ਡੱਲੇਵਾਲ ਦੀ ਹਾਲਤ ਵਿਗੜੀ ! ‘ਅਸੀਂ ਹੁਣ ਜ਼ਿਆਦਾ ਦੇਰ ਸਰਕਾਰ ਵੱਲ ਨਹੀਂ ਵੇਖ ਸਕਦੇ’
ਬਿਉਰੋ ਰਿਪੋਰਟ – 93 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਹਾਲਾਤ ਨੂੰ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ । ਡੱਲੇਵਾਲ ਨੂੰ ਸਵੇਰੇ 5 ਵਜੇ ਤੋਂ ਤੇਜ਼ ਬੁਖਾਰ ਹੈ । ਡਾਕਟਰਾਂ ਦੀ ਟੀਮ ਦੇ ਮੁਤਾਬਿਕ ਉਨ੍ਹਾਂ ਨੂੰ 103 ਡਿਗਰੀ ਬੁਖਾਰ ਹੈ । ਬੀਤੇ ਦਿਨ ਡੱਲੇਵਾਲ ਦਾ ਬਲੱਡ ਪਰੈਸ਼ਨ ਵੀ ਕਾਫੀ
