ਸ਼ੁਭਾਸ ਚੰਦਰਾ ਨੇ ਸੇਬੀ ਦੀ ਚੇਅਰਪਰਸਨ ‘ਤੇ ਲਗਾਇਆ ਵੱਡਾ ਇਲਜ਼ਾਮ! ਜ਼ੀ ਮੀਡੀਆ ਤੇ ਸੋਨੀ ਦਾ ਰਲੇਵਾਂ ਨਾ ਹੋਣ ਦਾ ਦੱਸਿਆ ਕਾਰਨ
- by Manpreet Singh
- September 3, 2024
- 0 Comments
ਬਿਊਰੀ ਰਿਪੋਰਟ – ਜ਼ੀ ਮੀਡੀਆ (ZEE MEDIA) ਦੇ ਮਾਲਕ ਸੁਭਾਸ਼ ਚੰਦਰਾ ਨੇ ਸੇਬੀ(SEBI) ਦੀ ਸੰਸਥਾਪਕ ਮਾਧਵੀ ਪੁਰੀ ਬੁੱਚ ਉੱਤੇ ਪੱਖਪਾਤ, ਭ੍ਰਿਸ਼ਟਾਚਾਰ ਕਰਨ ਦੇ ਨਾਲ-ਨਾਲ ਗਲਤ ਤਰੀਕੇ ਨਾਲ ਵਿਵਹਾਰ ਕਰਨ ਦੇ ਅਰੋਪ ਲਗਾਏ ਹਨ। ਚੰਦਰਾ ਨੇ ਸੇਬੀ ਦੀ ਮੁੱਖੀ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ, ਜਿਸ ਕਰਕੇ ਉਨ੍ਹਾਂ ਦੀ ਜਾਇਦਾਦ ਵਿੱਚ
ਚੰਡੀਗੜ੍ਹ ਪੀਜੀਆਈ ‘ਚ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਵੱਡੇ ਕਦਮ! ਇਸ ਕੰਮ ਲਈ ਖਰਚੇ 3 ਕਰੋੜ
- by Manpreet Singh
- September 3, 2024
- 0 Comments
ਬਿਊਰੋ ਰਿਪੋਰਟ – ਚੰਡੀਗੜ੍ਹ ਪੀ.ਜੀ.ਆਈ (Chandigarh PGI) ਵੱਲੋਂ ਡਾਕਟਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ 12 ਮੈਂਬਰਾਂ ਦੀ ਟਾਸਕ ਫੋਰਸ ਬਣਾਈ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ (Supreme Court) ਨੇ ਟਾਸਕ ਫੋਰਸ ਬਣਾਉਣ ਦੀ ਨਿਰਦੇਸ਼ ਦਿੱਤਾ ਸੀ। ਇਸ ਟਾਸਕ ਫੋਰਸ ਤਹਿਤ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ 5 ਸਬ-ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਇਸ ਸਬੰਧੀ ਹੋਰ ਜਾਣਕਾਰੀ
ਪੱਛਮੀ ਬੰਗਾਲ ਵਿਧਾਨ ਸਭਾ ‘ਚ ਬਲਾਤਕਾਰ ਵਿਰੋਧੀ ਬਿੱਲ ਪਾਸ
- by Gurpreet Singh
- September 3, 2024
- 0 Comments
ਪੱਛਮੀ ਬੰਗਾਲ ਵਿਧਾਨ ਸਭਾ ‘ਚ ਮੰਗਲਵਾਰ ਨੂੰ ਬਲਾਤਕਾਰ ਵਿਰੋਧੀ ਬਿੱਲ ਪਾਸ ਕੀਤਾ ਗਿਆ। ਨਵੇਂ ਕਾਨੂੰਨ ਤਹਿਤ ਬਲਾਤਕਾਰ ਦੇ ਮਾਮਲਿਆਂ ਦੀ ਜਾਂਚ 36 ਦਿਨਾਂ ਵਿੱਚ ਪੂਰੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਪੀੜਤ ਕੋਮਾ ਵਿੱਚ ਚਲੀ ਜਾਂਦੀ ਹੈ ਜਾਂ ਉਸਦੀ ਮੌਤ ਹੋ ਜਾਂਦੀ ਹੈ ਤਾਂ ਦੋਸ਼ੀ ਨੂੰ 10 ਦਿਨਾਂ ਦੇ ਅੰਦਰ ਫਾਂਸੀ ਦਿੱਤੀ ਜਾਵੇਗੀ। ਇਸ ਬਿੱਲ
ਕੰਗਨਾ ਦੀ ਫਿਲਮ ਦੇ ਲਿਰਿਸਿਸਟ ਮੁੰਤਸ਼ਿਰ ਦਾ ਵਿਵਾਦ ਬਿਆਨ! ‘ਸਤਵੰਤ ਤੇ ਬੇਅੰਤ ਦੇ ਗੁਨਾਹ ਦਾ ‘ਮੁਆਵਜ਼ਾ’ 1984 ‘ਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ’!
