India Sports

ਹੁੱਡਾ ਨੇ ਵਿਨੇਸ਼ ਫੋਗਾਟ ਨੂੰ ਰਾਜ ਸਭਾ ਭੇਜਣ ਦੀ ਕੀਤੀ ਮੰਗ! ‘ਤੁਸੀਂ ਹਾਰੇ ਨਹੀਂ, ਹਰਾਏ ਗਏ ਹੋ!’

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਜੇ ਵਿਧਾਨ ਸਭਾ ਵਿੱਚ ਸਾਡਾ ਬਹੁਮਤ ਹੁੰਦਾ ਤਾਂ ਅਸੀਂ ਵਿਨੇਸ਼ ਫੋਗਾਟ ਨੂੰ ਰਾਜ ਸਭਾ ਜ਼ਰੂਰ ਭੇਜ ਦਿੰਦੇ। ਹਰਿਆਣਾ ਦੀ 1 ਰਾਜ ਸਭਾ ਸੀਟ ਲਈ 3 ਸਤੰਬਰ ਨੂੰ ਵੋਟਿੰਗ ਹੋਵੇਗੀ। ਹੁੱਡਾ ਨੇ

Read More
India

ਵਾਇਨਾਡ ‘ਚ ਬਚਾਅ ਕਾਰਜ ਦੇ 10ਵੇਂ ਦਿਨ ਵੀ ਕਈ ਲੋਕ ਲਾਪਤਾ, ਪ੍ਰਧਾਨ ਮੰਤਰੀ ਇਸ ਦਿਨ ਕਰਨਗੇ ਦੌਰਾ

ਕੇਰਲ (Keral) ਦੇ ਵਾਇਨਾਡ (Wayanad) ਵਿੱਚ ਜਮੀਨ ਖਿਸਕਣ ਕਾਰਨ ਅਜੇ ਵੀ 138 ਲੋਕ ਲਾਪਤਾ ਹਨ। ਬਚਾਅ ਕਾਰਜ ਦਾ ਅੱਜ 10ਵਾਂ ਦਿਨ ਹੈ ਪਰ ਅਜੇ ਵੀ ਇਨ੍ਹਾਂ 138 ਲੋਕਾਂ ਦੀ ਭਾਲ ਨਹੀਂ ਕੀਤੀ ਜਾ ਸਕੀ ਹੈ। ਵਾਪਰੇ ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ 413 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Read More
India Sports

ਸੰਨਿਆਸ ਲੈਣ ਦਾ ਫੈਸਲਾ ਵਾਪਸ ਲਵੇਗੀ ਵਿਨੇਸ਼ ਫੋਗਾਟ! ਇਸ ਸ਼ਖ਼ਸ ਦੀ ਗੱਲ ਨਹੀਂ ਟਾਲ ਸਕੇਗੀ!

ਬਿਉਰੋ ਰਿਪੋਰਟ: ਪੈਰਿਸ ਓਲੰਪਿਕ 2024 ਦੇ ਕੁਸ਼ਤੀ ਫਾਈਨਲ ਤੋਂ ਅਯੋਗ ਹੋਣ ਤੋਂ ਅਗਲੇ ਹੀ ਦਿਨ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਨੂੰ ਉਸ ਨੇ ਆਪਣੀ ਮਾਂ ਨੂੰ ਸੰਦੇਸ਼ ਲਿਖ ਕੇ ਕਿਹਾ ਕਿ ਉਹ ਹਾਰ ਗਈ ਹੈ। ਉਸਦੇ ਚਾਚਾ ਅਤੇ ਕੋਚ ਮਹਾਵੀਰ ਫੋਗਾਟ ਨੇ ਉਸਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੱਤੀ ਹੈ।

Read More
India Lifestyle

UPI ਟਰਾਂਜ਼ੈਕਸ਼ਨ ਦਾ ਦਾਇਰਾ ‘ਫਿਕਸ!’ ਚੈੱਕ ਕਲੀਅਰੈਂਸ ਨੂੰ ਲੈ ਕੇ ਨਵੇਂ ਨਿਯਮ, ਹੋਮ ਲੋਨ ਵਾਲਿਆਂ ਲਈ ਰਾਹਤ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ (RBI Governor Shaktikanta Das) ਨੇ ਅੱਜ 8 ਅਗਸਤ ਨੂੰ ਮੁਦਰਾ ਨੀਤੀ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC), ਰੇਟ-ਸੈਟਿੰਗ ਪੈਨਲ ਨੇ 6 ਅਗਸਤ ਤੋਂ 8 ਅਗਸਤ ਤੱਕ ਵਿੱਤੀ ਸਾਲ 25 ਲਈ ਆਪਣੀ ਤੀਜੀ ਦੋ-ਮਾਸਿਕ ਨੀਤੀ ਮੀਟਿੰਗ ਕੀਤੀ। ਆਰਬੀਆਈ ਗਵਰਨਰ ਦੀ ਅਗਵਾਈ

