ਮਨੀਪੁਰ ਵਿੱਚ ਦੋ ਦਿਨਾਂ ਵਿੱਚ ਦੂਜਾ ਡਰੋਨ ਹਮਲਾ: ਇੱਕ ਹੋਰ ਔਰਤ ਜ਼ਖ਼ਮੀ
ਮਣੀਪੁਰ : ਅੱਤਵਾਦੀਆਂ ਨੇ ਸੋਮਵਾਰ ਨੂੰ ਮਣੀਪੁਰ ਦੇ ਇੰਫਾਲ ਜ਼ਿਲੇ ਦੇ ਪੱਛਮੀ ਹਿੱਸੇ ‘ਚ ਡਰੋਨ ਹਮਲੇ ਕੀਤੇ। ਅੱਤਵਾਦੀਆਂ ਨੇ ਸੇਜਮ ਚਿਰਾਂਗ ਪਿੰਡ ‘ਤੇ ਪਹਾੜੀ ਦੀ ਚੋਟੀ ਤੋਂ ਵੀ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ‘ਤੇ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਡਰੋਨ ਹਮਲੇ ਵਿੱਚ ਇੱਕ 23 ਸਾਲਾ ਔਰਤ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