ਹਰਿਆਣਾ ਵਿਧਾਨ ਸਭਾ ਚੋਣ: ਭਾਜਪਾ ਦੀ ਦੂਜੀ ਸੂਚੀ ਜਾਰੀ, 21 ਨਾਵਾਂ ਦਾ ਐਲਾਨ, 2 ਮੰਤਰੀਆਂ ਦੀ ਟਿਕਟ ਕੱਟੀ
ਬਿਉਰੋ ਰਿਪੋਰਟ: ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਭਾਜਪਾ ਨੇ ਆਪਣੇ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਨਵੀਂ ਸੂਚੀ ਦੇ ਮੁਤਾਬਕ ਪਿਹੋਵਾ ਵਿੱਚ ਟਿਕਟ ਬਦਲੀ ਗਈ ਹੈ। ਨਵੀਂ ਲਿਸਟ ਵਿੱਚ ਹੁਣ ਜੈ ਭਗਵਾਨ ਸ਼ਰਮਾ (ਡੀ ਡੀ ਸ਼ਰਮਾ) ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸੂਚੀ ਵਿੱਚ ਭਾਜਪਾ ਨੇ 2 ਮੰਤਰੀਆਂ ਅਤੇ ਇੱਕ ਵਿਧਾਇਕ