Read More
India

ਹਿਮਾਚਲ ’ਚ ਫਟਿਆ ਬੱਦਲ! 45 ਲੋਕ ਰੁੜ੍ਹੇ, 13 ਦੀ ਮੌਤ; ਅੱਜ 19 ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ

ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੇ ਸਮੇਜ-ਬਾਗੀ ਪੁਲ ਨੇੜੇ ਬੁੱਧਵਾਰ (7 ਅਗਸਤ) ਰਾਤ ਨੂੰ ਬੱਦਲ ਫਟਣ ਕਾਰਨ 45 ਲੋਕ ਰੁੜ੍ਹ ਗਏ। NDRF ਨੇ ਦੱਸਿਆ ਕਿ ਵੀਰਵਾਰ (8 ਅਗਸਤ) ਸਵੇਰ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਬਚਾਅ ਕਾਰਜ ਜਾਰੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ’ਤੇ ਮੰਡੀ

Read More
India Sports

ਹਰਿਆਣਾ ਸਰਕਾਰ ਦਾ ਐਲਾਨ, ਓਲੰਪਿਕ ਚਾਂਦੀ ਤਮਗਾ ਜੇਤੂ ਵਾਂਗ ਕੀਤਾ ਜਾਵੇਗਾ ਵਿਨੇਸ਼ ਦਾ ਸਨਮਾਨ

ਹਰਿਆਣਾ : ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਵਿਨੇਸ਼ ਫੋਗਾਟ ਨੇ ਇਹ ਫੈਸਲਾ ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਲਿਆ ਹੈ। ਵਿਨੇਸ਼ ਫੋਗਾਟ ਵੱਲੋਂ ਕੁਸ਼ਤੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸੈਣੀ ਨੇ ਐਲਾਨ ਕੀਤਾ ਹੈ

Read More
India Punjab

ਪੰਜਾਬ ਸਰਕਾਰ ਦਿੱਲੀ ਏਅਰਪੋਰਟ ‘ਤੇ ਖੋਲ੍ਹੇਗੀ ਸੈਂਟਰ, ਪੰਜਾਬੀ ਤੇ NRI ਲੋਕਾਂ ਨੂੰ ਮਿਲੇਗੀ ਮਦਦ

ਦਿੱਲੀ ਏਅਰਪੋਰਟ ‘ਤੇ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਅਤੇ ਪੰਜਾਬੀਆਂ ਦੀ ਸਹੂਲਤ ਲਈ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਉੱਥੇ ਇੱਕ ਵਿਸ਼ੇਸ਼ ਸੁਵਿਧਾ ਕੇਂਦਰ ਖੋਲ੍ਹਿਆ ਜਾ ਰਿਹਾ ਹੈ। ਇਹ ਕੇਂਦਰ ਏਅਰਪੋਰਟ ਟਰਮੀਨਲ-3 ‘ਤੇ ਬਣਾਇਆ ਜਾਵੇਗਾ। ਇਸ ਸੈਂਟਰ ਵਿੱਚ 2 ਇਨੋਵਾ ਕਾਰਾਂ ਹੋਣਗੀਆਂ। ਜੋ ਕਿ ਪੰਜਾਬ ਭਵਨ ਅਤੇ ਹੋਰ ਨੇੜਲੇ ਸਥਾਨਾਂ ‘ਤੇ ਯਾਤਰੀਆਂ ਦੀ

Read More
India International Sports

ਪੈਰਿਸ ਓਲੰਪਿਕ ਤੋਂ ਬਾਹਰ ਹੋਈ ਮੀਰਾਬਾਈ ਚਾਨੂ, 199 ਕਿਲੋ ਭਾਰ ਚੁੱਕ ਕੇ ਚੌਥੇ ਸਥਾਨ ‘ਤੇ ਰਹੀ

ਭਾਰਤੀ ਵੇਟਲਿਫਟਰ ਮੀਰਾਬਾਈ ਚੁਨ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਔਰਤਾਂ ਦੇ ਵੇਟਲਿਫਟਿੰਗ 49 ਕਿਲੋਗ੍ਰਾਮ ਈਵੈਂਟ ‘ਚ ਉਹ ਥੋੜ੍ਹੇ ਫਰਕ ਨਾਲ ਤਗਮੇ ਤੋਂ ਖੁੰਝ ਗਈ ਅਤੇ ਚੌਥੇ ਸਥਾਨ ‘ਤੇ ਰਹੀ। ਟੋਕੀਓ ਦੀ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਨੇ ਦੱਖਣੀ ਪੈਰਿਸ ਏਰੀਨਾ ਵਿੱਚ ਕੁੱਲ 199 ਕਿਲੋ ਭਾਰ ਚੁੱਕਿਆ ਅਤੇ ਚੌਥੇ ਸਥਾਨ ’ਤੇ ਰਹੀ। ਚੀਨ ਦੀ

Read More