- by Manpreet Singh
- September 3, 2024
- 0 Comments
ਬਿਉਰੋ ਰਿਪੋਰਟ – ਕੰਗਨਾ ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਸੈਂਸਰ ਬੋਰਡ ਵੱਲੋਂ ਸਰਟਿਫਿਕੇਟ ਨਾ ਮਿਲਣ ‘ਤੇ ਫਿਲਮ ਦੇ ਲਿਰਿਸਿਸਟ ਰਾਈਟਰ ਮਨੋਜ ਮੁੰਤਸ਼ਿਰ ਨੇ ਵੀਡੀਓ ਜਾਰੀ ਕਰਕੇ ਸਿੱਖ ਭਾਈਚਾਰੇ ਨੂੰ ਵਿਰੋਧ ਰੋਕਣ ਦੀ ਅਪੀਲ ਕਰਦੇ ਜਿਹੜੇ ਤਰਕ ਦਿੱਤੇ ਹਨ ਉਹ ਆਪਣੇ ਆਪ ਵੀ ਵਿਵਾਦ ਪੈਦਾ ਕਰਨ ਵਾਲਾ ਹੈ। ਮਨੋਜ ਮੁੰਤਸ਼ਿਰ ਨੇ ਕਿਹਾ ਸਤਵੰਤ ਅਤੇ ਬੇਅੰਤ
ਭਾਰਤੀ ਰੱਖਿਆ ਤੱਟ ਦੇ ਹੈਲੀਕਾਪਟਰ ਨਾਲ ਘਟੀ ਵੱਡੀ ਘਟਨਾ! ਬਚਾਅ ਕਾਰਜ ਜਾਰੀ
- by Manpreet Singh
- September 3, 2024
- 0 Comments
ਬਿਊਰੋ ਰਿਪੋਰਟ – ਭਾਰਤੀ ਰੱਖਿਆ ਤੱਟ (ICG) ਦਾ ਇਕ ਹੈਲੀਕਾਪਟਰ ਅਰਬ ਸਾਗਰ ਵਿੱਚ ਡਿੱਗਿਆ ਹੈ। ਜਾਣਕਾਰੀ ਮੁਤਾਬਕ ਇਹ ਇਕ ਐਡਵਾਂਸ ਲਾਈਟ ਹੈਲੀਕਾਪਟਰ ਸੀ ਜੋ ਗੁਜਰਾਤ ਦੇ ਪੋਰਬੰਦਰ ਤੋਂ ਅਰਬ ਸਾਗਰ ਵਿੱਚ ਡਿੱਗਿਆ ਹੈ। ਹੈਲੀਕਾਪਟਰ ਵਿੱਚ 4 ਜਾਣੇ ਸਵਾਰ ਸਨ, ਜਿਨ੍ਹਾਂ ਵਿੱਚੋਂ 1 ਨੂੰ ਬਚਾ ਲਿਆ ਗਿਆ ਹੈ ਅਤੇ 3 ਅਜੇ ਵੀ ਲਾਪਤਾ ਹਨ। ਇਹ ਘਟਨਾ
IC-814 ਹਾਈਜੈਕ ’ਤੇ ਬਣੀ ਸੀਰੀਜ਼ ’ਚ ਤਤਕਾਲੀ ਬਾਦਲ ਸਰਕਾਰ ’ਤੇ ਉੱਠੇ ਸਵਾਲ! ‘ਸੱਚ ਕੋੜਾ ਹੁੰਦਾ ਹੈ, ਪਰ ਸੱਚ ਤਾਂ ਸੱਚ ਹੈ!’
