India

ਹਿਮਾਚਲ ਵਿੱਚ 4 ਥਾਵਾਂ ‘ਤੇ ਬੱਦਲ ਫਟਿਆ, 3 ਦੀ ਮੌਤ: 10 ਲੋਕ ਲਾਪਤਾ, ਗੱਡੀਆਂ ਰੁੜ੍ਹ ਗਈਆਂ, ਘਰਾਂ ਨੂੰ ਵੀ ਪੁੱਜਾ ਭਾਰੀ ਨੁਕਸਾਨ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਕੁੱਟੀ ਬਾਈਪਾਸ, ਪੁਰਾਣਾ ਬੱਸ ਸਟੈਂਡ, ਥੁਨਾਗ ਅਤੇ ਗੋਹਰ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਨੇ ਭਾਰੀ ਤਬਾਹੀ ਮਚਾਈ। ਇਨ੍ਹਾਂ ਘਟਨਾਵਾਂ ਵਿੱਚ 3 ਲੋਕਾਂ ਦੀ ਮੌਤ (ਕਾਰਸੋਗ ਵਿੱਚ 1, ਗੋਹਰ ਵਿੱਚ 2) ਹੋਈ ਅਤੇ 10 ਤੋਂ ਵੱਧ ਲੋਕ ਲਾਪਤਾ ਹਨ। \ਗੋਹਰ ਦੇ ਸਯਾਂਜ ਵਿੱਚ 2 ਘਰਾਂ ਸਮੇਤ 9

Read More
India

ਤੇਲੰਗਾਨਾ ਕੈਮੀਕਲ ਫੈਕਟਰੀ ਧਮਾਕਾ- ਮ੍ਰਿਤਕਾਂ ਦੀ ਗਿਣਤੀ 34 ਹੋਈ: ਮਲਬੇ ਵਿੱਚੋਂ 31 ਲਾਸ਼ਾਂ ਬਰਾਮਦ

ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿੱਚ ਇੱਕ ਦਵਾਈ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ। ਫੈਕਟਰੀ ਵਿੱਚੋਂ 31 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਹਸਪਤਾਲ ਵਿੱਚ 3 ਲੋਕਾਂ ਦੀ ਮੌਤ ਹੋ ਗਈ। 30 ਤੋਂ ਵੱਧ ਜ਼ਖਮੀ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਿਗਾਚੀ ਕੈਮੀਕਲਜ਼ ਫੈਕਟਰੀ ਵਿੱਚ

Read More
India

ਅੱਜ ਤੋਂ ਮਹਿੰਗਾ ਹੋਇਆ ਰੇਲ ਦਾ ਸਫ਼ਰ

ਅੱਜ, 1 ਜੁਲਾਈ 2025 ਤੋਂ, ਭਾਰਤੀ ਰੇਲਵੇ ਨੇ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੇ ਕਿਰਾਏ ਵਿੱਚ ਵਾਧਾ ਕਰਕੇ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਮੇਲ, ਐਕਸਪ੍ਰੈਸ ਅਤੇ ਸੁਪਰਫਾਸਟ ਰੇਲ ਗੱਡੀਆਂ ਵਿੱਚ ਨਾਨ-ਏਸੀ ਕਲਾਸ ਲਈ ਪ੍ਰਤੀ ਕਿਲੋਮੀਟਰ 1 ਪੈਸਾ ਅਤੇ ਏਸੀ ਕਲਾਸ ਲਈ 2 ਪੈਸੇ ਦਾ ਵਾਧਾ ਕੀਤਾ ਗਿਆ ਹੈ। 500 ਕਿਲੋਮੀਟਰ ਤੋਂ ਵੱਧ ਦੀ ਯਾਤਰਾ

Read More
India Punjab

ਪੰਜਾਬੀਆਂ ਦੇ ਸਿਰ ‘ਤੇ ਕਰਜ਼ੇ ਦੀ ਪੰਡ, ਜੁਲਾਈ-ਸਤੰਬਰ ਦੌਰਾਨ 8,500 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰੇਗੀ ਪੰਜਾਬ ਸਰਕਾਰ

ਮੁਹਾਲੀ : ਪੰਜਾਬ ਸਰਕਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਜੁਲਾਈ ਤੋਂ ਸਤੰਬਰ 2025 ਤੱਕ ਬਾਜ਼ਾਰ ਉਧਾਰ ਦੀ ਮਨਜ਼ੂਰੀ ਦੇ ਦਿੱਤੀ ਹੈ। ਦਿ ਟ੍ਰਿਬਿਊਨ ਦੀ ਨਸ਼ਰ ਕੀਤੀ ਇੱਕ ਖ਼ਬਰ ਦੇ ਅਨੁਸਾਰ, ਨਕਦੀ ਦੀ ਤੰਗੀ ਦਾ ਸਾਹਮਣਾ ਕਰ ਰਹੀ ਸਰਕਾਰ ਜੁਲਾਈ ਵਿੱਚ 2,000 ਕਰੋੜ, ਅਗਸਤ ਵਿੱਚ 3,000 ਕਰੋੜ ਅਤੇ ਸਤੰਬਰ ਵਿੱਚ 3,500 ਕਰੋੜ ਰੁਪਏ ਦਾ ਕਰਜ਼ਾ

Read More
India Punjab Religion

ਰਾਸ਼ਟਰਪਤੀ ਨੇ ਦਿੱਲੀ ਸਿੱਖ ਗੁਰਦੁਆਰਾ (ਸੋਧ) ਬਿੱਲ 2025 ਨੂੰ ਦਿੱਤੀ ਮਨਜ਼ੂਰੀ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਸਿੱਖ ਗੁਰਦਵਾਰਾ (ਸੋਧ) ਬਿਲ 2025 ਨੂੰ ਪ੍ਰਵਾਨਗੀ ਦੇ ਕੇ, ਦਿੱਲੀ ਸਿੱਖ ਗੁਰਦਵਾਰਾ ਐਕਟ-1971 ਵਿੱਚ ਸੋਧ ਨੂੰ ਅਮਲ ਵਿੱਚ ਲਿਆਂਦਾ ਹੈ। ਇਸ ਸੋਧ ਅਨੁਸਾਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਪੰਜਾਬ ਦੇ ਜਥੇਦਾਰ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦਾ ਨਾਮਜ਼ਦ ਮੈਂਬਰ ਮੰਨਿਆ ਜਾਵੇਗਾ, ਪਰ ਉਨ੍ਹਾਂ ਨੂੰ ਵੋਟ ਦਾ

Read More
India

ਜੁਲਾਈ ਦੇ ਪਹਿਲੇ ਦਿਨ ਰਾਹਤ, 58.50 ਰੁਪਏ ਸਸਤਾ ਹੋਇਆ LPG ਕਮਰਸ਼ੀਅਲ ਸਿਲੰਡਰ

ਦਿੱਲੀ : ਜੂਨ ਦੇ ਪਹਿਲੇ ਦਿਨ ਰਾਹਤ ਦੇਣ ਵਾਲੀ ਖਬਰ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਇੱਕ ਵਾਰ ਫਿਰ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। LPG ਗੈਸ ਸਿਲੰਡਰ ਦਿੱਲੀ ਤੋਂ ਮੁੰਬਈ ਤੱਕ ਸਸਤੇ ਹੋ ਗਏ ਹਨ। ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 58 ਰੁਪਏ ਦੀ ਕਟੌਤੀ ਕੀਤੀ ਹੈ।

Read More
India

ਤੇਲੰਗਾਨਾ ਕੈਮੀਕਲ ਫੈਕਟਰੀ ਵਿੱਚ ਧਮਾਕਾ: 10 ਮਜ਼ਦੂਰਾਂ ਦੀ ਮੌਤ, 20 ਜ਼ਖਮੀ

ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਵਿੱਚ ਇੱਕ ਦਵਾਈ ਫੈਕਟਰੀ ਦੇ ਰਿਐਕਟਰ ਵਿੱਚ ਹੋਏ ਧਮਾਕੇ ਵਿੱਚ 10 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 15 ਤੋਂ 20 ਲੋਕ ਜ਼ਖਮੀ ਹਨ। ਪੁਲਿਸ ਨੇ ਦੱਸਿਆ ਕਿ 14 ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਹੈ। ਹੁਣ ਤੱਕ ਮੌਕੇ ਤੋਂ ਕੋਈ ਲਾਸ਼ ਨਹੀਂ ਮਿਲੀ ਹੈ। 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ

