India International

ਬ੍ਰਿਟੇਨ ਤੋਂ ਭਾਰਤੀ ਲਈ ਚੰਗੀ ਖ਼ਬਰ! ਨਵੀਂ ਸਰਕਾਰ ਨੇ ਢਿੱਲੇ ਕੀਤੇ ਵੀਜ਼ਾ ਨਿਯਮ

ਬਿਉਰੋ ਰਿਪੋਰਟ – ਭਾਰਤ ਅਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤੇ ਲਈ ਜ਼ਰੂਰੀ ਮੁੱਦਿਆਂ ’ਤੇ ਲਗਭਗ ਸਮਝੌਤਾ ਹੋ ਗਿਆ ਹੈ। ਭਾਰਤ ਨੂੰ FTA ਤੋਂ ਕਾਫੀ ਫਾਇਦਾ ਹੋਣ ਵਾਲਾ ਹੈ। ਪਹਿਲੀ ਵਾਰ ਹਰ ਸਾਲ ਲਗਭਗ 20 ਹਜ਼ਾਰ ਭਾਰਤੀਆਂ ਨੂੰ ਅਸਥਾਈ ਵੀਜ਼ਾ ਮਿਲੇਗਾ। ਇਹ ਵੀਜ਼ਾ ਭਾਰਤੀ ਹੁਨਰਮੰਦ ਪੇਸ਼ੇਵਰਾਂ ਲਈ ਉਪਲਬਧ ਹੋਵੇਗਾ। ਇਸ ਨਾਲ ਭਾਰਤੀ ਪੇਸ਼ੇਵਰ ਬ੍ਰਿਟੇਨ ’ਚ 2

Read More
India Sports

PM MODI ਨੇ ਓਲੰਪਿਕ ਖਿਡਾਰੀਆਂ ਨਾਲ ਕੀਤੀ ਮੁਲਾਕਾਤ! ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦਿੱਤੇ ਤੋਹਫ਼ੇ

ਬਿਉਰੋ ਰਿਪੋਰਟ – ਲਾਲ ਕਿਲੇ ’ਤੇ ਪ੍ਰਧਾਨ ਮੰਤਰੀ (PM NARENDRA MODI) ਦੇ ਭਾਸ਼ਣ ਸੁਣਨ ਤੋਂ ਬਾਅਦ ਓਲੰਪਿਕ ਖਿਡਾਰੀਆਂ (PARIS OLYMPIC 2024) ਨੇ ਪੀਐੱਮ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 7 ਲੋਕ ਕਲਿਆਣ ਮਾਰਗ ’ਤੇ ਮਿਲੇ। ਇਸ ਦੌਰਾਨ ਖਿਡਾਰੀਆਂ ਨੇ ਪੀਐੱਮ ਮੋਦੀ ਨੂੰ ਗਿਫ਼ਟ ਵੀ ਦਿੱਤੇ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਕਾਂਸੇ ਦਾ ਤਗਮਾ ਜੇਤੂ ਖਿਡਾਰਣ

Read More
India Punjab

ਚੰਡੀਗੜ੍ਹ ਕਾਂਗਰਸ ਦਾ ਮੀਤ ਪ੍ਰਧਾਨ ਗ੍ਰਿਫ਼ਤਾਰ! 2.30 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ, ਪਤਨੀ ਨੂੰ ਵੀ ਲੈ ਗਈ ਮੁਹਾਲੀ ਪੁਲਿਸ

ਬਿਉਰੋ ਰਿਪੋਰਟ: ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਤੇ ਕੌਂਸਲਰ ਅਹੁਦੇ ਦੇ ਉਮੀਦਵਾਰ ਰੁਪਿੰਦਰ ਸਿੰਘ ਉਰਫ਼ ਰੂਪੀ, ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ, ਪੁੱਤਰ ਤੇ ਯੂਥ ਕਾਂਗਰਸੀ ਆਗੂ ਰਣਜੋਤ ਸਿੰਘ ਉਰਫ਼ ਰੌਨੀ ਤੇ ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ’ਤੇ 2.30 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲੱਗਾ ਹੈ। ਮੁਹਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ

Read More
India Khetibadi Punjab

ਕਿਸਾਨਾਂ ਨੇ ਅਗਲੀ ਰਣਨੀਤੀ ਦਾ ਕੀਤਾ ਐਲਾਨ! 31 ਅਗਸਤ ਤੋਂ ਹੋਣਗੇ ਵੱਡੇ ਐਕਸ਼ਨ

ਬਿਉਰੋ ਰਿਪੋਰਟ: ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਦੇਸ਼ ਭਰ ਦੇ ਕਿਸਾਨਾਂ ਨੇ ਆਪਣੀਆਂ 12 ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਟਰੈਕਟਰ ਮਾਰਚ ਕੱਢਿਆ ਅਤੇ 3 ਨਵੇਂ ਕਾਨੂੰਨ (BNS) ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਕਿਸਾਨ ਆਗੂਆਂ ਨੇ ਆਉਣ ਵਾਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਇਸ ਦੇ

Read More
India

ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਦਾ ਕਹਿਰ, ਬਾਂਦੀਪੁਰਾ ‘ਚ ਬੱਦਲ ਫੱਟਣ ਕਾਰਨ ਅਚਾਨਕ ਆਇਆ ਹੜ੍ਹ

ਜੰਮੂ-ਕਸ਼ਮੀਰ : ਦੇਸ਼ ਭਰ ਵਿੱਚ ਜਿੱਥੇ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ‘ਚ ਦਹਿਸ਼ਤ ਫੈਲ ਗਈ। ਦੱਸ ਦੇਈਏ ਕਿ ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਬਰਸਾਤ ਜਾਰੀ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ‘ਚ

Read More
India Lifestyle Technology

6 ਲੱਖ ਦੀ SUV, 80 ਹਜ਼ਾਰ ਦਾ ਡਿਸਕਾਊਂਟ, ਜਾਣੋ ਵੇਰਵੇ

ਦਿੱਲੀ : ਭਾਰਤੀ ਕਾਰ ਗਾਹਕਾਂ ਵਿੱਚ SUV ਦੀ ਭਾਰੀ ਮੰਗ ਦੇਖੀ ਜਾ ਰਹੀ ਹੈ। SUV ਦੇ ਕ੍ਰੇਜ਼ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 2024 ਦੇ ਪਹਿਲੇ ਛੇ ਮਹੀਨਿਆਂ ‘ਚ 52% ਵਿਕੀਆਂ ਗੱਡੀਆਂ SUV ਸ਼੍ਰੇਣੀ ਦੀਆਂ ਸਨ। ਜੇਕਰ ਤੁਸੀਂ ਵੀ ਆਉਣ ਵਾਲੇ ਕੁਝ ਦਿਨਾਂ ‘ਚ ਨਵੀਂ SUV ਖਰੀਦਣ ਦੀ ਯੋਜਨਾ ਬਣਾ ਰਹੇ

Read More