਾਂਸਦ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਕਿਸਾਨਾਂ ’ਤੇ ਇੱਕ ਵਾਰ ਫਿਰ ਵਿਵਾਦਿਤ ਟਿੱਪਣੀ ਕੀਤੀ ਹੈ ਜਿਸ ’ਤੇ ਸਿਆਸਤ ਗਰਮਾ ਗਈ ਹੈ। ਅੱਜ ਕੰਗਨਾ ਨੂੰ ਆਪਣੇ ਸ਼ਬਦ ਵਾਪਿਸ ਲੈਣੇ ਪਏ ਤੇ ਉਸ ਨੇ ਪਛਤਾਵਾ ਵੀ ਜਤਾਇਆ ਹੈ। ਹੁਣ ਇਸ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ 750

Read More
India International Punjab

ਇਜ਼ਰਾਇਲੀ ਲੜਕੀ ਨਾਲ ਅੰਮ੍ਰਿਤਸਰ ‘ਚ ਹੋਈ ਵੱਡੀ ਵਾਰਦਾਤ!

ਬਿਉਰੋ ਰਿਪੋਰਟ – ਪੰਜਾਬੀ ਪੂਰੀ ਦੁਨੀਆਂ ਵਿਚ ਆਪਣੀ ਮਹਿਮਾਨ ਨਵਾਜ਼ੀ ਲਈ ਜਾਨੇ ਜਾਂਦੇ ਹਨ ਪਰ ਕਈ ਗਲਤ ਲੋਕਾਂ ਦੀਆਂ ਹਰਕਤਾਂ ਕਾਰਨ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸ਼ਰਮਸ਼ਾਰ ਹੋਣਾ ਪੈ ਜਾਂਦਾ ਹੈ। ਅਜਿਹੀ ਹੀ ਮੰਦਭਾਗੀ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਵਿਦੇਸ਼ ਤੋਂ ਪੰਜਾਬ ਘੁੰਮਣ ਆਈ ਲੜਕੀ ਤੋਂ ਉਸ ਦਾ ਪਰਸ ਖੋਹਿਆ ਹੈ। ਦੱਸ ਦੇਈਏ ਕਿ

Read More
India Punjab

ਪਟਿਆਲਾ ਲਾਅ ਯੂਨੀਵਰਸਿਟੀ ਦੇ ਵੀਸੀ ਦਾ ਮੁੱਦਾ ਕੌਮੀ ਪੱਧਰ ‘ਤੇ ਗਰਮਾਇਆ! ਪ੍ਰਿਅੰਕਾ ਨੇ ਕਿਹਾ ‘ਮਾਰਲ ਪੁਲਿਸਿੰਗ ਤੇ ਕੁੜੀਆਂ ਦੀ ਨਿੱਜਤਾ ਦੀ ਉਲੰਘਣਾ ਕਬੂਲ ਨਹੀਂ’!

ਬਿਉਰੋ ਰਿਪੋਰਟ – ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (Patiala Rajiv Gandhi National law University) ਵਿੱਚ ਵੀਸੀ (VC) ਵੱਲੋਂ ਗਰਲਜ਼ ਹੋਸਟਲ (Girls Hostel) ਵਿੱਚ ਚੈਕਿੰਗ ਕਰਨ ਅਤੇ ਵਿਦਿਆਰਥਣਾਂ ਦੇ ਕੱਪੜਿਆਂ ਨੂੰ ਲੈਕੇ ਕੀਤੇ ਗਏ ਇਤਰਾਜ਼ਯੋਗ ਕੁਮੈਂਟ ਕਰਨ ਦਾ ਮਾਮਲਾ ਹੁਣ ਕੌਮੀ ਪੱਧਰ ‘ਤੇ ਗਰਮਾ ਗਿਆ ਹੈ। ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਦੇ ਨਾਲ

Read More