India International

ਕੁਵੈਤ ਦੁਖਾਂਤ- ਭਾਰਤ ਪਹੁੰਚਿਆ 45 ਲਾਸ਼ਾਂ ਨਾਲ ਭਰਿਆ ਜਹਾਜ਼! ਸਫੈ਼ਦ ਕੱਪੜੇ ’ਚ ਲਿਪਟੀਆਂ ਲਾਸ਼ਾਂ ਵੇਖ ਕੰਬਿਆ ਏਅਰਪੋਰਟ!

ਕੁਵੈਤ ਵਿੱਚ ਵਾਪਰੇ ਭਿਆਨਕ ਦੁਖਾਂਤ ਵਿੱਚ ਮਾਰੇ ਗਏ 45 ਭਾਰਤੀ ਮਜ਼ਦੂਰਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚ ਗਈਆਂ ਹਨ। ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼, ਕੁਵੈਤ ਦੇ ਮੰਗਾਫ ਅੱਗ ਦੇ ਦੁਖਾਂਤ ਵਿੱਚ ਮਾਰੇ ਗਏ 45 ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੋਚੀ ਵਿੱਚ ਉਤਰਿਆ ਹੈ। C-130J ਟਰਾਂਸਪੋਰਟ ਜਹਾਜ਼, ਜਿਸ ਵਿੱਚ ਵਿਦੇਸ਼ ਰਾਜ ਮੰਤਰੀ

Read More
India Punjab

UP-ਬਿਹਾਰ ਤੋਂ ਪੰਜਾਬ ਝੋਨਾ ਲਾਉਣ ਆ ਰਹੇ ਮਜ਼ਦੂਰਾਂ ਨਾਲ ਵੱਡਾ ਹਾਦਸਾ! ਟਰਾਲੇ ਨਾਲ ਟੱਕਰ ਪਿੱਛੋਂ ਟ੍ਰਾਂਸਫਾਰਮਰ ’ਚ ਵੱਜੀ ਬੱਸ, ਹੋਇਆ ਜ਼ੋਰਦਾਰ ਧਮਾਕਾ

ਬੀਤੀ ਰਾਤ ਖੰਨਾ ਵਿਚ ਨੈਸ਼ਨਲ ਹਾਈਵੇਅ ‘ਤੇ ਭਿਆਨਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਮਜ਼ਦੂਰ ਲੈ ਕੇ ਆ ਰਹੀ ਬੱਸ ਨੂੰ ਪਿੱਛਿਓਂ ਇੱਕ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਅੱਗੇ ਇੱਕ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਜਾ ਵੱਜੀ, ਜੋ ਲਗਭਗ 150 ਮੀਟਰ ਦੀ ਦੂਰੀ

Read More
India

POCSO ਮਾਮਲੇ ‘ਚ ਯੇਦੀਯੁਰੱਪਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

ਕਰਨਾਟਕਾ (Karnataka) ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ (BS Yeddyurappa) ਦੇ ਵਿਰੁਧ POCSO ਮਾਮਲੇ ਵਿੱਚ ਬੈਂਗਲੁਰੂ ਦੀ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਦੇ ਖ਼ਿਲਾਫ਼ ਇਕ ਨਾਬਾਲਿਗ ਲੜਕੀ ਨੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ। ਇਹ ਮਾਮਲਾ 2 ਫਰਵਰੀ ਦਾ ਦੱਸਿਆ ਜਾ ਰਿਹਾ ਹੈ। ਇਸ ਨੂੰ ਲੈ

Read More
India

ਦਿੱਲੀ ਨੂੰ ਪਾਣੀ ਦੇਣ ਤੋਂ ਮੁੱਕਰਿਆ ਹਿਮਾਚਲ! ਸੁਪਰੀਮ ਕੋਰਟ ਨੇ ਕਿਹਾ- ‘ਯਮੁਨਾ ਜਲ ਵੰਡ ਦਾ ਮੁੱਦਾ ਗੁੰਝਲਦਾਰ, ਸਾਡੇ ਕੋਲ ਨਹੀਂ ਮੁਹਾਰਤ’

ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਅੱਜ ਵੀਰਵਾਰ (13 ਜੂਨ) ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਹਿਮਾਚਲ ਪ੍ਰਦੇਸ਼ ਨੇ ਅਦਾਲਤ ਨੂੰ ਦੱਸਿਆ ਕਿ ਉਸ ਕੋਲ ਦਿੱਲੀ ਨੂੰ ਦੇਣ ਲਈ 136 ਕਿਊਸਿਕ ਪਾਣੀ ਨਹੀਂ ਹੈ। ਹਾਲਾਂਕਿ ਬੀਤੇ ਇਕ ਦਿਨ ਪਹਿਲਾਂ (12 ਜੂਨ ਨੂੰ) ਹਿਮਾਚਲ ਨੇ ਕਿਹਾ ਸੀ ਕਿ ਉਸ ਦੇ ਪਾਸਿਓਂ ਪਾਣੀ ਛੱਡਿਆ ਗਿਆ

Read More