India Punjab

PGI ਚੰਡੀਗੜ੍ਹ ਦੇ ਡਾਕਟਰ ’ਤੇ ਮਹਿਲਾ ਮਰੀਜ਼ ਨੇ ਲਗਾਏ ਗੰਭੀਰ ਇਲਜ਼ਾਮ, PGI ਦੇ ਡਾਇਰੈਕਟਰ ਨੇ ਬਿਠਾਈ ਜਾਂਚ!

ਬਿਉਰੋ ਰਿਪੋਰਟ – PGI ਚੰਡੀਗੜ੍ਹ (CHANDIGARH) ਵਿੱਚ ਯੂਰੋਲਾਜੀ ਵਿਭਾਗ ਦੇ ਇੱਕ ਡਾਕਟਰ ’ਤੇ ਮਰੀਜ਼ ਗੰਭੀਰ ਇਲਜ਼ਾਮ ਲਗਾਏ ਹਨ। 38 ਸਾਲ ਦੀ ਮਹਿਲਾ ਮਰੀਜ਼ ਨੇ ਦਾਅਵਾ ਕੀਤਾ ਹੈ ਕਿ ਇਲਾਜ ਦੇ ਦੌਰਾਨ ਡਾਕਟਰ ਨੇ ਨਾ ਸਿਰਫ਼ ਉਸ ਦੀ ਇਜਾਜ਼ਤ ਦੇ ਬਿਨਾਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਬਲਕਿ ਮਹਿਲਾ ਅਟੈਂਡੈਂਟ ਦੀ ਗੈਰ ਮੌਜੂਦਗੀ ਵਿੱਚ ਉਸ ਨੂੰ ਗ਼ਲਤ

Read More
India Religion

ਰਾਹੁਲ ਨੇ ਪੱਗ ਤੇ ਕੜੇ ਵਾਲੇ ਬਿਆਨ ’ਤੇ ਦਿੱਤੀ ਸਫਾਈ! ‘ਕੀ ਭਾਰਤ ਅਜਿਹਾ ਮੁਲਕ ਨਹੀਂ ਹੋਣਾ ਚਾਹੀਦਾ?’ ‘ਬੀਜੇਪੀ ਸੱਚ ਨਾਲ ਖੜਾ ਨਹੀਂ ਹੋਣਾ ਚਾਹੁੰਦੀ!’

ਬਿਉਰੋ ਰਿਪੋਰਟ – ਬੀਜੇਪੀ ਰਾਹੁਲ ਗਾਂਧੀ (RAHUL GANDHI) ਵੱਲੋਂ ਅਮਰੀਕਾ ਵਿੱਚ ਸਿੱਖਾਂ ਦੀ ਪੱਗ ਅਤੇ ਕੜੇ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਹਮਲਾਵਰ ਹੈ ਅਜਿਹੇ ਵਿੱਚ ਰਾਹੁਲ ਦਾ ਪਹਿਲੀ ਵਾਰ ਇਸ ਦੇ ਬਿਆਨ ਸਾਹਮਣੇ ਆਇਆ ਹੈ। ਰਾਹੁਲ ਨੇ ਸਫਾਈ ਦਿੰਦੇ ਹੋਏ ਹੋਏ ਸੋਸ਼ਲ ਮੀਡੀਆ ’ਤੇ ਆਪਣਾ ਅਮਰੀਕਾ ਵਿੱਚ ਦਿੱਤੇ ਭਾਸ਼ਣ ਦਾ ਵੀਡੀਓ ਸ਼ੇਅਰ ਕਰਦੇ

Read More
India Khaas Lekh Khalas Tv Special Punjab Religion

ਸਿੱਖ ਫ਼ੌਜੀ ਅਫ਼ਸਰ ਦੀ ਲੜਕੀ ’ਤੇ ਪੁਲਿਸ ਵੱਲੋਂ ਥਾਣੇ ਅੰਦਰ ਕੁਕਰਮ! 5 ਮੁਲਾਜ਼ਮ ਮੁਅੱਤਲ; SGPC ਵੱਲੋਂ ਗ੍ਰਹਿ ਮੰਤਰੀ ਤੋਂ ਦਖ਼ਲ ਦੀ ਮੰਗ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਉੜੀਸਾ ਵਿੱਚ ਇੱਕ ਫੌਜੀ ਅਧਿਕਾਰੀ ਦੀ ਮੰਗੇਤਰ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਜਿਨਸੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜੀ ਅਧਿਕਾਰੀ ਦੀ ਮੰਗੇਤਰ ਨੇ ਕਿਹਾ ਹੈ ਕਿ ਮੈਨੂੰ ਹੱਥ-ਪੈਰ ਬੰਨ੍ਹ ਕੇ ਥਾਣੇ ’ਚ ਰੱਖਿਆ ਗਿਆ। ਕੁਝ ਦੇਰ ਬਾਅਦ ਇੱਕ ਪੁਲਿਸ ਵਾਲਾ ਆਇਆ ਅਤੇ ਮੇਰੇ ਅੰਡਰਗਾਰਮੈਂਟਸ ਉਤਾਰ ਦਿੱਤੇ ਅਤੇ ਮੇਰੀ ਛਾਤੀ ’ਤੇ

Read More
India

ਦਿੱਲੀ ਨੂੰ ਮਿਲੀ ਨਵੀਂ ਮੁੱਖ ਮੰਤਰੀ! 5 ਮੰਤਰੀਆਂ ਨੇ ਵੀ ਚੁੱਕੀ ਸਹੁੰ

ਬਿਊਰੋ ਰਿਪੋਰਟ – ਦਿੱਲੀ ਨੂੰ ਨਵੀਂ ਮੁੱਖ ਮੰਤਰੀ ਮਿਲ ਗਈ ਹੈ। ਆਤਿਸ਼ੀ ਮਾਰਲੇਨਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ 5 ਹੋਰ ਮੰਤਰੀਆਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ ਹੈ। ਇਨ੍ਹਾਂ ਸਾਰਿਆਂ ਨੂੰ ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਸਹੁੰ ਚੁਕਾਈ ਹੈ। ਦੱਸ ਦੇਈਏ ਕਿ ਆਤਿਸ਼ੀ ਕਾਲਕਾਜੀ ਤੋਂ

Read More