India International Punjab

ਦੁਬਈ ਵਿਖੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ, ਤਿੰਨ ਮਹੀਨੇ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਹੁਸ਼ਿਆਰਪੁਰ ਟਾਂਡਾ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ ‘ਚ ਸੜਕ ਹਾਦਸੇ

Read More
India

ਰਾਹੁਲ ਗਾਂਧੀ ਦੇ ਹੱਕ ‘ਚ ਆਏ ਪਰਮਜੀਤ ਸਰਨਾ: ਮਨਜਿੰਦਰ ਸਿਰਸਾ ਅਤੇ ਹਰਮੀਤ ਕਾਲਕਾ ਨੂੰ ਪਾਈ ਝਾੜ

ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਬੀਜੇਪੀ ਲਗਾਤਾਰ ਹਮਲੇ ਕਰ ਰਹੀ ਹੈ। ਬੀਜੇਪੀ ਦਾ ਇਲਜ਼ਾਮ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਲੰਘੇ ਕੱਲ੍ਹ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ (MANJINDER SINGH SIRSA) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

Read More
India

ਭੁਵਨੇਸ਼ਵਰ ‘ਚ ਫੌਜੀ ਅਧਿਕਾਰੀ ਦੀ ਮੰਗੇਤਰ ਨਾਲ ਛੇੜਛਾੜ ਦਾ ਮਾਮਲਾ: ਗ੍ਰਿਫਤਾਰੀ ਤੋਂ 4 ਘੰਟੇ ਬਾਅਦ 7 ਦੋਸ਼ੀਆਂ ਨੂੰ ਮਿਲੀ ਜ਼ਮਾਨਤ

ਭੁਵਨੇਸ਼ਵਰ ‘ਚ ਫੌਜ ਦੇ ਅਧਿਕਾਰੀ ‘ਤੇ ਹਮਲਾ ਕਰਨ ਅਤੇ ਉਸ ਦੀ ਮੰਗੇਤਰ ਨਾਲ ਛੇੜਛਾੜ ਦੇ ਮਾਮਲੇ ‘ਚ 7 ਦੋਸ਼ੀਆਂ ਨੂੰ ਗ੍ਰਿਫਤਾਰੀ ਤੋਂ ਕਰੀਬ 4 ਘੰਟੇ ਬਾਅਦ ਜ਼ਮਾਨਤ ਮਿਲ ਗਈ ਹੈ। ਸਾਰੇ ਮੁਲਜ਼ਮ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ। ਪੁਲਿਸ ਨੇ ਉਸ ਨੂੰ 20 ਸਤੰਬਰ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੂੰ 20-21 ਸਤੰਬਰ ਦੀ ਦੇਰ ਰਾਤ

Read More
India Punjab

PGI ਚੰਡੀਗੜ੍ਹ ਦੇ ਡਾਕਟਰ ’ਤੇ ਮਹਿਲਾ ਮਰੀਜ਼ ਨੇ ਲਗਾਏ ਗੰਭੀਰ ਇਲਜ਼ਾਮ, PGI ਦੇ ਡਾਇਰੈਕਟਰ ਨੇ ਬਿਠਾਈ ਜਾਂਚ!

ਬਿਉਰੋ ਰਿਪੋਰਟ – PGI ਚੰਡੀਗੜ੍ਹ (CHANDIGARH) ਵਿੱਚ ਯੂਰੋਲਾਜੀ ਵਿਭਾਗ ਦੇ ਇੱਕ ਡਾਕਟਰ ’ਤੇ ਮਰੀਜ਼ ਗੰਭੀਰ ਇਲਜ਼ਾਮ ਲਗਾਏ ਹਨ। 38 ਸਾਲ ਦੀ ਮਹਿਲਾ ਮਰੀਜ਼ ਨੇ ਦਾਅਵਾ ਕੀਤਾ ਹੈ ਕਿ ਇਲਾਜ ਦੇ ਦੌਰਾਨ ਡਾਕਟਰ ਨੇ ਨਾ ਸਿਰਫ਼ ਉਸ ਦੀ ਇਜਾਜ਼ਤ ਦੇ ਬਿਨਾਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਬਲਕਿ ਮਹਿਲਾ ਅਟੈਂਡੈਂਟ ਦੀ ਗੈਰ ਮੌਜੂਦਗੀ ਵਿੱਚ ਉਸ ਨੂੰ ਗ਼ਲਤ

Read More
India Religion

ਰਾਹੁਲ ਨੇ ਪੱਗ ਤੇ ਕੜੇ ਵਾਲੇ ਬਿਆਨ ’ਤੇ ਦਿੱਤੀ ਸਫਾਈ! ‘ਕੀ ਭਾਰਤ ਅਜਿਹਾ ਮੁਲਕ ਨਹੀਂ ਹੋਣਾ ਚਾਹੀਦਾ?’ ‘ਬੀਜੇਪੀ ਸੱਚ ਨਾਲ ਖੜਾ ਨਹੀਂ ਹੋਣਾ ਚਾਹੁੰਦੀ!’

ਬਿਉਰੋ ਰਿਪੋਰਟ – ਬੀਜੇਪੀ ਰਾਹੁਲ ਗਾਂਧੀ (RAHUL GANDHI) ਵੱਲੋਂ ਅਮਰੀਕਾ ਵਿੱਚ ਸਿੱਖਾਂ ਦੀ ਪੱਗ ਅਤੇ ਕੜੇ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਹਮਲਾਵਰ ਹੈ ਅਜਿਹੇ ਵਿੱਚ ਰਾਹੁਲ ਦਾ ਪਹਿਲੀ ਵਾਰ ਇਸ ਦੇ ਬਿਆਨ ਸਾਹਮਣੇ ਆਇਆ ਹੈ। ਰਾਹੁਲ ਨੇ ਸਫਾਈ ਦਿੰਦੇ ਹੋਏ ਹੋਏ ਸੋਸ਼ਲ ਮੀਡੀਆ ’ਤੇ ਆਪਣਾ ਅਮਰੀਕਾ ਵਿੱਚ ਦਿੱਤੇ ਭਾਸ਼ਣ ਦਾ ਵੀਡੀਓ ਸ਼ੇਅਰ ਕਰਦੇ

Read More