ਨੌਜਵਾਨ ਕਿਸਾਨ ਨੇ ਡੱਲੇਵਾਲ ਪ੍ਰਤੀ ਜਤਾਇਆ ਅਨੌਖਾ ਪਿਆਰ ! ਵੇਖ ਕੇ ਸਾਰੇ ਹੋ ਗਏ ਹੈਰਾਨ
ਬਿਉਰੋ ਰਿਪੋਰਟ – ਪੰਜਾਬ-ਹਰਿਆਣਾ ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjeet Singh Dhallawal) ਦੇ ਮਰਨ ਵਰਤ ਦਾ 74ਵਾਂ ਦਿਨ ਹੈ । ਇਸ ਦੌਰਾਨ ਇੱਕ ਨੌਜਵਾਨ ਕਿਸਾਨ ਦਾ ਡੱਲੇਵਾਲ ਦੇ ਲਈ ਅਨੌਖਾ ਪਿਆਰ ਵੇਖਣ ਨੂੰ ਮਿਲਿਆ । ਕੈਥਲ ਦੇ ਰਹਿਣ ਵਾਲੇ ਵਿਕਰਮ ਨੇ 16 ਫਰਵਰੀ ਨੂੰ ਹੋਣ ਵਾਲੇ ਆਪਣੇ ਵਿਆਹ ਦੇ ਕਾਰਡ ‘ਤੇ
