India Manoranjan Punjab

ਕੰਗਨਾ ਦੀ ਫਿਲਮ ‘ਐਮਰਜੈਂਸੀ’ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਤਿੰਨ ਕੱਟਾਂ ਅਤੇ 10 ਬਦਲਾਅ ਦੇ ਨਾਲ ਮਿਲੀ ਮੰਨਜ਼ੂਰੀ

ਦਿੱਲੀ : ਜਦੋਂ ਤੋਂ ਆਪਣੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਫਿਲਮ ਕਈ ਵਿਵਾਦਾਂ ਵਿੱਚ ਘਿਰੀ ਹੋਈ ਹੈ, ਅਤੇ ਇਸ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਤੋਂ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ‘ਤੇ ਸੈਂਸਰ ਬੋਰਡ ਨੇ ਆਪਣੀ ਕੈਂਚੀ ਚਲਾਈ

Read More
India International Sports

ਜੈਵਲਿਨ ਥਰੋਅ ‘ਚ ਭਾਰਤ ਦੇ ਨਵਦੀਪ ਦਾ ਚਾਂਦੀ ਦਾ ਤਮਗਾ ਸੋਨੇ ‘ਚ ਬਦਲਿਆ,ਜਾਣੋ ਕਾਰਨ

ਭਾਰਤੀ ਖਿਡਾਰੀ ਨਵਦੀਪ ਸਿੰਘ ਦਾ ਚਾਂਦੀ ਦਾ ਤਗਮਾ ਗੋਲਡ ਮੈਡਲ ਵਿੱਚ ਅੱਪਗ੍ਰੇਡ ਹੋ ਗਿਆ ਹੈ।ਸ਼ਨੀਵਾਰ ਨੂੰ ਨਵਦੀਪ ਸਿੰਘ ਨੇ ਪੈਰਿਸ ਪੈਰਾਲੰਪਿਕ ‘ਚ ਜੈਵਲਿਨ ਥ੍ਰੋਅ ਮੁਕਾਬਲੇ ‘ਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਮੁਕਾਬਲੇ ‘ਚ ਈਰਾਨੀ ਖਿਡਾਰੀ ਸਾਦੇਗ ਬੇਤ ਸਯਾਹ ਨੇ ਸੋਨ ਤਮਗਾ ਜਿੱਤਿਆ ਸੀ ਪਰ ਬਾਅਦ ‘ਚ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਜਿਸ ਕਾਰਨ

Read More
India

ਲਖਨਊ ਬਿਲਡਿੰਗ ਹਾਦਸੇ ‘ਚ ਹੁਣ ਤੱਕ 8 ਮੌਤਾਂ, ਬਰਸਾਤ ਕਾਰਨ ਡਿੱਗੀ ਤਿੰਨ ਮੰਜ਼ਿਲਾ ਇਮਾਰਤ

ਲਖਨਊ ਦੇ ਟਰਾਂਸਪੋਰਟ ਨਗਰ ਵਿੱਚ ਅੱਜ ਦੇਰ ਰਾਤ ਮਲਬੇ ਵਿੱਚੋਂ ਤਿੰਨ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। NDRF, SDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਅਜੇ ਵੀ ਬਚਾਅ ਕਾਰਜ ‘ਚ ਜੁਟੀਆਂ ਹੋਈਆਂ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਢਹਿ ਢੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦਾ ਨਿਰਮਾਣ ਕਰੀਬ ਚਾਰ

Read More
India

ਮਨੀਪੁਰ ’ਚ ਭਿਆਨਕ ਹਿੰਸਾ! 6 ਦੀ ਮੌਤ, ਘਰ ’ਚ ਵੜ ਕੇ ਬਜ਼ੁਰਗ ਦਾ ਕਤਲ

ਬਿਉਰੋ ਰਿਪੋਰਟ: ਮਣੀਪੁਰ ’ਚ ਫਿਰ ਤੋਂ ਹਿੰਸਾ ਭੜਕ ਗਈ ਹੈ। ਜਿਰੀਬਾਮ ਵਿੱਚ ਸ਼ਨੀਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਪਹਿਲੀ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਵਾਪਰੀ। ਸ਼ੱਕੀ ਪਹਾੜੀ ਬਾਗ਼ੀਆਂ ਨੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਇੱਕ ਸੁੱਤੇ ਹੋਏ ਬਜ਼ੁਰਗ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ।

Read More
India Punjab

ਪਠਾਨਕੋਟ ’ਚ ਵੱਡਾ ਬੱਸ ਹਾਦਸਾ! 22 ਸਾਲਾ ਸਵਾਰੀ ਦੀ ਮੌਤ, 16 ਜ਼ਖ਼ਮੀ

ਬਿਉਰੋ ਰਿਪੋਰਟ: ਪਠਾਨਕੋਟ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੀ ਰਾਤ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ਉਤੇ ਪਿੰਡ ਬੁੰਗਲ ਬਧਾਨੀ ਨੇੜੇ ਸਵਾਰੀਆਂ ਨਾਲ ਭਰੀ ਹਿਮਾਚਲ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਇੱਕ ਸਵਾਰੀ ਦੀ ਮੌਤ ਹੋ ਗਈ ਜਦਕਿ 16 ਜ਼ਖ਼ਮੀ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਓਵਰਸਪੀਡ ਕਾਰਨ ਵਾਪਰਿਆ ਹੈ ਜਿਸ

Read More
India International

25 ਸਾਲ ਬਾਅਦ ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਕਾਰਗਿਲ ਜੰਗ ਬਾਰੇ ਕੀਤਾ ਵੱਡਾ ਖ਼ੁਲਾਸਾ! ਆਰਮੀ ਚੀਫ ਨੇ ਕਹੀ ਵੱਡੀ ਗੱਲ

ਇਸਲਾਮਾਬਾਦ: ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਭਾਰਤ ਖਿਲਾਫ 1999 ਦੀ ਕਾਰਗਿਲ ਜੰਗ ’ਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕੀਤਾ ਹੈ। ਪਾਕਿਸਤਾਨ ਦੇ ਰੱਖਿਆ ਦਿਵਸ ਦੇ ਮੌਕੇ ’ਤੇ ਇੱਕ ਸਮਾਗਮ ਵਿੱਚ ਬੋਲਦਿਆਂ, ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਭਾਰਤ ਨਾਲ ਜੰਗਾਂ ਵਿੱਚ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਨੂੰ ਸਨਮਾਨਿਤ ਕੀਤਾ। ਇਸ ਵਿੱਚ ਕਾਰਗਿਲ ਜੰਗ

Read More