- by Gurpreet Kaur
- September 3, 2024
- 0 Comments
ਬਿਉਰੋ ਰਿਪੋਰਟ – ’90 ਦੇ ਦਹਾਕੇ ਵਿੱਚ ਏਅਰ ਇੰਡੀਆ (AIR INDIA) ਦੇ ਜਹਾਜ਼ IC-814 ਦੇ ਹਾਈਜੈਕ (HIGH JACKED) ’ਤੇ ਬਣੀ OTT ਵੈੱਬ ਸੀਰੀਜ਼ ਵਿਵਾਦ ’ਚ ਹੁਣ ਪੰਜਾਬ ਦੀ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਦੇ ਰੋਲ ’ਤੇ ਸਵਾਲ ਕੀਤੇ ਗਏ ਹਨ। ਬੀਜੇਪੀ ਨੇ ਵੈੱਬ ਸੀਰੀਜ਼ (WEB SERIES) ਵਿੱਚ ਹਾਈਜੈਕਰ (HIGH JACKER) ਦੇ ਅਸਲੀ ਨਾਂ ਨਾ ਦੱਸਣ ਪਿੱਛੇ ਡਾਇਰੈਕਟਰ
ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਬਿਆਨ, ਕਿਹਾ ‘I’m Safe’
- by Gurpreet Singh
- September 3, 2024
- 0 Comments
ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਹੋਈ ਗੋਲੀਬਾਰੀ ਨੂੰ ਲੈ ਕੇ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਏਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਹੈ ਹੈ ਕਿ ਤੇ ਲਿਖਿਆ, “ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ। ਮੇਰੇ ਤੱਕ ਪਹੁੰਚਣ ਵਾਲੇ ਸਾਰਿਆਂ
ਹਰਿਆਣਾ ‘ਚ ਗੂਗਾਮੇੜੀ ਜਾ ਰਹੇ 7 ਸ਼ਰਧਾਲੂਆਂ ਦੀ ਮੌਤ: ਟਰੱਕ ਨੇ ਟਾਟਾ ਮੈਜਿਕ ਨੂੰ ਟੱਕਰ ਮਾਰੀ
- by Gurpreet Singh
- September 3, 2024
- 0 Comments
ਹਰਿਆਣਾ ਦੇ ਜੀਂਦ ‘ਚ ਹਿਸਾਰ-ਚੰਡੀਗੜ੍ਹ ਹਾਈਵੇ ‘ਤੇ ਸਥਿਤ ਪਿੰਡ ਬਿਧਰਾਣਾ ਨੇੜੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇਕ ਟਰੱਕ ਨੇ ਅੱਗੇ ਜਾ ਰਹੇ ਟਾਟਾ ਮੈਜਿਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੈਜਿਕ ਸੜਕ ਕਿਨਾਰੇ ਪਏ ਟੋਇਆਂ ਵਿੱਚ ਜਾ ਕੇ ਪਲਟ ਗਿਆ। ਇਸ ਹਾਦਸੇ ਵਿੱਚ ਟਾਟਾ ਮੈਜਿਕ ਵਿੱਚ ਸਵਾਰ ਔਰਤਾਂ ਅਤੇ ਬੱਚਿਆਂ ਸਮੇਤ 7 ਸ਼ਰਧਾਲੂਆਂ ਦੀ ਮੌਤ ਹੋ