ਫੈਸਲੇ ਦੀ ਘੜੀ ਤੋਂ ਪਹਿਲਾਂ ਪ੍ਰਧਾਨਗੀ ਤੋਂ ਲਾਂਭੇ ਹੋਏ ਸੁਖਬੀਰ ਬਾਦਲ,ਭੂੰਦੜ ਨੂੰ ਬਣਾਇਆ ਨਵਾਂ ਪ੍ਰਧਾਨ
ਬਲਵਿੰਦਰ ਸਿੰਘ ਭੂੰਦੜ ਬਣੇ ਅਕਾਲੀ ਦਲ ਦੇ ਨਵੇਂ ਕਾਰਜਕਾਰੀ ਪ੍ਰਧਾਨ
ਬਲਵਿੰਦਰ ਸਿੰਘ ਭੂੰਦੜ ਬਣੇ ਅਕਾਲੀ ਦਲ ਦੇ ਨਵੇਂ ਕਾਰਜਕਾਰੀ ਪ੍ਰਧਾਨ
SEBI ਨੇ ਰਾਣਾ ਗੁਰਜੀਤ ਦੀਆਂ ਕੰਪਨੀਆਂ ਤੇ ਲਗਾਈ ਪਾਬੰਦੀ
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕੰਗਨਾ ਨੇ ਸਿੱਖਾਂ,ਕਿਸਾਨਾਂ ਅਤੇ ਖੇਤ ਮਜ਼ਦੂਰਾਂ ਖਿਲਾਫ਼ ਗਲਤ ਜਾਣਕਾਰੀ ਫੈਲਾ ਕੇ ਸੁਰੱਖਿਆ ਵਿੱਚ ਰਹਿਣ ਦੀ ਕੋਸ਼ਿਸ਼ ਕੀਤੀ
ਬਿਉਰੋ ਰਿਪੋਰਟ: ਜੈਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ 14 ਮਹੀਨੇ ਪਹਿਲਾਂ ਜੈਪੁਰ ਤੋਂ ਅਗਵਾਹ ਹੋਏ 11 ਮਹੀਨੇ ਦੇ ਬੱਚੇ ਕੁੱਕੂ ਉਰਫ਼ ਕਾਨ੍ਹਾ ਨੂੰ ਲੱਭ ਲਿਆ। ਬੱਚਾ ਹੁਣ 2 ਸਾਲ ਦਾ ਹੋ ਗਿਆ ਹੈ। ਬੁੱਧਵਾਰ ਨੂੰ ਜਦੋਂ ਪੁਲਿਸ ਨੇ ਬੱਚੇ ਨੂੰ ਅਗਵਾਹ ਕਰਨ ਵਾਲੇ ਤੋਂ ਕਾਬੂ ਕੀਤਾ ਤਾਂ
ਬਿਊਰੋ ਰਿਪੋਰਟ – ਮੰਡੀ (Mandi) ਤੋਂ ਸੰਸਦ ਮੈਂਬਰ ਕੰਗਣਾ ਰਣੌਤ (Kangna Ranaut) ਨੇ ਸਾਬਕਾ ਸੰਸਦ ਮੈਂਬਰ ਸਿਮਨਰਜੀਤ ਸਿੰਘ ਮਾਨ (Simranjeet Singh Maan) ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਕੰਗਣਾ ਨੇ ਕਿਹਾ ਕਿ ਉਸ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਕੁਝ ਲੋਕਾਂ ਨੇ ਮੇਰੀ ਫਿਲਮ ਨੂੰ ਲੈ ਕੇ ਬੰਦੂਕਾਂ ਸਿੱਧੀਆਂ ਕਰ
ਬਿਉਰੋ ਰਿਪੋਰਟ: ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਨੇ ਅੱਜ ਯਾਨੀ ਵੀਰਵਾਰ (29 ਅਗਸਤ) ਨੂੰ ਆਪਣੀ 47ਵੀਂ ਸਾਲਾਨਾ ਆਮ ਮੀਟਿੰਗ (AGI) ਵਿੱਚ Jio AI ਕਲਾਊਡ ਵੈਲਕਮ ਆਫਰ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਜੀਓ ਯੂਜ਼ਰਸ ਨੂੰ 100 ਜੀਬੀ ਤੱਕ ਮੁਫ਼ਤ ਕਲਾਊਡ ਸਟੋਰੇਜ ਮਿਲੇਗੀ। ਕਲਾਉਡ ਸਟੋਰੇਜ ਵਿੱਚ ਫੋਟੋਆਂ, ਵੀਡੀਓ, ਦਸਤਾਵੇਜ਼ ਅਤੇ ਹੋਰ ਡਿਜੀਟਲ ਸਮੱਗਰੀ ਨੂੰ
ਬਿਊਰੋ ਰਿਪੋਰਟ – ਪੰਜਾਬ ਨੂੰ ਅਕਸਰ ਕਰਜ਼ੇ ਵਿੱਚ ਡੁੱਬਿਆ ਕਰਾਰ ਦਿੱਤਾ ਜਾਂਦਾ ਹੈ ਪਰ ਹਿਮਾਚਲ ਦੇ ਵਿੱਤੀ ਹਲਾਤ ਵੀ ਚੰਗੇ ਨਹੀਂ ਹਨ। ਇਸ ਦੇ ਤਹਿਤ ਹਿਮਾਚਲ ਪ੍ਰਦੇਸ਼ (Himachal Pradesh) ਦੇ ਮੁੱਖ ਮੰਤਰੀ ਸੁੱਖਵਿੰਦਰ ਸੁੱਖੂ (Sukhwinder Sukhu) ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੇ ਵਿਗੜ ਦੀ ਵਿੱਤੀ ਹਾਲਾਤ ਨੂੰ ਦੇਖਦਿਆਂ ਹੋਇਆ ਉਹ ਅਤੇ ਕੈਬਨਿਟ ਮੰਤਰੀ
ਬਿਉਰੋ ਰਿਪੋਰਟ: ਇੱਕ ਨਵੀਂ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਇੱਕ ਪਰੇਸ਼ਾਨ ਕਰਨ ਵਾਲੀ ਦਰ ਨਾਲ ਵੱਧ ਰਹੀਆਂ ਹਨ। ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਦਰ ਏਨੀ ਹੈ ਕਿ ਇਸ ਦੇ ਆਬਾਦੀ ਦੇ ਵਾਧੇ ਅਤੇ ਸਮੁੱਚੇ ਖੁਦਕੁਸ਼ੀ ਰੁਝਾਨ ਨੂੰ ਵੀ ਪਛਾੜ ਦਿੱਤਾ ਹੈ। ਬੁੱਧਵਾਰ ਨੂੰ ਸਾਲਾਨਾ IC3 ਕਾਨਫਰੰਸ ਅਤੇ ਐਕਸਪੋ 2024 ਦੌਰਾਨ ‘ਸਟੂਡੈਂਟ