India Lifestyle Technology

Jio ਬਣੀ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਡਾਟਾ ਕੰਪਨੀ! ਮੁਕੇਸ਼ ਅੰਬਾਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਤੋਹਫ਼ਾ! ਮਿਲੇਗੀ 100GB ਮੁਫ਼ਤ ਸਟੋਰੇਜ

ਬਿਉਰੋ ਰਿਪੋਰਟ: ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਨੇ ਅੱਜ ਯਾਨੀ ਵੀਰਵਾਰ (29 ਅਗਸਤ) ਨੂੰ ਆਪਣੀ 47ਵੀਂ ਸਾਲਾਨਾ ਆਮ ਮੀਟਿੰਗ (AGI) ਵਿੱਚ Jio AI ਕਲਾਊਡ ਵੈਲਕਮ ਆਫਰ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਜੀਓ ਯੂਜ਼ਰਸ ਨੂੰ 100 ਜੀਬੀ ਤੱਕ ਮੁਫ਼ਤ ਕਲਾਊਡ ਸਟੋਰੇਜ ਮਿਲੇਗੀ। ਕਲਾਉਡ ਸਟੋਰੇਜ ਵਿੱਚ ਫੋਟੋਆਂ, ਵੀਡੀਓ, ਦਸਤਾਵੇਜ਼ ਅਤੇ ਹੋਰ ਡਿਜੀਟਲ ਸਮੱਗਰੀ ਨੂੰ

Read More
India

ਹਿਮਾਚਲ ਦੇ ਵਿਗੜਦੇ ਵਿੱਤੀ ਹਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਨੇ ਲਿਆ ਵੱਡਾ ਫੈਸਲਾ

ਬਿਊਰੋ ਰਿਪੋਰਟ –  ਪੰਜਾਬ ਨੂੰ ਅਕਸਰ ਕਰਜ਼ੇ ਵਿੱਚ ਡੁੱਬਿਆ ਕਰਾਰ ਦਿੱਤਾ ਜਾਂਦਾ ਹੈ ਪਰ ਹਿਮਾਚਲ ਦੇ ਵਿੱਤੀ ਹਲਾਤ ਵੀ ਚੰਗੇ ਨਹੀਂ ਹਨ। ਇਸ ਦੇ ਤਹਿਤ ਹਿਮਾਚਲ ਪ੍ਰਦੇਸ਼ (Himachal Pradesh) ਦੇ ਮੁੱਖ ਮੰਤਰੀ ਸੁੱਖਵਿੰਦਰ ਸੁੱਖੂ (Sukhwinder Sukhu) ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੇ ਵਿਗੜ ਦੀ ਵਿੱਤੀ ਹਾਲਾਤ ਨੂੰ ਦੇਖਦਿਆਂ ਹੋਇਆ ਉਹ ਅਤੇ ਕੈਬਨਿਟ ਮੰਤਰੀ

Read More
India

ਭਾਰਤ ਵਿੱਚ ਹੁਣ ਕਿਸਾਨਾਂ ਨਾਲੋਂ ਵੀ ਵੱਧ ਖ਼ੁਦਕੁਸ਼ੀਆਂ ਕਰ ਰਹੇ ਹਨ ਵਿਦਿਆਰਥੀ! ਤਾਜ਼ਾ ਰਿਪੋਰਟ ’ਚ ਖ਼ੁਲਾਸਾ

ਬਿਉਰੋ ਰਿਪੋਰਟ: ਇੱਕ ਨਵੀਂ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਇੱਕ ਪਰੇਸ਼ਾਨ ਕਰਨ ਵਾਲੀ ਦਰ ਨਾਲ ਵੱਧ ਰਹੀਆਂ ਹਨ। ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਦਰ ਏਨੀ ਹੈ ਕਿ ਇਸ ਦੇ ਆਬਾਦੀ ਦੇ ਵਾਧੇ ਅਤੇ ਸਮੁੱਚੇ ਖੁਦਕੁਸ਼ੀ ਰੁਝਾਨ ਨੂੰ ਵੀ ਪਛਾੜ ਦਿੱਤਾ ਹੈ। ਬੁੱਧਵਾਰ ਨੂੰ ਸਾਲਾਨਾ IC3 ਕਾਨਫਰੰਸ ਅਤੇ ਐਕਸਪੋ 2024 ਦੌਰਾਨ ‘ਸਟੂਡੈਂਟ

