ਦਿੱਲੀ ਦੀ ਨਵੀਂ CM ਆਤਿਸ਼ੀ ਸਾਹਮਣੇ 26 ਸਾਲ ਪੁਰਾਣਾ ਮਾੜਾ ਇਤਿਹਾਸ ਬਦਲਣ ਦੀ ਚੁਣੌਤੀ!
ਬਿਉਰੋ ਰਿਪੋਰਟ – ਆਤਿਸ਼ੀ ਮਾਰਲੇਨਾ (Atishi Marlena) ਨੂੰ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਹੁਣ ਉਹ ਹੀ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ ਪਰ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ 26 ਸਾਲ ਪੁਰਾਣੇ 2 ਇਤਿਹਾਸ ਨੂੰ ਬਦਲਣ ਦੀ। ਇਹ ਇਤਿਹਾਸ ਸਾਬਕਾ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਨਾਲ