‘ਕੰਗਨਾ ਸਿੱਖ ਕੌਮ ਖਿਲਾਫ ਟਿੱਪਣੀ ਕਰਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਾ ਕਰੇ!’ ਬੀਜੇਪੀ ਦੇ ਸਾਬਕਾ ਮੰਤਰੀ ਦੀ ਨਸੀਹਤ
- by Preet Kaur
- September 18, 2024
- 0 Comments
ਬਿਉਰੋ ਬਿਉਰੋ ਰਿਪੋਰਟ – ਪੰਜਾਬ ਤੋਂ ਬੀਜੇਪੀ ਦੇ ਵੱਡੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕੰਗਨਾ ਰਣੌਤ (KANGNA RANAUT) ਨੂੰ ਵੱਡੀ ਨਸੀਹਤ ਦਿੱਤੀ ਹੈ। ਸਾਬਕਾ IAS ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ (SOM PARKASH) ਨੇ ਕਿਹਾ ਪੰਜਾਬ ਦੀ ਸ਼ਾਂਤੀ ਨੂੰ ਕਿਸੇ ਵੀ ਸੂਰਤ ਵਿੱਚ ਭੰਗ ਨਹੀਂ ਹੋਣ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕੰਗਨਾ ਨੂੰ ਪੰਜਾਬ
VIDEO – 5 ਵਜੇ ਤੱਕ ਦੀਆਂ 07 ਖਾਸ ਖ਼ਬਰਾਂ | 18 September | THE KHALAS TV
- by Preet Kaur
- September 18, 2024
- 0 Comments
ਰਿੰਕੀ ਪੋਂਟਿੰਗ ਨੂੰ ਮਿਲੀ ਪੰਜਾਬ ਦੀ ਜ਼ਿੰਮੇਵਾਰੀ!
- by Manpreet Singh
- September 18, 2024
- 0 Comments
ਬਿਊਰੋ ਰਿਪਰੋਟ – ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਕਿੰਗਸ ਇੰਲੈਵਨ ਪੰਜਾਬ (Kings XI Punjab) ਨੂੰ ਨਵਾਂ ਮੁੱਖ ਕੋਚ ਮਿਲ ਗਿਆ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (Ricky Ponting) ਕਿੰਗਸ ਇੰਲੈਵਨ ਪੰਜਾਬ ਦੇ ਨਵੇਂ ਮੁੱਖ ਕੋਚ ਹੋਣਗੇ। ਰਿੰਕੀ ਪੋਂਟਿੰਗ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦੇ ਕੋਚ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਰਿੰਕੀ 7 ਸਾਲ ਤੱਕ
ਆਤਿਸ਼ੀ ਇਸ ਦਿਨ ਚੁੱਕ ਸਕਦੀ ਸਹੁੰ! LG ਨੇ ਰਾਸ਼ਟਰਪਤੀ ਨੂੰ ਭੇਜਿਆ ਪ੍ਰਸਤਾਵ
- by Manpreet Singh
- September 18, 2024
- 0 Comments
ਬਿਊਰੋ ਰਿਪਰੋਟ – ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ (LG Vinay Kumar SekSena) ਨੇ ਅਰਵਿੰਦ ਕੇਜਰੀਵਾਲ (Arvind Kejriwal) ਦੇ ਅਸਤੀਫੇ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਦਰੌਪਦੀ ਮੁਰਮੂ (Draupadi Murmu) ਕੋਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵੀਂ ਬਣਨ ਵਾਲੀ ਮੁੱਖ ਮੰਤਰੀ ਆਤਿਸ਼ੀ ਦੇ ਸਹੁੰ ਚੁੱਕਣ ਲਈ 21 ਸਤੰਬਰ ਦੇ ਪ੍ਰਸਤਾਵ ਵੀ ਭੇਜਿਆ
ਹਰਿਆਣਾ ’ਚ ਕਾਂਗਰਸ ਦਾ ਮੈਨੀਫੈਸਟੋ ਜਾਰੀ! ਗ਼ਰੀਬਾਂ ਨੂੰ ਪਲਾਟ, ਮੁਫ਼ਤ ਬਿਜਲੀ ਤੇ 25 ਲੱਖ ਤੱਕ ਦੇ ਇਲਾਜ ਸਣੇ 7 ਗਰੰਟੀਆਂ
- by Preet Kaur
- September 18, 2024
- 0 Comments
ਬਿਉਰੋ ਰਿਪੋਰਟ: ਕਾਂਗਰਸ ਨੇ ਹਰਿਆਣਾ ਵਿੱਚ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਕਾਂਗਰਸ ਨੇ ਹਰਿਆਣਾ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ, 25 ਲੱਖ ਰੁਪਏ ਤੱਕ ਦਾ ਮੁਫਤ ਇਲਾਜ, ਔਰਤਾਂ ਨੂੰ 2000 ਰੁਪਏ ਹਰ ਮਹੀਨੇ, 500 ਰੁਪਏ ਵਿੱਚ ਗੈਸ ਸਿਲੰਡਰ, ਨੌਜਵਾਨਾਂ ਲਈ 2 ਲੱਖ ਖਾਲੀ ਅਸਾਮੀਆਂ ’ਤੇ ਭਰਤੀ, ਨਸ਼ਾ ਮੁਕਤ ਹਰਿਆਣਾ ਪਹਿਲ, ਸਮਾਜਿਕ ਸੁਰੱਖਿਆ
ਇਕ ਦੇਸ਼ ਇਕ ਚੋਣ ਦੇ ਪ੍ਰਸਤਾਵ ਨੂੰ ਸਰਕਾਰ ਦੀ ਮਨਜ਼ੂਰੀ!
- by Manpreet Singh
- September 18, 2024
- 0 Comments
ਬਿਊਰੋ ਰਿਪਰੋਟ – ਨਰਿੰਦਰ ਮੋਦੀ (Narinder Modi) ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਵਿਚ ਮਹੱਤਵਪੂਰਨ ਫੈਸਲਾ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੇਸ਼ ਵਿਚ ਇਕ ਦੇਸ਼ ਇਕ ਚੋਣ (One Nation One Election) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਕੈਬਨਿਟ ਦੀ ਬੈਠਕ ਦੇ ਵਿਚ ਮਨਜ਼ੂਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਰਾਮਨਾਥ
VIDEO – 2 ਵਜੇ ਤੱਕ ਦੀਆਂ 07 ਖਾਸ ਖ਼ਬਰਾਂ | 18 September | THE KHALAS TV
- by Preet Kaur
- September 18, 2024
- 0 Comments
EPFO ਖ਼ਾਤਿਆਂ ’ਚ ਵੱਡਾ ਬਦਲਾਅ! ਹੁਣ ਕਢਵਾ ਸਕਦੇ ਹੋ ਦੋ ਗੁਣਾ ਰਕਮ! 6 ਮਹੀਨੇ ਵਾਲੀ ਸ਼ਰਤ ਵੀ ਹਟੀ
- by Preet Kaur
- September 18, 2024
- 0 Comments
ਬਿਉਰੋ ਰਿਪੋਰਟ – EPFO ਖ਼ਾਤੇ ਤੋਂ ਪੈਸੇ ਕਢਵਾਉਣ ਨੂੰ ਲੈਕੇ ਵੱਡਾ ਬਦਲਾਅ ਕੀਤਾ ਗਿਆ ਹੈ। ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਦੱਸਿਆ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਗਾਹਕ ਹੁਣ ਨਿੱਜੀ ਵਿੱਤੀ ਜ਼ਰੂਰਤਾਂ ਲਈ ਆਪਣੇ ਖਾਤਿਆਂ ਵਿੱਚੋਂ ਇੱਕ ਵਾਰ ਵਿੱਚ 1 ਲੱਖ ਰੁਪਏ ਤੱਕ ਕਢਵਾ ਸਕਦੇ ਹਨ। ਇਸ ਦੀ ਹੱਦ ਪਹਿਲਾਂ 50,000 ਰੁਪਏ ਸੀ। EPFO
