ਰਾਮ ਰਹੀਮ ਸੁਪਰੀਮ ਕੋਰਟ ‘ਚ ਦੇਵੇਗਾ ਜਵਾਬ! ਸਰਕਾਰ ਦੀ ਪਟੀਸ਼ਨ ‘ਤੇ ਚੁੱਕੇ ਸਵਾਲ
ਬਿਉਰੋ ਰਿਪੋਰਟ – ਪੰਜਾਬ ਸਰਕਾਰ (Punjab Government) ਦੀ ਪਟੀਸ਼ਨ ‘ਤੇ ਹੁਣ ਡੇਰੇ ਸਿਰਸਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਹੁਣ ਸੁਪਰੀਮ ਕੋਰਟ (Supreme Court) ਵਿਚ ਆਪਣਾ ਪੱਖ ਰੱਖਣਗੇ। ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸਵਾਲ ਚੁੱਕਦਿਆਂ ਡੇਰੇ ਦੇ ਬੁਲਾਰੇ ਨੇ ਕਿਹਾ ਕਿ ਇਸ ਪਟੀਸ਼ਨ ਵਿਚ ਸੁਪਰੀਮ ਕੋਰਟ ਦੇ ਸਾਹਮਣੇ ਅਧੂਰੇ ਤੱਥ ਪੇਸ਼ ਕੀਤੇ ਗਏ ਹਨ
