VIDEO-ਗੁਰੂ ਘਰ ਢਾਹੁਣ ਦੇ ਹੁਕਮ | 7 ਖਾਸ ਖ਼ਬਰਾਂ | KHALAS TV
- by Manpreet Singh
- October 19, 2024
- 0 Comments
ਪੰਜਾਬ ਯੂਨੀਵਰਸਿਟੀ ਦੇ ਟੈਕਨੀਕਲ ਸਟਾਫ਼ ਦਾ ਧਰਨਾ ਤੇਜ਼! ਕਾਲੇ ਬਿੱਲੇ ਲਾ ਕੇ ਕਰਨਗੇ ਰੋਸ, 28 ਤੋਂ ਲੈਬ ਦਾ ਮੁਕੰਮਲ ਬਾਈਕਾਟ
- by Preet Kaur
- October 19, 2024
- 0 Comments
ਬਿਉਰੋ ਰਿਪੋਰਟ: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਲੈਬਾਰਟਰੀ ਐਂਡ ਟੈਕਨੀਕਲ ਸਟਾਫ ਐਸੋਸੀਏਸ਼ਨ (PULTSA) ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਇੰਦਰ ਦੇਵ ਪਟਿਆਲ ਅਤੇ ਜਨਰਲ ਸਕੱਤਰ ਡਾ: ਅਰੁਣ ਰੈਨਾ ਨੇ ਦੱਸਿਆ ਕਿ 22 ਅਕਤੂਬਰ ਤੋਂ 25 ਅਕਤੂਬਰ ਤੱਕ ਸਮੂਹ ਮੁਲਾਜ਼ਮ ਕਾਲੇ ਬਿੱਲੇ ਲਗਾ ਕੇ ਸ਼ਾਂਤਮਈ ਢੰਗ
VIDEO-ਅੱਜ ਦੀਆਂ 5 ਵੱਡੀਆਂ ਖ਼ਬਰਾਂ | THE KHALAS TV
- by Manpreet Singh
- October 19, 2024
- 0 Comments
ਜੰਮੂ-ਕਸ਼ਮੀਰ ਨੂੰ ਮਿਲੇਗਾ ਪੂਰਨ ਰਾਜ ਦਾ ਦਰਜਾ! LG ਨੇ ਲਿਆ ਵੱਡਾ ਫੈਸਲਾ
- by Preet Kaur
- October 19, 2024
- 0 Comments
ਬਿਉਰੋ ਰਿਪੋਰਟ – ਜੰਮੂ-ਕਸ਼ਮੀਰ (Jammu and Kashmir) ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਮਤੇ ਨੂੰ ਉਪ-ਰਾਜਪਾਲ ਨੇ ਸ਼ਨਿੱਚਰਵਾਰ ਨੂੰ ਮਨਜ਼ੂਰ ਦੇ ਦਿੱਤੀ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਦੀ ਕੈਬਨਿਟ ਨੇ ਇਸ ਨੂੰ ਪਾਸ ਕੀਤਾ ਸੀ। ਉੱਪ ਮੁੱਖ ਮੰਤਰੀ ਸੁਰਿੰਦਰ ਕੁਮਾਰ ਚੌਧਰੀ ਨੇ ਕਿਹਾ ਕੇਂਦਰ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ, ਸੂਬੇ ਨੂੰ ਹੁਣ
ਬੰਬ ਦੀ ਧਮਕੀ ਤੋਂ ਬਾਅਦ ਅੱਜ 20 ਉਡਾਣਾਂ ਦੀ ਕਰਵਾਈ ਐਮਰਜੈਂਸੀ ਲੈਂਡਿੰਗ! ਹੁਣ ਤੱਕ 80 ਕਰੋੜ ਰੁਪਏ ਦਾ ਹੋਇਆ ਨੁਕਸਾਨ
- by Preet Kaur
- October 19, 2024
- 0 Comments
ਬਿਉਰੋ ਰਿਪੋਰਟ: ਅੱਜ ਸ਼ਨੀਵਾਰ ਨੂੰ ਇੰਡੀਅਨ ਏਅਰਲਾਈਨਜ਼ ਦੀਆਂ 20 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਵਿੱਚ ਇੰਡੀਗੋ, ਏਅਰ ਇੰਡੀਆ, ਅਕਾਸਾ, ਵਿਸਤਾਰਾ, ਸਪਾਈਸਜੈੱਟ, ਸਟਾਰ ਏਅਰ ਅਤੇ ਅਲਾਇੰਸ ਏਅਰ ਸ਼ਾਮਲ ਹਨ। ਪਿਛਲੇ ਇੱਕ ਹਫ਼ਤੇ ਵਿੱਚ 40 ਤੋਂ ਵੱਧ ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜੋ ਸਾਰੀਆਂ ਝੂਠੀਆਂ ਸਾਬਤ ਹੋਈਆਂ ਹਨ।
ਮਹਾਰਾਸ਼ਟਰ ‘ਚ NDA ‘ਚ ਹੋਇਆ ਸੀਟਾਂ ਦਾ ਬਟਵਾਰਾ!
- by Manpreet Singh
- October 19, 2024
- 0 Comments
ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਵਿਚ ਜਲਦੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਐਨਡੀਏ (NDA) ਵੱਲੋਂ ਸੀਟਾਂ ਦੀ ਵੰਡ ਕਰ ਲਈ ਗਈ ਹੈ। ਸੂਬੇ ਦੀਆਂ ਕੁੱਲ 288 ਵਿਧਾਨ ਸਭਾ ਸੀਟਾਂ ਹਨ ਅਤੇ ਜਿਨ੍ਹਾਂ ਵਿੱਚੋਂ ਭਾਜਪਾ 155, ਸ਼ਿਵ ਸੈਨਾ ਸ਼ਿੰਦੇ ਧੜਾ 78 ਅਤੇ ਐਨਸੀਪੀ ਅਜੀਤ ਪਵਾਰ 55 ਸੀਟਾਂ ਤੇ ਚੋਣ ਲੜੇਗਾ। ਦੱਸ
