India

ਝਾਰਖੰਡ ਚੋਣਾਂ ਲਈ BJP ਦੀ ਪਹਿਲੀ ਸੂਚੀ ਵਿੱਚ 66 ਨਾਮ! ਮਧੂ ਕੋਡਾ ਅਤੇ ਅਰਜੁਨ ਮੁੰਡਾ ਦੀਆਂ ਪਤਨੀਆਂ ਨੂੰ ਵੀ ਦਿੱਤੀਆਂ ਟਿਕਟਾਂ

ਬਿਉਰੋ ਰਿਪੋਰਟ: ਬੀਜੇਪੀ ਨੇ ਅੱਜ ਸ਼ਨੀਵਾਰ ਸ਼ਾਮ ਨੂੰ ਝਾਰਖੰਡ ਵਿਧਾਨ ਸਭਾ ਚੋਣਾਂ ਲਈ 66 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਸਾਬਕਾ ਸੀਐਮ ਚੰਪਾਈ ਸੋਰੇਨ ਨੂੰ ਸਰਾਇਕੇਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਚੰਪਾਈ ਨੇ ਇਸ ਸਾਲ ਅਗਸਤ ਵਿੱਚ ਪਾਰਟੀ ਛੱਡ ਦਿੱਤੀ ਸੀ। ਬਾਅਦ ਵਿੱਚ ਉਹ ਭਾਜਪਾ ਵਿੱਚ

Read More
India Lifestyle

ਸਾਈਕਲ ਤੇ ਪਾਣੀ ਦੀ ਬੋਤਲ ਹੋਵੇਗੀ ਸਸਤੀ! ਘੜੀ ਤੇ ਬੂਟ ਹੋਣਗੇ 10 ਫੀਸਦੀ ਤੱਕ ਮਹਿੰਗੇ!

ਬਿਉਰੋ ਰਿਪੋਰਟ – ਕੇਂਦਰ ਸਰਕਾਰ ਸਾਈਕਲ (CYCLE), 20 ਲੀਟਰ ਪਾਣੀ ਦੀ ਬੋਤਲ (WATHER BOTTLE) ਅਤੇ ਬੱਚਿਆਂ ਦੀ ਐਕਸਰਸਾਇਜ਼ ਨੋਟਬੁੱਕ ’ਤੇ ਲੱਗਣ ਵਾਲਾ GST ਘਟਾਉਣ ’ਤੇ ਵਿਚਾਰ ਕਰ ਰਹੀ ਹੈ। ਉਧਰ ਹੱਥ ਵਿੱਚ ਬੰਨਣ ਵਾਲੀ ਘੜੀ ਅਤੇ ਬੂਟਾਂ ’ਤੇ 10 ਫੀਸਦੀ ਟੈਕਸ ਵਧਾਉਣ ਦੀ ਤਿਆਰੀ ਕਰ ਰਹੀ ਹੈ। ਸ਼ਨੀਵਾਰ 19 ਅਕਤੂਬਰ ਨੂੰ GST ਸਲੈਬ ਨੂੰ ਅਸਾਨ

Read More
India Punjab

ਗੁਰਦਾਸਪੁਰ ’ਚ ਮਿਲੀ 13 ਕਰੋੜ ਦੀ ਹੈਰੋਇਨ! ਖੇਤ ’ਚ ਮਿਲਿਆ ਲਾਵਾਰਿਸ ਪੈਕੇਟ, ਫੌਜ ਨੇ ਕਬਜ਼ੇ ’ਚ ਲਿਆ

ਬਿਉਰੋ ਰਿਪੋਰਟ: ਪੰਜਾਬ ਦੇ ਗੁਰਦਾਸਪੁਰ ਵਿਖੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਕ ਕਿਸਾਨ ਦੀ ਸੂਚਨਾ ਦੇ ਆਧਾਰ ’ਤੇ ਉਸ ਦੇ ਖੇਤਾਂ ’ਚੋਂ ਕਰੀਬ 13 ਕਰੋੜ ਰੁਪਏ ਦੀ 2 ਕਿਲੋ 804 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਡੇਰਾ ਬਾਬਾ ਨਾਨਕ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਰਘੁਬੀਰ ਸਿੰਘ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ ਮੇਟਲਾ ਚੌਕੀ

Read More
India Punjab

ਪੰਜਾਬ ਯੂਨੀਵਰਸਿਟੀ ਦੇ ਟੈਕਨੀਕਲ ਸਟਾਫ਼ ਦਾ ਧਰਨਾ ਤੇਜ਼! ਕਾਲੇ ਬਿੱਲੇ ਲਾ ਕੇ ਕਰਨਗੇ ਰੋਸ, 28 ਤੋਂ ਲੈਬ ਦਾ ਮੁਕੰਮਲ ਬਾਈਕਾਟ

ਬਿਉਰੋ ਰਿਪੋਰਟ: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਲੈਬਾਰਟਰੀ ਐਂਡ ਟੈਕਨੀਕਲ ਸਟਾਫ ਐਸੋਸੀਏਸ਼ਨ (PULTSA) ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਇੰਦਰ ਦੇਵ ਪਟਿਆਲ ਅਤੇ ਜਨਰਲ ਸਕੱਤਰ ਡਾ: ਅਰੁਣ ਰੈਨਾ ਨੇ ਦੱਸਿਆ ਕਿ 22 ਅਕਤੂਬਰ ਤੋਂ 25 ਅਕਤੂਬਰ ਤੱਕ ਸਮੂਹ ਮੁਲਾਜ਼ਮ ਕਾਲੇ ਬਿੱਲੇ ਲਗਾ ਕੇ ਸ਼ਾਂਤਮਈ ਢੰਗ

Read More