India Punjab

ਕੈਥਲ ‘ਚ ਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ ਤੇ ਪੁਲਿਸ ਵੱਲੋਂ ਮਾਮਲਾ ਦਰਜ

ਕੈਥਲ (Kaithal) ਵਿੱਚ ਬੀਤੇ ਦਿਨ ਇਕ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਥਾਣਾ ਸਿਵਲ ਲਾਇਨ ਵਿੱਚ ਐਫਆਈਆਰ ਨੰਬਰ 245 ਦਰਜ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਢੇਸ ਪਹੁੰਚਾਉਣ ਵਾਲੀ ਧਾਰਾ ਵੀ ਦਰਜ ਕੀਤੀ ਗਈ ਹੈ। ਪੁਲਿਸ ਨੇ ਜਾਣਕਾਰੀ

Read More
India Lifestyle Punjab

ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਜ਼ਰੂਰੀ ਜਾਣਕਾਰੀ! 30 ਜੂਨ ਤੱਕ ਲਾਜ਼ਮੀ ਕਰਨਾ ਪਵੇਗਾ ਇਹ ਕੰਮ

ਸਰਕਾਰ ਵੱਲੋਂ ਦੇਸ਼ ਦੀ ਲੋੜਵੰਦ ਜਨਤਾ ਨੂੰ ਮੁਫ਼ਤ ਰਾਸ਼ਨ ਦਿੱਤਾ ਜਾਂਦਾ ਹੈ। ਪਰ ਇਸ ਨੂੰ ਸਮੇਂ-ਸਮੇਂ ‘ਤੇ ਅਪਡੇਟ ਕਰਨਾ ਵੀ ਜ਼ਰੂਰੀ ਹੈ। ਫੂਡ ਐਂਡ ਲੌਜਿਸਟਿਕ ਵਿਭਾਗ ਨੇ ਈ-ਕੇਵਾਈਸੀ ਕਰਵਾਉਣ ਬਾਰੇ ਕਿਹਾ ਹੈ। ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਰਾਸ਼ਨ ਕਾਰਡ ‘ਤੇ ਦਰਜ ਮੈਂਬਰਾਂ ਦੇ ਨਾਮ ਅਪਡੇਟ ਕੀਤੇ ਜਾਣ। ਅਜਿਹਾ ਇਸ ਲਈ ਕੀਤਾ ਜਾਂਦਾ

Read More
India

ਜੈਪੁਰ ‘ਚ ਵਿਦੇਸ਼ੀ ਔਰਤ ਨੂੰ 6 ਕਰੋੜ ‘ਚ ਵੇਚੇ 300 ਰੁਪਏ ਦੇ ਗਹਿਣੇ

ਰਾਜਸਥਾਨ ਦੇ ਜੈਪੁਰ ‘ਚ ਧੋਖਾਧੜੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਗਹਿਣਿਆਂ ਦੇ ਸ਼ੌਕੀਨ ਲੋਕ ਦੰਗ ਰਹਿ ਜਾਣਗੇ। ਇੱਥੇ ਇੱਕ ਅਮਰੀਕੀ ਔਰਤ ਨੂੰ ਇੱਕ ਦੁਕਾਨਦਾਰ ਨੇ ਨਕਲੀ ਗਹਿਣੇ ਵੇਚ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਜੌਹਰੀ ਪਿਉ-ਪੁੱਤਰ ਨੇ ਚਾਂਦੀ ਦੀ ਚੇਨ ‘ਤੇ ਸੋਨੇ ਦੀ ਪਾਲਿਸ਼ ਅਤੇ 300 ਰੁਪਏ ਦੀ ਕੀਮਤ

Read More
India

ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਮੁਕਾਬਲਾ! CRPF ਜਵਾਨ ਸ਼ਹੀਦ, 6 ਸੁਰੱਖਿਆ ਕਰਮੀ ਜ਼ਖ਼ਮੀ

ਜੰਮੂ-ਕਸ਼ਮੀਰ ਵਿੱਚ ਚੋਣਾਂ ਤੋਂ ਪਹਿਲਾਂ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। 60 ਘੰਟਿਆ ‘ਚ ਤਿੰਨ ਅੱਤਵਾਦੀ ਹਮਲੇ ਦੇਖੇ ਗਏ ਹਨ। ਹੁਣ ਜੰਮੂ-ਕਸ਼ਮੀਰ ਦੇ ਡੋਡਾ ਤੇ ਕਠੂਆ ਜ਼ਿਲ੍ਹਿਆਂ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੀ ਖ਼ਬਰ ਆ ਰਹੀ ਹੈ ਜਿਸ ਵਿੱਚ ਸੀਆਰਪੀਐੱਫ ਦਾ ਜਵਾਨ ਸ਼ਹੀਦ ਹੋ ਗਿਆ ਅਤੇ 6 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਅੱਤਵਾਦੀਆਂ

Read More
India Sports

ਭਾਰਤ ਦਾ ਫੀਫਾ ਵਰਲਡ ਕੱਪ ਖੇਡਣ ਦਾ ਸੁਪਣਾ ਟੁੱਟਿਆ! ਧੋਖੇ ਨਾਲ ਟੀਮ ਇੰਡੀਆ ਨੂੰ ਹਰਾਇਆ!

ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਅਹਿਮ ਮੈਚ ਵਿੱਚ ਭਾਰਤ ਨੂੰ ਕਤਰ ਨੇ 2-1 ਨਾਲ ਹਰਾ ਦਿੱਤਾ। ਇਸ ਹਾਰ ਕਾਰਨ ਭਾਰਤੀ ਟੀਮ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਤੋਂ ਬਾਹਰ ਹੋ ਗਈ ਹੈ। ਪਰ ਭਾਰਤ ਦੀ ਹਾਰ ਲਈ ਭਾਰਤ ਨਹੀਂ ਬਲਕਿ ਮੈਚ ਦਾ ਰੈਫਰੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦਰਅਸਲ ਮੈਚ ਦੌਰਾਨ ਕਤਰ ਦੇ ਖਿਡਾਰੀਆਂ ਵੱਲੋਂ ਗੋਲ ਕੀਤਾ

Read More
India Lok Sabha Election 2024

ਨਾਇਡੂ ਚੌਥੀ ਵਾਰ ਬਣੇ CM, ਪਵਨ ਕਲਿਆਣ ਨੇ ਡਿਪਟੀ CM ਵਜੋਂ ਚੁੱਕੀ ਸਹੁੰ, PM ਮੋਦੀ ਸਮੇਤ ਇਹ ਲੀਡਰ ਰਹੇ ਮੌਜੂਦ

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੁਪਰੀਮੋ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਤੋਂ ਬਾਅਦ ਜਨਸੇਨਾ ਦੇ ਮੁਖੀ ਅਤੇ ਅਦਾਕਾਰ ਪਵਨ ਕਲਿਆਣ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 25 ਮੈਂਬਰ ਹੋਣਗੇ। ਟੀਡੀਪੀ ਦੇ 20

Read More
India International

ਇੰਦਰਾ ਗਾਂਧੀ ਦੀ ਝਾਂਕੀ ‘ਤੇ ਭਾਰਤ ਦੇ ਇਤਰਾਜ਼ ‘ਤੇ ਕੈਨੇਡਾ ਵੀ ਸਖ਼ਤ! ‘ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ!’

ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜੀ ਹਮਲੇ ਦੀ ਬਰਸੀ ਮੌਕੇ ਕੈਨੇਡਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਦੀ ਝਾਂਕੀ ਨੂੰ ਲੈ ਕੇ ਕੱਢੀ ਗਈ ਪਰੇਡ ‘ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਹੁਣ ਇਸ ‘ਤੇ ਕੈਨੇਡਾ ਦਾ ਵੀ ਸਖ਼ਤ ਜਵਾਬ ਆਇਆ ਹੈ। ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੋਨ

Read More
India Lok Sabha Election 2024

24 ਜੂਨ ਤੋਂ ਸ਼ੁਰੂ ਹੋਵੇਗਾ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ, ਜੁਲਾਈ ਦੇ ਤੀਜੇ ਹਫ਼ਤੇ ਆ ਸਕਦਾ ਆਮ ਬਜਟ

ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਤਰੀਕ ਸਾਹਮਣੇ ਆ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ 18ਵੀਂ ਲੋਕ ਸਭਾ ਦਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ। ਜਦੋਂ ਕਿ ਉੱਪਰਲੇ ਸਦਨ ਯਾਨੀ ਰਾਜ ਸਭਾ ਦਾ ਸੈਸ਼ਨ 27 ਜੂਨ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਦੋਵਾਂ ਸਦਨਾਂ ਦੀ ਕਾਰਵਾਈ 3 ਜੁਲਾਈ ਤੱਕ ਚੱਲੇਗੀ।

Read More
India Lok Sabha Election 2024 Punjab

ਅੰਮ੍ਰਿਤਪਾਲ ਦੇ ਸਹੁੰ ਚੁੱਕਣ ਦਾ ਪ੍ਰਬੰਧ ਕਰਵਾਉਣ ਲੋਕ ਸਭਾ ਦੇ ਸਪੀਕਰ : ਬੀਬੀ ਖਾਲੜਾ

 ਚੰਡੀਗੜ੍ਹ : ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੇ ਆਸਾਨ ਦੇ ਡਿਬਰੂਗੜ੍ਹ ਜੇਲ੍ਹ ‘ਚ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਦੇ ਮਾਤਾ – ਪਿਤਾ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ

Read More