Read More
India Punjab

ਕੰਗਨਾ ‘ਤੇ ਸਿਮਰਨਜੀਤ ਸਿੰਘ ਮਾਨ ਵਿਵਾਦਿਤ ਬਿਆਨ! ‘ਮੈਂ ਕਹਿਣਾ ਤਾਂ ਨਹੀਂ ਚਾਹੁੰਦਾ … ਪਰ ਕੰਗਨਾ ਨੂੰ ਤਜ਼ਰਬਾ … ਹੈ!

ਬਿਉਰੋ ਰਿਪੋਰਟ – ਕੰਗਨਾ ਰਣੌਤ ‘ਤੇ ਸਿਮਰਨਜੀਤ ਸਿੰਘ ਮਾਨ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੂੰ ਜਦੋਂ ਕੰਗਨਾ ਦੇ ਕਿਸਾਨਾਂ ‘ਤੇ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ‘ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਤੁਸੀਂ ਕੰਗਨਾ ਨੂੰ ਰੇਪ ਬਾਰੇ ਪੁੱਛੋ ਕਿਵੇਂ ਹੁੰਦਾ ਹੈ, ਉਨ੍ਹਾਂ ਨੂੰ ਕਾਫੀ ਤਜ਼ਰਬਾ ਹੈ, ਜਿਵੇਂ

Read More
India

ਪਾਸਪੋਰਟ ਬਣਾਉਣ ਨੂੰ ਲੈ ਕੇ ਆਈ ਵੱਡੀ ਅਪਡੇਟ, ਇੰਨ੍ਹੇ ਦਿਨ ਨਹੀਂ ਹੋਵੇਗਾ ਕੰਮ

ਬਿਊਰੋ ਰਿਪੋਰਟ –  ਜੇਕਰ ਤੁਸੀਂ ਪਾਸਪੋਰਟ (Passport) ਬਣਾਉਣਾ ਚਾਹੁੰਦੋ ਹੋ ਤਾਂ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਤੁਸੀਂ ਪਾਸਪੋਰਟ ਨਹੀਂ ਬਣਾ ਸਕਦੇ ਹੋ। ਪਾਸਪੋਰਟ ਵਿਭਾਗ ਨੇ ਦੱਸਿਆ ਕਿ ਤਕਨੀਕੀ ਮੇਨਟੇਨੈਂਸ ਕਰਕੇ ਇਸ ਨੂੰ 5 ਦਿਨਾਂ ਲਈ ਬੰਦ ਕੀਤਾ ਹੈ। ਇਨ੍ਹਾਂ ਤਰੀਕਾਂ ਵਿੱਚ ਜੇਕਰ ਕਿਸੇ ਨੇ ਪਾਸਪੋਰਟ ਦੀ ਤਰੀਕ ਲਈ ਅਪਲਾਈ ਕੀਤਾ ਹੈ ਉਸ

Read More
India

ਗੁਜਰਾਤ ਸਮੇਤ ਕਈ ਸੂਬੇ ਮੀਂਹ ਤੋਂ ਪ੍ਰਭਾਵਿਤ! ਕਈ ਸੂਬਿਆਂ ‘ਚ ਅਲਰਟ ਜਾਰੀ

ਬਿਊਰੋ ਰਿਪੋਰਟ – ਮੌਸਮ ਵਿਭਾਗ ਨੇ ਗੁਜਰਾਤ (Gujrat) ਅਤੇ ਉਤਰਾਖੰਡ (UttaraKhand) ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦੇ ਕੇ ਅਲਰਟ ਜਾਰੀ ਕੀਤਾ ਗਿਆ ਹੈ। ਗੁਜਰਾਤ ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਮਾਰ ਝੱਲ ਰਿਹਾ ਹੈ। ਗੁਜਰਾਤ ਵਿੱਚ ਮੀਂਹ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਜਿਸ ਕਾਰਨ ਹੁਣ ਤੱਕ 28 ਲੋਕਾਂ ਦੀ ਮੌਤ ਹੋ

Read More