ਰੇਖਾ ਗੁਪਤਾ ਹੋਣਗੇ ਦਿੱਲੀ ਦੀ ਨਵੀਂ ਮੁੱਖ ਮੰਤਰੀ ! ਕੱਲ੍ਹ ਚੁੱਕਣਗੇ ਸਹੁੰ,ਜਾਣੋ ਕਿਉਂ ਬੀਜੇਪੀ ਨੇ ਮਹਿਲਾ CM ਨੂੰ ਚੁਣਿਆ
ਬਿਉਰੋ ਰਿਪੋਰਟ – 50 ਸਾਲ ਦੀ ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਣਗੇ,ਬੀਜੇਪੀ ਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਂ ‘ਤੇ ਮੋਹਰ ਲੱਗੀ ਹੈ । ਕੱਲ੍ਹ ਉਹ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 6 ਕੈਬਨਿਟ ਮੰਤਰੀ ਦੇ ਨਾਲ ਮੁੱਖ ਮੰਤਰੀ ਦੀ ਸਹੁੰ ਚੁੱਕ ਚੁੱਕਣਗੇ । ਰੇਖਾ ਗੁਪਤਾ ਦਿੱਲੀ ਦੇ ਸ਼ਾਲੀਮਾਰ ਬਾਗ ਤੋਂ ਚੁਣੀ
