ਕਿਸਾਨ ਅੰਦੋਲਨ ਦੇ ਬਿਆਨ ’ਤੇ ਕੰਗਨਾ ਦੀ ਜ਼ਬਰਦਸਤ ਝਾੜ! ਬੀਜੇਪੀ ਨੇ ਕੰਗਨਾ ਨੂੰ ਦੇ ਦਿੱਤੀ ਨਸੀਹਤ
ਬਿਉਰੋ ਰਿਪੋਰਟ: ਕਿਸਾਨ ਅੰਦੋਲਨ ’ਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੇ ਬਿਆਨ ’ਤੇ ਭਾਜਪਾ ਨੇ ਅਸਹਿਮਤੀ ਪ੍ਰਗਟਾਈ ਹੈ। ਭਾਜਪਾ ਨੇ ਇੱਕ ਬਿਆਨ ਜਾਰੀ ਕਰਕੇ ਕੰਗਨਾ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ। ਕੰਗਨਾ ਰਣੌਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