India International

ਟਰੰਪ ਦੀ ਟੀਮ ਵਿੱਚ ਇੱਕ ਹੋਰ ਭਾਰਤੀ, ਹਰਮੀਤ ਢਿੱਲੋਂ ਨੂੰ ਡੋਨਾਲਡ ਟਰੰਪ ਨੇ ਦਿੱਤੀ ਵੱਡੀ ਜ਼ਿੰਮੇਵਾਰੀ

ਅਮਰੀਕਾ : 5 ਨਵੰਬਰ ਨੂੰ ਹੋਈਆਂ ਚੋਣਾਂ ‘ਚ ਡੋਨਾਲਡ ਟਰੰਪ ( Donald trump ) ਨੂੰ ਭਾਰੀ ਜਿੱਤ ਮਿਲੀ ਸੀ। ਇਸ ਨਾਲ ਉਹ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ। ਹੁਣ ਟਰੰਪ ਅਗਲੇ ਸਾਲ 20 ਜਨਵਰੀ ਨੂੰ ਸਹੁੰ ਚੁੱਕਣਗੇ। ਪਰ, ਇਸ ਤੋਂ ਪਹਿਲਾਂ ਉਹ ਆਪਣੀ ਟੀਮ ਬਣਾਉਣ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਨੇ ਟੀਮ ‘ਚ ਕਈ ਨਵੇਂ

Read More
India

PM ਮੋਦੀ ਨੇ LIC ਦੀ ਬੀਮਾ ਸਖੀ ਸਕੀਮ ਲਾਂਚ ਕੀਤੀ, ਮਹਿਲਾ ਸਸ਼ਕਤੀਕਰਨ ‘ਚ ਅਹਿਮ ਯੋਗਦਾਨ ਪਾਵੇਗੀ

ਪਾਣੀਪਤ: ਪੀਐਮ ਮੋਦੀ ਅੱਜ ਹਰਿਆਣਾ ਦੇ ਪਾਣੀਪਤ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ LIC ਦੀ ‘ਬੀਮਾ ਸਖੀ ਸਕੀਮ’ ਸ਼ੁਰੂ ਕੀਤੀ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਹਰਿਆਣਾ ਵਿੱਚ ਡਬਲ ਇੰਜਣ ਵਾਲੀ ਸਰਕਾਰ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਮਹਿਲਾ ਸਸ਼ਕਤੀਕਰਨ ਵੱਲ ਇੱਕ ਹੋਰ ਮਜ਼ਬੂਤ ​​ਕਦਮ ਚੁੱਕ ਰਿਹਾ

Read More
India Khetibadi Punjab

ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ, ਕੱਲ੍ਹ ਨੂੰ ਕੋਈ ਵੀ ਜਥਾ ਨਹੀਂ ਹੋਵੇਗਾ ਦਿੱਲੀ ਰਵਾਨਾ

ਸ਼ੰਭੂ ਬਾਰਡਰ : ਕਿਸਾਨਾਂ ਦੇ ਦਿੱਲੀ ਕੂਚ ਦੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਨੂੰ ਕੋਈ ਵੀ ਜਥਾ ਨਹੀਂ ਦਿੱਲੀ ਰਵਾਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਗਲੀ ਰਣਨੀਤੀ ’ਤੇ ਕੱਲ੍ਹ ਮੰਥਨ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਉਨਾਂ ਨੂੰ ਟਾਰਗੇਟ ਕਰਕੇ ਹਮਲੇ ਕਰ ਰਹੀ ਹੈ।

Read More