ਅੰਬ ਖਾਣ ਵਾਲੋ ਹੋ ਜਾਣ ਸਾਵਧਾਨ, ਤਾਮਿਲਨਾਡੂ ਤੋਂ ਹੈਰਾਨ ਕਰਨ ਵਾਲੀ ਆਈ ਖ਼ਬਰ
- by Manpreet Singh
- June 19, 2024
- 0 Comments
ਗਰਮੀ ਦੇ ਮੌਸਮ ਵਿੱਚ ਹਰ ਇਕ ਦਾ ਮਨ ਅੰਬ ਖਾਣ ਨੂੰ ਕਰਦਾ ਹੈ, ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ ਪਰ ਕਈ ਲੋਕ ਆਪਣਾ ਲਾਲਚ ਪੂਰਾ ਕਰਨ ਲਈ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਇਕ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ, ਜਿੱਥੇ ਫੂਡ ਸੇਫਟੀ ਵਿਭਾਗ ਨੇ ਇੱਕ ਗੋਦਾਮ ਤੋਂ ਕਰੀਬ
ਕੇਂਦਰ ਸਰਕਾਰ ਨੇ 14 ਫਸਲਾਂ ‘ਤੇ MSP ਵਧਾਈ ! ਝੋਨੇ ‘ਤੇ ਵੀ ਨਵੀਂ MSP ਦਾ ਐਲਾਨ, 35 ਹਜ਼ਾਰ ਕਰੋੜ ਵੱਧ ਹੋਣਗੇ ਖਰਚ
- by Manpreet Singh
- June 19, 2024
- 0 Comments
ਬਿਉਰੋ ਰਿਪੋਰਟ – ਮੋਦੀ ਕੈਬਨਿਟ 3.0 ਦੀ ਪਹਿਲੀ ਮੀਟਿੰਗ ਵਿੱਚ ਕਿਸਾਨਾਂ ਨੂੰ ਲੈਕੇ ਵੱਡਾ ਫੈਸਲਾ ਲਿਆ ਗਿਆ ਹੈ। 14 ਫਸਲਾਂ ਦੀ MSP ਵਿੱਚ ਵਾਧਾ ਕੀਤਾ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਝੋਨੇ ਦੀ MSP ਵਿੱਚ 117 ਰੁਪਏ ਦਾ ਵਾਧਾ ਕੀਤਾ ਗਿਆ ਹੈ, ਇਸ ਦਾ ਨਵਾਂ ਰੇਟ ਹੁਣ 2300 ਰੁਪਏ
ਕੈਨੇਡਾ ਜਾਣ ਲਈ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ, ਦਿੱਲੀ ਪੁਲਿਸ ਦੇ ਕੀਤਾ ਹਵਾਲੇ
- by Manpreet Singh
- June 19, 2024
- 0 Comments
ਭਾਰਤੀ ਲੋਕ ਵਿਦੇਸ਼ ਜਾਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਅਜਿਹੀ ਹੀ ਇਕ ਹੋਰ ਮਿਸਾਲ ਸਾਹਮਣੇ ਆਈ ਹੈ। ਦਿੱਲੀ ਦੇ ਇੰਦਰਾ ਗਾਂਂਧੀ ਹਵਾਈ ਅੱਡੇ ‘ਤੇ 24 ਸਾਲਾ ਵਿਅਕਤੀ ਬਜ਼ੁਰਗ ਦਾ ਭੇਸ ਧਾਰ ਕੇ ਕੈਨੇਡਾ ਜਾ ਰਿਹਾ ਸੀ। ਇਸ ਨੂੰ ਗ੍ਰਿਫਤਾਰ ਕਰਕੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਨਿੱਝਰ ਨੂੰ ਕੈਨੇਡਾ ਦੀ ਸੰਸਦ ’ਚ ਸ਼ਰਧਾਂਜਲੀ ਤੋਂ ਬਾਅਦ ਭਾਰਤ ਦਾ ਵੱਡਾ ਐਕਸ਼ਨ! 23 ਜੂਨ ਨੂੰ ਕੈਨੇਡਾ ’ਚ ਰੱਖਿਆ ਵੱਡਾ ਪ੍ਰੋਗਰਾਮ
- by Gurpreet Kaur
- June 19, 2024
- 0 Comments
ਬਿਉਰੋ ਰਿਪੋਰਟ – ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਸ਼ਰਧਾਂਜਲੀ ਦੇਣ ਤੋਂ ਬਾਅਦ ਵੈਨਕੂਵਰ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਵੱਡਾ ਐਲਾਨ ਕੀਤਾ ਹੈ। 23 ਜੂਨ ਨੂੰ ਕਨਿਸ਼ਕਾ ਏਅਰ ਇੰਡੀਆ ਬੰਬ ਧਮਾਕੇ ਵਿੱਚ ਮਾਰੇ 329 ਲੋਕਾਂ ਦੀ 39ਵੀਂ ਬਰਸੀ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਭਾਰਤੀ ਸਫ਼ਾਰਤਖ਼ਾਨੇ ਨੇ ਆਪਣੇ ਅਧਿਕਾਰਿਕ ਪਲੇਟਫਾਰਮ ‘X’ ‘ਤੇ ਲਿਖਿਆ
ਜੰਮੂ-ਕਸ਼ਮੀਰ ਦੇ ਹਾਦੀਪੋਰਾ ’ਚ ਮੁਕਾਬਲਾ! ਦੋ ਅੱਤਵਾਦੀ ਢੇਰ, ਇੱਕ ਜਵਾਨ ਜ਼ਖਮੀ
- by Gurpreet Kaur
- June 19, 2024
- 0 Comments
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਵਿੱਚ ਬੁੱਧਵਾਰ (19 ਜੂਨ) ਨੂੰ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋ ਰਹੀ ਹੈ। ਇੱਥੋਂ ਦੇ ਹਾਦੀਪੋਰਾ ਇਲਾਕੇ ਵਿੱਚ ਦੋ ਅੱਤਵਾਦੀ ਮਾਰੇ ਗਏ ਹਨ, ਜਦਕਿ ਸਪੈਸ਼ਲ ਆਪ੍ਰੇਸ਼ਨ ਗਰੁੱਪ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ। ਹਾਦੀਪੋਰਾ ਵਿੱਚ ਪੁਲਿਸ ਅਤੇ ਫੌਜ ਦੀ ਸਾਂਝੀ ਟੀਮ ਨੇ ਅੱਤਵਾਦੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ
ਕੇਜਰੀਵਾਲ ਨੂੰ ਲੱਗਾ ਝਟਕਾ, ਨਿਆਇਕ ਹਿਰਾਸਤ ‘ਚ ਹੋਇਆ ਵਾਧਾ
- by Manpreet Singh
- June 19, 2024
- 0 Comments
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦਿੱਲੀ ਦਾ ਸ਼ਰਾਬ ਨੀਤੀ (Liquor Policy) ਨੂੰ ਲੈ ਕੇ ਤਿਹਾੜ ਜੇਲ੍ਹ (Tihar jail) ਵਿੱਚ ਬੰਦ ਹਨ। ਕੇਜਰੀਵਾਲ ਦੀ ਨਿਆਇਕ ਹਿਰਾਸਤ 19 ਜੂਨ ਨੂੰ ਖਤਮ ਹੋ ਰਹੀ ਸੀ, ਜਿਸ ਨੂੰ ਹੁਣ 3 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ। ਇਸ ਮੌਕੇ ਕੇਜਰੀਵਾਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