ਅਜੇ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ! ਮੀਟਿੰਗ ਬੇਸਿੱਟਾ; ਕਿਸਾਨਾਂ ਨੇ SC ਦੀ ਕਮੇਟੀ ਅੱਗੇ ਰੱਖੀਆਂ 12 ਮੰਗਾਂ
- by Preet Kaur
- November 4, 2024
- 0 Comments
ਬਿਉਰੋ ਰਿਪੋਰਟ: ਫਰਵਰੀ ਮਹੀਨੇ ਤੋਂ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਸੋਮਵਾਰ (4 ਨਵੰਬਰ) ਨੂੰ ਚੰਡੀਗੜ੍ਹ ਸਥਿਤ ਹਰਿਆਣਾ ਭਵਨ ਵਿਖੇ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਦੀ ਪ੍ਰਧਾਨਗੀ ਸੇਵਾਮੁਕਤ ਜਸਟਿਸ ਨਵਾਬ ਸਿੰਘ ਨੇ ਕੀਤੀ। ਕਿਸਾਨ ਲਹਿਰ ਦੇ ਪ੍ਰਮੁੱਖ ਚਿਹਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ
ਅੱਜ ਦੇ ਦਿਨ ਫੜਿਆ ਸੀ ਜੱਗੀ ਜੌਹਲ! 7 ਸਾਲਾਂ ਬਾਅਦ ਵੀ ਕੋਈ ਸਬੂਤ ਨਹੀਂ, ਦੋਸ਼ੀ ਠਹਿਰਾਏ ਬਿਨਾਂ ਹੀ ਰਿਮਾਂਡ ’ਤੇ ਕੈਦ
- by Preet Kaur
- November 4, 2024
- 0 Comments
ਬਿਉਰੋ ਰਿਪੋਰਟ: ਡਮਬੈਰਟਨ (ਸਕਾਟਲੈਂਡ) ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤ ਵਿੱਚ ਨਜ਼ਰਬੰਦ ਹੋਇਆਂ ਅੱਜ ਪੂਰੇ 7 ਸਾਲ ਬੀਤੇ ਗਏ ਹਨ। ਜਾਣਕਾਰੀ ਮੁਤਾਬਕ ਅੱਜ ਤੱਕ ਪੁਲਿਸ ਜਾਂ ਏਜੰਸੀਆਂ ਜੱਗੀ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਸਕੀਆਂ, ਬਲਕਿ ਰਿਮਾਂਡ ’ਤੇ ਦੋਸ਼ੀ ਠਹਿਰਾਏ ਬਿਨਾਂ ਹੀ ਉਸਨੂੰ ਕੈਦ ਕੀਤਾ ਹੋਇਆ ਹੈ। ‘ਫਰੀ ਜੱਗੀ ਨਾਓ’ ਨਾਂ ਦੇ ਸੋਸ਼ਲ
ਕੈਨੇਡਾ ‘ਚ ਵਾਪਰੀ ਘਟਨਾ ਦਾ ਅਸਲ ਸੱਚ! ਖਾਸ ਰਿਪੋਰਟ
- by Manpreet Singh
- November 4, 2024
- 0 Comments
ਬਿਉਰੋ ਰਿਪੋਰਟ – ਪਿਛਲੇ ਸਾਲ 2023 ‘ਚ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਜਿੱਥੇ ਕੈਨੇਡਾ ਤੇ ਭਾਰਤ ਸਰਕਾਰਾਂ ‘ਚ ਤਣਾਅ ਸਿਖਰਾਂ ‘ਤੇ ਪਹੁੰਚਿਆ ਹੋਇਆ ਹੈ ਉਥੇ ਹੀ ਇਹ ਤਣਾਅ ਹਿੰਦੂ ਤੇ ਸਿੱਖ ਭਾਈਚਾਰੇ ਵਿੱਚ ਵੀ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ, ਇਸੇ ਕਰਕੇ ਕੈਨੇਡਾ ਵਿੱਚ ਸਿੱਖ ਤੇ ਹਿੰਦੂ ਭਾਈਚਾਰੇ ‘ਚ
VIDEO- ਉੱਤਰਾਖੰਡ ਵਿਚ ਵਾਪਰਿਆ ਭਿਆਨਕ ਹਾਦਸਾ| THE KHALAS TV
- by Manpreet Singh
- November 4, 2024
- 0 Comments
ਯਾਤਰੀ ਬੱਸ 150 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ! 36 ਦੀ ਹੋਈ ਮੌਤ
- by Manpreet Singh
- November 4, 2024
- 0 Comments
ਬਿਉਰੋ ਰਿਪੋਰਟ – ਉੱਤਰਾਖੰਡ (Uttarakhand) ਦੇ ਅਲਮੋੜਾ (Almorha) ਵਿਚ ਅੱਜ ਸਵੇਰੇ 8 ਵਜੇ ਦੇ ਕਰੀਬ ਬੱਸ ਦਾ ਭਿਆਨਕ ਹਾਦਸਾ ਹੋਇਆ ਹੈ। ਦੱਸ ਦੇਈਏ ਕਿ ਇਕ ਯਾਤਰੀ ਬੱਸ 150 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਕਾਰਨ 36 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਬੱਸ ਵਿਚ ਕੁੱਲ 42
