ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦਾ ਹੋਇਆ ਦਿਹਾਂਤ
- by Manpreet Singh
- December 20, 2024
- 0 Comments
ਬਿਉਰੋ ਰਿਪੋਰਟ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ (Om Prakash Chautala) ਦਾ ਅੱਜ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਉਨ੍ਹਾਂ ਨੇ ਗੁਰੂਗ੍ਰਾਮ ਵਿਚਲੀ ਆਪਣੀ ਰਿਹਾਇਸ਼ ਵਿਚ ਆਖਰੀ ਸਾਹ ਲਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸਨ। ਦੱਸ ਦੇਈਏ ਕਿ ਉਹ ਕਈ ਵਾਰ ਵਿਧਾਇਕ ਰਹੇ ਹਨ ਅਤੇ ਇਨੈਲੋ ਪਾਰਟੀ
ਕਿਸ ਨੇ ਦਿੱਤਾ ਪ੍ਰਿਅੰਕਾ ਗਾਂਧੀ ਨੂੰ 1984 ਸਿੱਖ ਨਸਲਕੁਸ਼ੀ ਦਾ ਬੈਗ ?
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੰਬੇਡਕਰ ‘ਤੇ ਦਿੱਤੇ ਵਿਵਾਦਿਤ ਬਿਆਨ ਦੇ ਵਿਚਾਲੇ ਬੀਜੇਪੀ ਨੇ ਹੁਣ ਕਾਂਗਰਸ ਨੂੰ 1984 ਨਸਲਕੁਸ਼ੀ ਦੇ ਮੁਦੇ ‘ਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ । ਸ਼ੁੱਕਰਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਪਾਰਲੀਮੈਂਟ ਦਾ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ ਪਰ ਇਸ ਦੌਰਾਨ 1984 ਨਸਲਕੁਸ਼ੀ ਨੂੰ ਲੈ ਕੇ
24 ਘੰਟਿਆਂ ‘ਚ ਬਦਲ ਗਿਆ ਪੰਜਾਬ,ਹਰਿਆਣਾ ਦਾ ਮੌਸਮ ! ਇਸ ਜ਼ਿਲ੍ਹੇ ‘ਚ ਸਭ ਤੋਂ ਜ਼ਿਆਦਾ ਠੰਡ
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – (Punjab Weather Update) ਪੰਜਾਬ ਦੇ ਮੌਸਮ ਵਿੱਚ ਸ਼ੁੱਕਰਵਾਰ ਨੂੰ ਵੱਡਾ ਬਦਲਾਅ ਹੋਇਆ ਹੈ । ਸਵੇਰ ਦੇ ਤਾਪਮਾਨ ਵਿੱਚ 1.6 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਪੰਜਾਬ ਦੇ ਹਰ ਜ਼ਿਲ੍ਹੇ ਨਜ਼ਰ ਆ ਰਿਹਾ ਹੈ । ਪਠਾਨਕੋਟ ਦਾ ਤਾਪਮਾਨ ਸਭ ਤੋਂ ਘੱਟ 3.5 ਡਿਗਰੀ ਦਰਜ ਕੀਤਾ ਗਿਆ ਹੈ
ਬਲਕੌਰ ਸਿੰਘ ਦੀ ਪੰਜਾਬੀਆਂ ਨੂੰ] ਅਪੀਲ ! ‘ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹ ਬਣਾਈਏ’
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (JAGJEET SINGH DHALAWAL) ਦੇ ਮਰਨ ਵਰਤ ਨੂੰ 25 ਦਿਨ ਹੋ ਗਏ ਹਨ । ਪੂਰਾ ਪੰਜਾਬ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ,ਇਸ ਦੌਰਾਨ ਸਿਆਸੀ ਆਗੂਆਂ ਦੇ ਨਾਲ ਨਾਮਵਰ ਸ਼ਖਸੀਅਤਾਂ ਵੀ ਅੰਦੋਲਨ ਨਾਲ ਜੁੜ ਰਹੀਆਂ ਹਨ । ਮਰਹੂਮ ਗਾਇਕ ਸਿੱਧੂ ਮੂਸੇਵਾਲਾ (SIDHU MOOSAWALA) ਦੇ ਪਿਤਾ ਬਲਕੌਰ ਸਿੰਘ ਦੀ ਪਤਨੀ
ਭਿਆਨਕ ਅੱਗ ਨਾਲ 5 ਜ਼ਿੰਦਾ ਸੜੇ ! 35 ਲੋਕ ਬੁਰੀ ਤਰ੍ਹਾਂ ਨਾਲ ਝੁਲਸੇ,ਕਈਆਂ ਦੀ ਹਾਲਤ ਨਾਜ਼ੁਕ
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – ਜੈਪੁਰ (Jaipur) ਵਿੱਚ ਸ਼ੁੱਕਰਵਾਰ ਸਵੇਰ ਨੂੰ ਅਜਮੇਰ ਹਾਈਵੇ ਤੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਕੈਮੀਕਲ ਨਾਲ ਭਰੇ ਟੈਂਕਰ ਵਿੱਚ ਧਮਾਕਾ ਹੋਇਆ । ਹਾਦਸੇ ਵਿੱਚ 5 ਲੋਕ ਜ਼ਿੰਦਾ ਸੜ ਗਏ ਅਤੇ 35 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ,ਟੈਂਕਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਸੀ । ਇਸ ਨਾਲ ਟੈਂਕਰ ਵਿੱਚ ਜ਼ਬਰਦਸਤ ਧਮਾਕਾ ਹੋਇਆ
ਪੰਜਾਬ ‘ਚ ਇਸ ਦਿਨ ਛੁੱਟੀ ਦਾ ਐਲਾਨ ! ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – ਪੰਜਾਬ ਵਿੱਚ 21 ਦਸੰਬਰ ਨੂੰ ਪੰਜ ਨਗਰ ਨਗਰ ਨਿਗਮਾਂ (Punjab Nagar Nigam Election) ਅਤੇ 41 ਨਗਰ ਕੌਂਸਲਾਂ ਵਿੱਚ ਚੋਣਾਂ ਨੂੰ ਵੇਖ ਦੇ ਹੋਏ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਗਿਆ ਹੈ । ਪੰਜਾਬ ਚੋਣ ਕਮਿਸ਼ਨ (Punjab Election Commission) ਨੇ ਕਿਹਾ ਹੈ ਕਿ ਜਿੱਥੇ ਹੀ ਚੋਣ ਹੋ ਰਹੀ ਹੈ ਉੱਥੇ ਸਰਕਾਰੀ ਤੇ ਪ੍ਰਾਈਵੇਟ
