India Punjab

ਅੱਤ ਦੀ ਗਰਮੀ ਤੋਂ ਇਸ ਦਿਨ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ! ਪਹਾੜਾਂ ‘ਚ ਵੀ ਜ਼ਬਰਦਸਤ ਮੀਂਹ ਦੀ ਭਵਿੱਖਬਾਣੀ!

ਬਿਉਰੋ ਰਿਪੋਰਟ – ਵੱਟ ਕੱਢਣ ਵਾਲੀ ਗਰਮੀ ਦੇ ਵਿਚਾਲੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਕੱਲ੍ਹ ਯਾਨੀ 18 ਜੂਨ ਅਤੇ 19 ਜੂਨ ਤੱਕ ਮੀਂਹ ਦੇ ਰੂਪ ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਖ਼ਾਸ ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ 18 ਤੋਂ 19 ਤੱਕ ਹਨੇਰੀ ਦੇ ਨਾਲ ਬਿਜਲੀ ਚਮਕੇਗੀ ਅਤੇ ਕੁਝ ਥਾਵਾਂ

Read More
India

ਅਮੂਲ ਆਈਸਕਰੀਮ ‘ਚੋਂ ਨਿਕਲਿਆ ਕੰਨਖਜੂਰਾ, ਕੰਪਨੀ ਨੇ ਬਿਆਨ ਕੀਤਾ ਜਾਰੀ

ਲੋਕ ਅਮੂਲ (Amul) ਆਈਸਕਰੀਮ ਬੜੇ ਸੌਂਕ ਨਾਲ ਖਾਂਦੇ ਹਨ ਪਰ ਬੀਤੇ ਦਿਨ ਅਮੂਲ ਆਈਸਕਰੀਮ ਦੇ ਡੱਬੇ ਵਿੱਚੋਂ ਕੰਨਖਜੂਰਾ ਨਿਕਲੀਆ ਸੀ। ਜਿਸ ਤੋਂ ਬਾਅਦ ਕੰਪਨੀ ਨੇ ਆਪਣਾ ਬਿਆਨ ਜਾਰੀ ਕਰ ਉਸ ਡੱਬੇ ਨੂੰ ਵਾਪਸ ਮੰਗਵਾਇਆ ਹੈ, ਜਿਸ ਵਿੱਚੋਂ ਕੰਨਖਜੂਰਾ ਨਿਕਲਿਆ ਸੀ। ਅਮੂਲ ਨੇ ਗਾਹਕ ਕੋਲੋ ਉਸ ਡੱਬੇ ਨੂੰ ਵਾਪਸ ਮੰਗਵਾਇਆ ਹੈ। ਦੱਸ ਦੇਈਏ ਕਿ ਨੋਇਡਾ ਦੀ

Read More
India

ਏਅਰ ਇੰਡੀਆ ਇੰਟਰਨੈਸ਼ਨਲ ਫਲਾਈਟ ਦੇ ਖਾਣੇ ’ਚ ਮਿਲਿਆ ਬਲੇਡ! ਮਸਾਂ ਬਚਿਆ ਯਾਤਰੀ, ਖਾਣਾ ਖਾਂਦਿਆਂ ਲੱਗਾ ਪਤਾ

ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ਵਿੱਚ ਇੱਕ ਯਾਤਰੀ ਦੇ ਖਾਣੇ ਵਿੱਚ ਬਲੇਡ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਯਾਤਰੀ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਇਸ ਪੋਸਟ ਤੋਂ ਬਾਅਦ ਐਤਵਾਰ 16 ਜੂਨ ਨੂੰ ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਯਾਤਰੀ ਦੇ ਖਾਣੇ ‘ਚ ਬਲੇਡ ਪਾਏ ਜਾਣ ਦੀ

Read More
India Manoranjan Punjab

ਦਿਲਜੀਤ ਤੇ ਪ੍ਰਭਾਸ ਦਾ ਗਾਣਾ ‘Bhairava Anthem’ ਰਿਲੀਜ਼! ਪ੍ਰਭਾਸ ਨੇ ਸਜਾਈ ‘ਤੁਰਲੇ ਵਾਲੀ ਪੱਗ’ ਐਕਸ ’ਤੇ ਕਰ ਰਿਹਾ ਟਰੈਂਡ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਪੰਜਾਬੀ ਸਟਾਰ ਦਿਲਜੀਤ ਦੁਸਾਂਝ ਦੀ ਚੁਫ਼ੇਰੇ ਬੱਲੇ-ਬੱਲੇ ਹੋ ਰਹੀ ਹੈ। ਅੱਜ ਸਵੇਰ ਦਾ ਉਨ੍ਹਾਂ ਦਾ ਨਾਂ ਐਕਸ ’ਤੇ ਟਰੈਂਡ ਕਰ ਰਿਹਾ ਹੈ। ਦਰਅਸਲ ਅੱਜ ਦਿਲਜੀਤ ਦੋਸਾਂਝ ਤੇ ਸਾਊਥ ਦੇ ਅਦਾਕਾਰ ਪ੍ਰਭਾਸ ਦਾ ਗਾਣਾ ‘Bhairava Anthem’ ਰਿਲੀਜ਼ ਹੋਇਆ ਹੈ ਜੋ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਬੀਤੇ ਦਿਨ ਵੀ ਦਿਲਜੀਤ

Read More
India

ਕਿਸਾਨਾਂ ਲਈ ਖੁਸ਼ਖਬਰੀ, ਇਸ ਦਿਨ ਕਿਸਾਨਾਂ ਦੇ ਖਾਤਿਆਂ ‘ਚ ਆਵੇਗੀ 17ਵੀਂ ਕਿਸ਼ਤ

ਨਰਿੰਦਰ ਮੋਦੀ (Narinder Modi) ਦੀ ਸਰਕਾਰ ਵੱਲੋਂ ਕਿਸਾਨਾਂ ਲਈ ਕਿਸਾਨ ਸੰਮਾਨ ਨਿਧੀ ਯੋਜਨਾ (PM Kisan Samman Nidhi Yojana) ਚਲਾਈ ਗਈ ਹੈ, ਜਿਸ ਦੇ ਤਹਿਤ ਕਿਸਾਨਾਂ ਵੱਲੋਂ ਹਰ ਸਾਲ ਕਿਸਾਨਾਂ ਨੂੰ 2000 ਰੁੁਪਏ ਦੀਆਂ ਚਾਰ ਮਹਿਨਿਆਂ ਬਾਅਦ ਤਿੰਨ ਕਿਸ਼ਤਾਂ ਜਾਰੀ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦੀ 17ਵੀਂ ਕਿਸ਼ਤ ਕੱਲ੍ਹ ਜਾਨੀ 18 ਜੂਨ ਨੂੰ

Read More
India

ਦਿੱਲੀ ਏਅਰਪੋਰਟ ‘ਤੇ ਬੱਤੀ ਗੁਲ, ਕਈ ਉਡਾਣਾਂ ਰੱਦ, ਕਈ ਉਡਾਣਾਂ ਲੇਟ ਹੋਈਆਂ

ਦਿੱਲੀ-ਐੱਨਸੀਆਰ ਦੇ ਲੋਕ ਹੀ ਬਿਜਲੀ ਕੱਟਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰ ਰਹੇ ,ਇਸ ਵਾਰ ਵੀ ਦਿੱਲੀ ਏਅਰਪੋਰਟ ਦੀਆਂ ਲਾਈਟਾਂ ਬੰਦ ਹੋ ਗਈਆਂ ਹਨ। ਦਰਅਸਲ ਦਿੱਲੀ ਏਅਰਪੋਰਟ ‘ਤੇ ਪਿਛਲੇ 20 ਮਿੰਟਾਂ ਤੋਂ ਬਿਜਲੀ ਨਹੀਂ ਹੈ। ਇਸ ਬਿਜਲੀ ਕੱਟ ਕਾਰਨ ਹਵਾਈ ਜਹਾਜ਼ਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਕਈ ਜਹਾਜ਼ ਦੇਰੀ ਨਾਲ ਉਡਾਣ ਭਰ ਰਹੇ

Read More
India

ਰਿਆਸੀ ‘ਚ ਹੋਏ ਹਮਲੇ ਦੀ ਜਾਂਚ ਕਰੇਗੀ ਵੱਡੀ ਏਜੰਸੀ, ਗ੍ਰਹਿ ਮੰਤਰੀ ਨੇ ਲਿਆ ਫੈਸਲਾ

ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਇੱਕ ਬੱਸ ਉੱਤੇ ਹੋਏ ਅਤਿਵਾਦੀ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ 9 ਜੂਨ ਨੂੰ ਸ਼ਿਵਖੋੜੀ ਧਾਮ ਤੋਂ ਕਟੜਾ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ‘ਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ

Read More