ਗੁਆਂਢੀ ਸੂਬੇ ’ਚ 13 ਦਿਨ ਸਰਗਰਮ ਰਹੇਗਾ ਮਾਨਸੂਨ! ਅੱਜ 3 ਜ਼ਿਲ੍ਹਿਆਂ ’ਚ ਬਦਲੇਗਾ ਮੌਸਮ
ਬਿਉਰੋ ਰਿਪੋਰਟ: ਹਰਿਆਣਾ ਵਿੱਚ ਅੱਜ ਵੀ 3 ਜ਼ਿਲਿਆਂ ’ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪੰਚਕੂਲਾ, ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਸ਼ਾਮਲ ਹਨ। ਹਾਲਾਂਕਿ 24 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨਾ ਪੈਣ ਕਾਰਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਲੋਕ ਥੋੜ੍ਹਾ ਗਰਮੀ ਮਹਿਸੂਸ ਕਰ ਰਹੇ