ਗਾਇਕ ਮੀਕਾ ਸਿੰਘ ਨੇ ਕੰਗਨਾ ਰਣੌਤ ਨਾਲ ਵਾਪਰੀ ਘਟਨਾ ਦੀ ਕੀਤੀ ਨਿੰਦਾ
- by Manpreet Singh
- June 7, 2024
- 0 Comments
ਗਾਇਕ ਮੀਕਾ ਸਿੰਘ (Mika Singh) ਨੇ 6 ਜੂਨ ਨੂੰ ਚੰਡੀਗੜ੍ਹ ਹਵਾਈ ਅੱਡੇ (Chandigarh Airport) ‘ਤੇ ਕੰਗਨਾ ਰਣੌਤ (Kangna Ranout) ਨਾਲ ਵਾਪਰੀ ਘਟਨਾ ਦੀ ਨਿੰਦਾ ਕੀਤੀ। ਮੀਕਾ ਨੇ ਇੰਸਟਾਗ੍ਰਾਮ ‘ਤੇ ਇਕ ਲੰਬੇ ਨੋਟ ਨਾਲ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਮੀਕਾ ਨੇ ਲਿਖਿਆ ਅਸੀਂ ਇੱਕ ਪੰਜਾਬੀ/ਸਿੱਖ ਭਾਈਚਾਰੇ ਦੇ ਤੌਰ ‘ਤੇ ਆਪਣੀ ਸੇਵਾ ਅਤੇ ਮੁਕਤੀਦਾਤਾ ਦੇ ਤੌਰ ‘ਤੇ
ਆਏ ਹੋਏ, ਓਏ ਹੋਏ ਬੱਦੋ ਬੱਦੀ ਗੀਤ ਯੂਟਿਊਬ ਤੋਂ ਹੋਇਆ ਡਿਲੀਟ
- by Manpreet Singh
- June 7, 2024
- 0 Comments
ਸਾਰਿਆਂ ਨੇ ਇਹ ਗੀਤ ‘ਆਏ ਹੋਏ, ਓਏ ਹੋਏ…ਬੜੀ ਵੱਡੀ’ ਸੁਣਿਆ ਹੀ ਹੋਵੇਗਾ, ਇਹ ਗੀਤ ਰਿਲੀਜ਼ ਹੁੰਦੇ ਹੀ ਇੰਨਾ ਵਾਇਰਲ ਹੋ ਗਿਆ ਕਿ ਚਾਰੇ ਪਾਸੇ ਇਸ ਦੀ ਚਰਚਾ ਹੋਣ ਲੱਗੀ। ਇਸ ਗੀਤ ਨੂੰ ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਨੇ ਗਾਇਆ ਹੈ। ਪਰ ਹੁਣ ਯੂਟਿਊਬ ‘ਤੇ ਇਸ ਗੀਤ ਨੂੰ 128 ਮਿਲੀਅਨ ਵਾਰ ਦੇਖਿਆ ਜਾਣ ਦੇ ਬਾਵਜੂਦ
ਨਰਿੰਦਰ ਮੋਦੀ ਇਸ ਦਿਨ ਚੁੱਕਣਗੇ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ! ਕੈਬਨਿਟ ਦੇ ਨਾਵਾਂ ਬਾਰੇ ਵੀ ਕੀਤਾ ਖੁਲਾਸਾ
- by Manpreet Singh
- June 7, 2024
- 0 Comments
ਬਿਉਰੋ ਰਿਪੋਰਟ – NDA ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਆਗੂ ਚੁਣੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਹੁਣ 9 ਜੂਨ ਦੀ ਸ਼ਾਮ ਨੂੰ ਤੀਜੀ ਵਾਰ PM ਅਹੁਦੇ ਦੀ ਸਹੁੰ ਚੁੱਕਣਗੇ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪ੍ਰਧਾਨ ਮੰਤਰੀ
ਕੀ 1984 ਘੱਲੂਘਾਰੇ ਵਿੱਚ ਇੰਗਲੈਂਡ ਨੇ ਕੀਤੀ ਸੀ ਭਾਰਤ ਦੀ ਮਦਦ? 4 ਦਹਾਕਿਆਂ ਬਾਅਦ ਮੁੜ ਹੋਵੇਗੀ ਜਾਂਚ!