Read More
India Punjab

ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਭਾਰਤੀ ਦੂਤਾਵਾਸ ਦੇ ਫੌਜੀ ਅਧਿਕਾਰੀ ਦੇਲ ਬਿਆਨ ‘ਤੇ ਛਿੜਿਆ ਵਿਵਾਦ

ਇੰਡੋਨੇਸ਼ੀਆ ਵਿੱਚ ਭਾਰਤੀ ਦੂਤਾਵਾਸ ਦੇ ਇੱਕ ਫੌਜੀ ਅਧਿਕਾਰੀ ਕੈਪਟਨ ਸ਼ਿਵ ਕੁਮਾਰ ਦੇ ਇੱਕ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਅਤੇ ਕੇਂਦਰ ਸਰਕਾਰ ਘਿਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਸ਼ੁਰੂਆਤੀ ਪੜਾਅ ‘ਚ ਭਾਰਤੀ ਹਵਾਈ ਸੈਨਾ ਨੂੰ ਪਾਕਿਸਤਾਨੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਸਿਰਫ਼ ਦਹਿਸ਼ਤਗਰਦ ਬੁਨਿਆਦੀ ਢਾਂਚੇ ਨੂੰ

Read More
India

1 ਜੁਲਾਈ ਨੂੰ ਹੋਣ ਜਾ ਰਹੇ ਨੇ ਇਹ ਵੱਡੇ ਬਦਲਾਅ

1 ਜੁਲਾਈ, 2025 ਤੋਂ ਭਾਰਤ ਵਿੱਚ ਕਈ ਮਹੱਤਵਪੂਰਨ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਅਤੇ ਖਰਚਿਆਂ ‘ਤੇ ਪਵੇਗਾ। ਇਹ ਬਦਲਾਅ ਪੈਨ ਕਾਰਡ, ਬੈਂਕਿੰਗ, ਰੇਲਵੇ ਟਿਕਟ ਬੁਕਿੰਗ, ਗੈਸ ਸਿਲੰਡਰ ਦੀਆਂ ਕੀਮਤਾਂ ਅਤੇ ਕ੍ਰੈਡਿਟ ਕਾਰਡ ਨਾਲ ਸਬੰਧਤ ਨਿਯਮਾਂ ਨੂੰ ਸ਼ਾਮਲ ਕਰਦੇ ਹਨ। ਇਨ੍ਹਾਂ ਨਵੇਂ ਨਿਯਮਾਂ ਨਾਲ ਜੇਬ

Read More
India International Punjab

6 ਸਾਲਾ ਤੇਗਬੀਰ ਸਿੰਘ ਨੇ ਬਣਾਇਆ ਵਰਲਡ ਰਿਕਾਰਡ, ਮਾਊਂਟ ਐਲਰਬਸ ਨੂੰ ਕੀਤਾ ਫ਼ਤਿਹ

ਰੋਪੜ ਦੇ 6 ਸਾਲ ਅਤੇ 9 ਮਹੀਨਿਆਂ ਦੇ ਤੇਗਬੀਰ ਸਿੰਘ ਨੇ ਰੂਸ ਵਿੱਚ ਸਥਿਤ ਯੂਰਪ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਐਲਬਰਸ (5,642 ਮੀਟਰ, 18,510 ਫੁੱਟ) ਨੂੰ ਸਰ ਕਰਕੇ ਵਿਸ਼ਵ ਰਿਕਾਰਡ ਸਥਾਪਤ ਕੀਤਾ ਹੈ। ਇਸ ਨਾਲ ਉਸ ਨੇ ਮਹਾਰਾਸ਼ਟਰ ਦੇ ਵਾਘਾ ਕੁਸ਼ਗਰਾ ਦਾ 7 ਸਾਲ ਅਤੇ 3 ਮਹੀਨਿਆਂ ਦੀ ਉਮਰ ਵਿੱਚ ਬਣਾਇਆ ਰਿਕਾਰਡ ਤੋੜ ਦਿੱਤਾ।

Read More