ਔਰਤਾਂ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਭਰਤੀ ’ਚ ਹੁਣ ਨਹੀਂ ਮਾਪੀ ਜਾਵੇਗੀ ਔਰਤਾਂ ਦੀ ਛਾਤੀ
ਬਿਉਰੋ ਰਿਪੋਰਟ: ਹਰਿਆਣਾ ’ਚ ਸਰਕਾਰੀ ਭਰਤੀ ’ਚ ਔਰਤਾਂ ਦੀ ਛਾਤੀ ਦੇ ਮਾਪ ਨੂੰ ਲੈ ਕੇ ਸਰਕਾਰ ਨੇ ਵੱਡਾ ਬਦਲਾਅ ਕੀਤਾ ਹੈ। ਨਿਯਮਾਂ ਵਿੱਚ ਬਦਲਾਅ ਕਰਦੇ ਹੋਏ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਜੰਗਲਾਤ ਵਿਭਾਗ ਵਿੱਚ ਰੇਂਜਰ, ਡਿਪਟੀ ਰੇਂਜਰ ਅਤੇ ਹੋਰ ਅਸਾਮੀਆਂ ਲਈ ਔਰਤਾਂ ਦੇ ਸਰੀਰਕ ਟੈਸਟ (ਪੀਐਮਟੀ) ਵਿੱਚ ਛਾਤੀ ਦਾ ਮਾਪ ਨਹੀਂ ਹੋਵੇਗਾ। ਸਰਕਾਰ