India Manoranjan Punjab

ਦਿਲਜੀਤ ਦੇ Dil-Luminati Tour ਦੀ ਟਿਕਟ ਨਹੀਂ ਮਿਲੀ ਤਾਂ ਨਿਰਾਸ਼ ਨਾ ਹੋਵੋ! ਹਾਲੇ ਵੀ ਇੰਝ ਬੁੱਕ ਕਰ ਸਕਦੇ ਹੋ ਟਿਕਟਾਂ

ਬਿਉਰੋ ਰਿਪੋਰਟ: ਦਿਲਜੀਤ ਦੁਸਾਂਝ ਦੇ ਦਿਲ-ਲੁਮਿਨਾਟੀ ਟੂਰ 2024 (Dil-Luminati Tour 2024) ਵਿੱਚ ਟਿਕਟਾਂ ਦੀ ਵਿਕਰੀ ਦਾ ਇੱਕ ਜਨੂੰਨ ਦੇਖਣ ਨੂੰ ਮਿਲਿਆ ਹੈ। ਲਗਭਗ ਹਰ ਸ਼ਹਿਰ ਵਿੱਚ ਸਾਰੇ ਸ਼ੋਅ ਪੂਰੀ ਤਰ੍ਹਾਂ ਵਿਕ ਗਏ ਹਨ। 26 ਅਕਤੂਬਰ, 2024 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋਣ ਵਾਲਾ ਇਹ ਟੂਰ ਤੇਜ਼ੀ ਨਾਲ ਸਾਲ ਦੇ ਸਭ ਤੋਂ

Read More
India

ਕੁਲਦੀਪ ਬਿਸ਼ਨੋਈ ਨੂੰ ਲੋਕਾਂ ਦਿਖਾਏ ਦਿਨੇ ਤਾਰੇ! ਪ੍ਰੋਗਰਾਮ ਛੱਡ ਪਰਤੇ ਵਾਪਸ

ਬਿਊਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਦਾ ਪ੍ਰਚਾਰ ਸਿਖਰਾਂ ਤੇ ਹੈ ਅਤੇ ਜਜਪਾ (JJP) ਦੇ ਨਾਲ-ਨਾਲ ਭਾਜਪਾ (BJP) ਦੇ ਲੀਡਰਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਅੱਜ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਬਿਸ਼ਨੋਈ (Kuldeep Bishnoi) ਦਾ ਵਿਰੋਧ ਹੋਇਆ ਹੈ। ਉਹ ਆਦਮਪੁਰ ਸੀਟ ‘ਤੇ ਆਪਣੇ ਪੁੱਤਰ ਭਵਿਆ ਬਿਸ਼ਨੋਈ ਲਈ

Read More
India Punjab

ਅਕਾਲੀ ਦਲ ਦੇ ਥਿੰਕ ਟੈਂਕ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ! 3 ਸੂਬਿਆਂ ਦੀਆਂ ਹੱਦਾਂ ਤੈਅ ਕਰਨ ’ਚ ਨਿਭਾਈ ਸੀ ਅਹਿਮ ਭੂਮਿਕਾ

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਐਤਵਾਰ ਨੂੰ 91 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। ਸਿੱਖ ਧਰਮ ਦੇ ਸੰਪਰਦਾਇਕ ਸਿਆਸਤਦਾਨ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਰੋਮਾਣਾ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਮੁੱਖ ਮੰਤਰੀ ਬਾਦਲ

Read More
India International Technology

ਇਨ੍ਹਾਂ ਖ਼ਾਸ ਫੀਚਰਸ ਨਾਲ ਲਾਂਚ ਹੋਇਆ ਮੋਟੋਰੋਲਾ ਦਾ ਨਵਾਂ ਫੋਨ, ਜਾਣੋ ਵਿਸ਼ੇਸ਼ਤਾਵਾਂ ਅਤੇ ਕੀਮਤ

ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਅੱਜ ਭਾਰਤ ‘ਚ ਆਪਣਾ ਬਹੁ-ਪ੍ਰਤੀਤ ਸਮਾਰਟਫੋਨ Motorola Edge 50 Neo 5G ਲਾਂਚ ਕਰ ਦਿੱਤਾ ਹੈ। 8 GB ਰੈਮ ਦੇ ਨਾਲ ਇਸ ਫੋਨ ‘ਚ AMOLED ਡਿਸਪਲੇ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਫੋਨ ਨੂੰ ਪੈਨਟੋਨ ਕਲਰਸ ਨਾਲ ਲਾਂਚ ਕੀਤਾ ਗਿਆ ਹੈ। Motorola Edge 50 Neo ਦਾ ਡਿਜ਼ਾਈਨ ਵੀ ਕਾਫੀ

Read More
India Lifestyle

ਸੋਨੇ ਤੇ ਚਾਂਦੀ ਨੇ ਅੱਜ ਬਣਾਇਆ ਨਵਾਂ ਰਿਕਾਰਡ! ਜ਼ਬਰਦਸਤ ਉਛਾਲ! ਇਸ ਸਾਲ 10 ਹਜ਼ਾਰ ਵਧਿਆ, ਅਖ਼ੀਰ ’ਚ 15 ਪਹੁੰਚੇਗਾ

ਬਿਉਰੋ ਰਿਪੋਰਟ – ਕੇਂਦਰੀ ਬਜਟ ਵਿੱਚ ਐਕਸਾਇਜ਼ (UNION BUDGET GOLD SILVER EXCISE DECREASED) ਘੱਟ ਹੋਣ ਤੋਂ ਬਾਅਦ ਜਿਸ ਰਫਤਾਰ ਨਾਲ ਸੋਨਾ ਅਤੇ ਚਾਂਦੀ ਡਿੱਗੇ ਸਨ ਉਸੇ ਰਫ਼ਤਾਰ ਹਨ ਹੁਣ ਇਹ ਵਧਣਾ ਸ਼ੁਰੂ ਹੋ ਗਿਆ ਹੈ। ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਪਿਛਲੇ ਹਫਤੇ ਵਾਂਗ ਸੋਨਾ (GOLD AND SILVER) ਅਤੇ ਚਾਂਦੀ ਵਿੱਚ ਜ਼ਬਰਦਸਤ ਉਛਾਲ ਵੇਖਣ ਨੂੰ ਮਿਲਿਆ

Read More
India

ਬਾਜ਼ਾਰ ਬੰਦ ਦੇ ਸੱਦੇ ‘ਚ ਖੁੱਲ੍ਹੀਆਂ ਦੁਕਾਨਾਂ! ਮਾਹੌਲ ਹੋਇਆ ਤਣਾਅਪੂਰਨ

ਬਿਊਰੋ ਰਿਪੋਰਟ – ਸੰਜੌਲੀ ਮਸਜਿਦ (Sanjauli Mosque) ਦੇ ਵਿਵਾਦ ਨੂੰ ਲੈ ਕੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਸੋਲਨ (Solan) ਵਿੱਚ ਵਪਾਰੀਆਂ ਵੱਲੋਂ ਅੱਜ 9 ਵਜੇ ਤੋਂ ਲੈ ਕੇ 12 ਵਜੇ ਤੱਕ ਬਾਜ਼ਾਰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ ਪਰ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ। ਇਸ ਨੂੰ ਦੇਖ ਕੇ ਕਈ ਲੋਕ ਭੜਕ ਗਏ

Read More