ਹੈਦਰਾਬਾਦ ‘ਚ ਫਿਲਮ ਪੁਸ਼ਪਾ-2 ਦੀ ਸਕਰੀਨਿੰਗ ਦੌਰਾਨ ਭਗਦੜ: 1 ਔਰਤ ਦੀ ਮੌਤ, 3 ਜ਼ਖਮੀ
- by Gurpreet Singh
- December 5, 2024
- 0 Comments
ਪੁਸ਼ਪਾ 2 ਫਿਲਮ : ਸੁਪਰਸਟਾਰ ਅੱਲੂ ਅਰਜੁਨ ਦੀ ਨਵੀਂ ਫਿਲਮ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਹੈਦਰਾਬਾਦ ‘ਚ ਵੱਡਾ ਹਾਦਸਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਮਾਗਮ ਦੌਰਾਨ ਮਚੀ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਇੱਕ ਬੱਚਾ ਵੀ ਜ਼ਖਮੀ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਅਲਲੂ ਅਰਜੁਨ ਬੁੱਧਵਾਰ ਰਾਤ ਨੂੰ ਸੰਧਿਆ
ਕਿਸਾਨਾਂ ਦੇ ਪੈਦਲ ਮਾਰਚ ਤੋਂ ਡਰੀ ਹਰਿਆਣਾ ਸਰਕਾਰ, ਲਗਾਈ ਧਾਰਾ 144 – ਸਰਵਣ ਸਿੰਘ ਪੰਧੇਰ
- by Gurpreet Singh
- December 5, 2024
- 0 Comments
ਚੰਡੀਗੜ੍ਹ : ਕਿਸਾਨਾਂ ਦੇ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਹਰਿਆਣਾ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ‘ਤੇ ਧਾਰਾ 144 ਦੇ ਨੋਟਿਸ ਚਿਪਕਾਏ ਹਨ। ਕਿਸਾਨ ਆਗੂਆਂ ਅਨੁਸਾਰ ਇਹ ਨੋਟਿਸ ਪੰਜਾਬ ਦੇ ਇਲਾਕੇ ਵਿੱਚ ਲਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ
ਜਗਦੀਪ ਧਨਖੜ ਨੇ ਸਿਆਸੀ ਪਾਰਟੀਆਂ ਅਤੇ ਖੇਤੀ ਸੰਸਥਾਵਾਂ ਨੂੰ ਸ਼ੀਸ਼ਾ ਦਿਖਾਇਆ : ਜਗਜੀਤ ਸਿੰਘ ਡੱਲੇਵਾਲ
- by Gurpreet Singh
- December 5, 2024
- 0 Comments
ਖਨੌਰੀ ਬਾਰਡਰ : ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਤੇ ਸ਼ੰਭੂ ਮੋਰਚੇ ਤੇ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 10ਵੇਂ ਦਿਨ ’ਚ ਪਹੁੰਚ ਗਿਆ ਹੈ ਅਤ ਡਾਕਟਰਾਂ ਦੇ ਵੱਲੋਂ ਸਮੇਂ –ਸਮੇਂ ਤੇ ਉਹਨਾਂ ਦੀ ਸਿਹਤ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇੱਕ ਵੀਡੀਓ ਜਾਰੀ
VIDEO-ਅੱਜ ਦੀਆਂ 3 ਵੱਡੀਆਂ ਖ਼ਬਰਾਂ | THE KHALAS TV
- by Manpreet Singh
- December 4, 2024
- 0 Comments
VIDEO-5 ਵਜੇ ਤੱਕ ਦੀਆਂ 10 ਖਾਸ ਖਬਰਾਂ | THE KHALAS TV
- by Manpreet Singh
- December 4, 2024
- 0 Comments
ਮਹਾਂਰਾਸਟਰ ਦੇ ਅਗਲੇ ਮੁੱਖ ਮੰਤਰੀ ਬਾਰੇ ਸਸਪੈਂਸ ਹੋਇਆ ਖਤਮ! ਕੱਲ੍ਹ ਨੂੰ ਚੁੱਕਣਗੇ ਸਹੁੰ
- by Manpreet Singh
- December 4, 2024
- 0 Comments
ਬਿਉਰੋ ਰਿਪੋਰਟ – ਮਹਾਂਰਾਸਟਰ ਦੇ ਅਗਲੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ (Devendra Fadnavis) ਹੋਣਗੇ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਇਹ ਸਸਪੈਂਸ ਬਰਕਰਾਰ ਸੀ ਕਿ ਮਹਾਂਰਾਸਟਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਇਸ ਦੇ ਨਾਲ ਅੱਜ ਦੇਵੇਂਦਰ ਫੜਨਵੀਸ ਨੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਅਤੇ ਐਨਸੀਪੀ ਆਗੂ ਅਜੀਤ ਪਵਾਰ ਨਾਲ ਮਿਲ ਕੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ
