ਬੰਗਲਾਦੇਸ਼ ਦੇ ਮੁੱਦੇ ਤੇ ਭਾਰਤ ਸਰਕਾਰ ਚਿੰਤਤ, ਸਰਬ ਪਾਰਟੀ ਮੀਟਿੰਗ ਬੁਲਾਈ
- by Manpreet Singh
- August 6, 2024
- 0 Comments
ਬੰਗਲਾਦੇਸ਼ (Bangladesh) ਵਿੱਚ ਹੋਏ ਤਖਤਾਪਲਟ ਤੋਂ ਬਾਅਦ ਭਾਰਤ ਸਰਕਾਰ ਚਿੰਤਤ ਹੈ। ਭਾਰਤ ਸਰਕਾਰ ਵੱਲੋਂ ਇਸ ਸਬੰਧੀ ਸਾਰੀਆਂ ਪਾਰਟੀਆਂ ਨਾਲ ਸਰਬਦਲੀ ਮੀਟਿੰਗ ਕੀਤੀ ਗਈ ਹੈ। ਇਸ ਦੀ ਅਗਵਾਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕਰ ਰਹੇ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦੱਸਿਆ ਭਾਰਤ ਸਰਕਾਰ ਵੱਲੋਂ ਬੰਗਲਾਦੇਸ਼ ਦੇ ਹੋਏ ਇਸ ਘਟਨਾਕ੍ਰੱਮ ਤੇ ਨਜ਼ਰ ਬਣਾਈ ਹੋਈ
ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਕਿਸਾਨ, SKM ਨੇ ਮੰਗਿਆ ਸੀ ਸਮਾਂ
- by Gurpreet Singh
- August 6, 2024
- 0 Comments
ਸੰਯੁਕਤ ਕਿਸਾਨ ਮੋਰਚਾ (SKM) ਅੱਜ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰੇਗਾ। ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਖੜ੍ਹੇ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਤੋਂ ਬਾਅਦ ਐੱਸਕੇਐੱਮ ਆਗੂਆਂ ਨੇ ਵੀ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ। ਜਿਸ ਨੂੰ ਰਾਹੁਲ ਗਾਂਧੀ ਨੇ ਸਵੀਕਾਰ ਕਰ ਲਿਆ
ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਐਕਟ 2014 ਵਿਚ ਸੋਧ ਦੇ ਲਈ ਆਰਡੀਨੈਂਸ ਲਿਆਉਣ ਦੀ ਤਿਆਰੀ, ਹਰਿਆਣਾ ਸਰਕਾਰ ਨੇ ਦਿੱਤੀ ਮਨਜੂਰੀ
- by Gurpreet Singh
- August 6, 2024
- 0 Comments
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਜਿਸ ਵਿਚ ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਐਕਟ, 2014 ਵਿਚ ਸੋਧ ਕਰਨ ਲਈ ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਸੋਧ ਓਰਡੀਨੈਂਸ 2024 ਦੇ ਪ੍ਰਾਰੂਪ ਨੁੰ ਮੰਜੂਰੀ ਦਿੱਤੀ ਗਈ। ਬੈਠਕ ਅਨੁਸਾਰ ਪ੍ਰਸਤਾਵਿਤ ਡ੍ਰਾਫਟ ਓਰਡੀਨੈਂਸ ਅਨੁਸਾਰ, ਹੁਣ ਹਰਿਆਣਾ ਸਿੱਖ ਗੁਰਦੁਆਰਾ ਨਿਆਂਇਕ ਆਯੋਗ ਦਾ ਚੇਅਰਮੈਨ ਹਾਈ ਕੋਰਟ
25 ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ; ਰਾਜਸਥਾਨ ਦੇ 6 ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਛੁੱਟੀ, ਹਿਮਾਚਲ ਵਿੱਚ 87 ਸੜਕਾਂ ਬਲਾਕ
- by Gurpreet Singh
- August 6, 2024
- 0 Comments
ਦਿੱਲੀ : ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਮਾਨਸੂਨ ਬਹੁਤ ਸਰਗਰਮ ਹੈ। ਮੌਸਮ ਵਿਭਾਗ (IMD) ਨੇ ਮੰਗਲਵਾਰ (6 ਅਗਸਤ) ਨੂੰ ਦੇਸ਼ ਦੇ 25 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਵਿੱਚ 6, 7 ਅਤੇ 8 ਅਗਸਤ ਨੂੰ ਮੀਂਹ ਦਾ ਸੰਤਰੀ ਅਲਰਟ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ
ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ, ਬੱਚਿਆਂ ਨੂੰ ਦਿੱਤੇ ਦੁੱਧ ‘ਚੋਂ ਨਿਕਲੀ ਇਹ ਚੀਜ਼
- by Manpreet Singh
- August 5, 2024
- 0 Comments
ਮਹਾਰਾਸ਼ਟਰ (Maharasthra) ਦੇ ਪੁਣੇ (Pune) ਤੋਂ ਆਏ ਇਸ ਮਾਮਲੇ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕੀਤਾ ਹੈ,ਉੱਥੇ ਹੀ ਸਭ ਨੂੰ ਸੋਚਣ ਲਈ ਮਜਬੂਰ ਵੀ ਕੀਤਾ ਹੈ ਕਿ ਕੀ ਕੋਈ ਹੁਣ ਬਾਹਰੋ ਕੋਈ ਚੀਜ਼ ਖਾ-ਪੀ ਵੀ ਸਕਦਾ ਹੈ ਕਿ ਨਹੀਂ। ਮਹਾਰਾਸ਼ਟਰ ਦੇ ਅੰਬੇਗਾਓ ਤਾਲੁਕਾ ਦੇ ਪਿੰਡ ਘੋੜੇਗਾਓ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਪੀਣ ਲਈ ਦੁੱਧ ਦਿੱਤਾ ਗਿਆ
ਤਾਜ ਮਹਿਲ ‘ਚ ਔਰਤ ਨੇ ਚੜ੍ਹਾਇਆ ‘ਗੰਗਾ ਜਲ’ ਤੇ ‘ਭਗਵਾ ਕੱਪੜਾ’ ! ਇਸ ਹਿੰਦੂ ਦੇਵਤਾ ਦੀ ਦੱਸੀ ਥਾਂ !
- by Khushwant Singh
- August 5, 2024
- 0 Comments
2 ਦਿਨ ਪਹਿਲਾਂ 3 ਅਗਸਤ ਨੂੰ 2 ਨੌਜਵਾਨਾਂ ਨੇ ਮੁਖ ਮਕਬਰੇ 'ਤੇ 'ਜਲ' ਚੜ੍ਹਾਇਆ ਸੀ ।