- by Gurpreet Kaur
- June 7, 2024
- 0 Comments
ਇੰਗਲੈਂਡ ਦੀ ਲੇਬਰ ਪਾਰਟੀ ਨੇ ਸਹੁੰ ਚੁੱਕੀ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ 1984 ਵਿੱਚ ਕੀਤੇ ਫੌਜੀ ਹਮਲੇ ਦੀ ਕਾਰਵਾਈ ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਇਲਜ਼ਾਮਾਂ ਤੇ ਭੂਮਿਕਾ ਦੀ ਵਿਸਥਾਰ ਨਾਲ ਜਾਂਚ ਕਰਵਾਉਗੇ। ਜੇ 4 ਜੁਲਾਈ ਨੂੰ UK ਵਿੱਚ ਹੋਣ ਵਾਲੀਆਂ ਦੀਆਂ ਆਮ ਚੋਣਾਂ
ਅਨਿਲ ਵਿਜ ਨੇ ਅਯੁੱਧਿਆ ‘ਚ ਪਾਰਟੀ ਦੀ ਹਾਰ ਨੂੰ ਲੈ ਕੇ ਦਿੱਤਾ ਬਿਆਨ, ਹੋਈ ਆਲੋਚਨਾ
- by Manpreet Singh
- June 7, 2024
- 0 Comments
ਲੋਕ ਸਭਾ ਚੋਣਾਂ (Lok Sabha Election) ਦੇ ਨਤੀਜੇ ਆ ਗਏ ਹਨ। ਭਾਜਪਾ ਆਪਣੇ ਦਮ ਤੇ ਬਹੁਮਤ ਹਾਸਲ ਨਹੀਂ ਕਰ ਸਕੀ ਹੈ, ਇੱਥੋਂ ਤੱਕ ਕਿ ਭਾਜਪਾ ਅਯੁੱਧਿਆ (Ayodhya) ਵਿੱਚੋਂ ਵੀ ਹਾਰ ਗਈ ਹੈ। ਭਾਜਪਾ ਨੂੰ ਉਮੀਦ ਸੀ ਕਿ ਉਹ ਉੱਤਰ ਪ੍ਰਦੇਸ਼ ਵਿੱਚੋਂ ਰਾਮ ਮੰਦਿਰ ਬਣਨ ਤੋਂ ਬਾਅਦ ਸਾਰਿਆਂ ਸੀਟਾਂ ‘ਤੇ ਜਿੱਤ ਹਾਸਲ ਕਰੇਗੀ ਪਰ ਪਾਰਟੀ ਨੂੰ
ਚੋਣਾਂ ਮੁੱਕਦਿਆਂ ਹੀ ਜਨਤਾ ਨੂੰ ਮਹਿੰਗਾਈ ਦੀ ਮਾਰ! ਦੁੱਧ ਤੇ ਟੋਲ ਮਗਰੋਂ ਹੁਣ ਜਲਦ ਮਹਿੰਗੀ ਹੋ ਸਕਦੀ ਬਿਜਲੀ
- by Gurpreet Kaur
- June 7, 2024
- 0 Comments
ਲੋਕ ਸਭਾ ਚੋਣਾਂ 2024 (Lok Sabha Elections 2024) ਖ਼ਤਮ ਹੁੰਦਿਆਂ ਹੀ ਜਨਤਾ ਨੂੰ ਮਹਿੰਗਾਈ ਦੀ ਮਾਰ ਸਤਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਵੇਰਕਾ ਤੇ ਅਮੁਲ ਦੁੱਧ ਨੇ ਆਪਣੇ ਰੇਟ ਵਧਾਏ ਹਨ। ਪੰਜਾਬ ਹਰਿਆਣਾ ਵਿੱਚ ਟੋਲ ਮਹਿੰਗੇ ਹੋ ਗਏ ਹਨ। ਹੁਣ ਖ਼ਬਰ ਆਈ ਹੈ ਕਿ ਚੰਡੀਗੜ੍ਹ ਬਿਜਲੀ ਵਿਭਾਗ ਨੇ ਵਿੱਤੀ ਸਾਲ 2024-25 ਲਈ ਮੌਜੂਦਾ ਬਿਜਲੀ
ਕੰਗਨਾ ਮਾਮਲੇ ’ਚ CISF ਦੇ ਉੱਚ ਅਧਿਕਾਰੀ ਦਾ ਬਿਆਨ- ਕੁਲਵਿੰਦਰ ਕੌਰ ਨੇ ਭਾਵਨਾਵਾਂ ’ਚ ਮਾਰਿਆ ਥੱਪੜ, ਮੰਗੀ ਮੁਆਫ਼ੀ
- by Gurpreet Kaur
- June 7, 2024
- 0 Comments
ਬੀਤੇ ਦਿਨ ਚੰਡੀਗੜ੍ਹ ਹਵਾਈ ਅੱਡੇ ‘ਤੇ ਮੰਡੀ ਦੀ MP ਕੰਗਨਾ ਰਣੌਤ ਤੇ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਘਟਨਾ ਤੇ ਉੱਚ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ। ਆਈਜੀ, ਸੀਆਈਐਸਐਫ, ਹਵਾਈ ਅੱਡੇ (ਉੱਤਰੀ ਸੈਕਟਰ) ਵਿਨੈ ਕਾਜਲਾ ਘਟਨਾ ਵਾਲੀ ਥਾਂ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕੁਲਵਿੰਦਰ ਕੌਰ ਹੁਣ ਮੁਆਫੀ ਮੰਗ ਰਹੀ ਹੈ। ਕਾਜਲਾ ਨੇ ਦਿੱਲੀ